ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਿਉਂਕਿ ਉਹ ਬਚੇ ਹਨ, ਉਹ ਨਹੀਂ ਬਹੁਤਾ ਸਮਝਦੇ, ਸੋ ਤੁਸੀਂ ਉਨਾਂ ਨੂੰ ਦਸੋ ਕਿਉਂ ਤੁਹਾਨੂੰ ਚੰਗੀ ਤਰਾਂ ਅਭਿਆਸ ਕਰਨਾ ਚਾਹੀਦਾ ਹੈ। (ਹਾਂਜੀ।) ਕਹਿਣਾ, "ਸਤਿਗੁਰੂ ਜੀ ਬਹੁਤ ਹੀ ਖੁਸ਼ ਹੋਣਗੇ ਜੇਕਰ ਤੁਸੀਂ ਵਧੇਰੇ ਅਭਿਆਸ ਕਰਦੇ ਹੋ ਅਤੇ ਵਿਕਸਤ ਕਰਦੇ ਹੋ ਆਪਣਾ ਗਿਆਨ। ਅਤੇ ਫਿਰ ਤੁਸੀਂ ਵਧੇਰੇ ਹੁਸ਼ਿਆਰ ਹੋਵੋਂਗੇ, ਵਧੇਰੇ ਚੰਗੇ, ਅਤੇ ਹਰ ਇਕ ਤੁਹਾਨੂੰ ਵਧੇਰੇ ਪਸੰਦ ਕਰੇਗਾ। ਤੁਸੀਂ ਵਧੇਰੇ ਕਾਮਯਾਬ ਹੋਵੋਂਗੇ ਬਾਅਦ ਵਿਚ। ਤੁਸੀਂ ਵਡੇ ਹੋਵੋਂਗੇ ਇਕ ਬਿਹਤਰ ਵਿਆਕਤੀ ਵਜੋਂ।"