ਸਰਕਾਰਾਂ ਨੂੰ ਜੀਵਨ ਪਖੀ ਹੋਣਾ ਚਾਹੀਦਾ ਅਤੇ ਵੀਗਨਿਜ਼ਮ ਦੀ ਮਸ਼ਹੂਰੀ ਕਰਨੀ ਚਾਹੀਦੀ ਹੈ, ਅਠ ਹਿਸਿਆਂ ਦਾ ਦੂਸਰਾ ਭਾਗ2021-10-31ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ ਵਿਸਤਾਰਡਾਓਨਲੋਡ Docxਹੋਰ ਪੜੋਮੈਂ ਕਦੇ ਇਹ ਸਭ ਗੜਬੜ ਵਿਚ ਦਿਲਚਸਪੀ ਨਹੀਂ ਰਖੀ। ਇਹ ਬਸ ਹੋਰਨਾਂ ਦੀਆਂ ਜਿੰਦਗੀਆਂ ਦੀ ਖਾਤਰ ਹੈ। (ਹਾਂਜੀ, ਸਮਝੇ।) ਖਾਸ ਕਰਕੇ ਅਮਰੀਕਨਾਂ ਅਤੇ ਬਚਿਆਂ ਲਈ ਮੈਂ ਨਹੀਂ ਬਸ ਇਹਨੂੰ ਨਜ਼ਰ ਅੰਦਾਜ਼ ਕਰ ਸਕਦੀ।