ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਡੇ ਪਿਆਰਿਆਂ ਕੋਲ ਸਮਸਿਆ ਹੈ, ਬਹੁਤਾ ਜਿਆਦਾ ਚਾਹੁੰਦੇ ਹੋ ਭੌਤਿਕ ਸੰਪਰਕ, ਬਹੁਤਾ ਚਿਪਕੇ ਰਹਿਣਾ ਸਤਿਗੁਰੂ ਦੇ ਬਾਹਰਲੇ ਪਖ ਨਾਲ। ਉਸੇ ਕਰਕੇ ਤੁਹਾਡੇ ਕੋਲ ਸਮਸਿਆ ਹੈ। ਮੈਂ ਹਰ ਜਗਾ ਹਾਂ। ਮੈਂ ਇਹ ਸਰੀਰ ਨਹੀਂ ਹਾਂ। ਜਦੋਂ ਤੁਸੀਂ ਆਉਂਦੇ ਹੋ ਇਥੇ, ਕੋਸ਼ਿਸ਼ ਕਰੋ ਮੇਰੀਆਂ ਅਖਾਂ ਵਿਚ ਦੇਖਣ ਦੀ ਜਦੋਂ ਵੀ ਤੁਸੀਂ ਕਰ ਸਕੋਂ। ਉਹ ਹੈ ਜਿਥੋਂ ਦੀ ਆਸ਼ੀਰਵਾਦ ਨਿਕਲਦੀ ਹੈ ਬਾਹਰ।