ਮੈਂ ਨਹੀਂ ਜਾਣਦੀ ਜੇਕਰ ਕੋਈ ਆਦਮੀਂ ਜਾਂ ਕੋਈ ਔਰਤ ਇਤਨੀ ਜਿਆਦਾ ਹਮਦਰਦੀ ਪ੍ਰਗਟ ਕਰ ਸਕਦਾ ਹੈ ਉਸ ਤਰਾਂ। ਕਿਉਂਕਿ ਕੁਤੇ, ਉਹ ਕਰਦੇ ਹਨ ਇਹ। ਉਹ ਇਹ ਕਰਦੇ ਹਨ ਆਪਣੇ ਪੂਰੇ ਦਿਲ ਨਾਲ, ਤੁਸੀਂ ਇਹ ਮਹਿਸੂਸ ਕਰਦੇ ਹੋ। ਇਹ ਨਹੀਂ ਹੈ ਬਸ ਕ੍ਰਿਆਵਾਂ ਹੀ। ਇਹ ਉਨਾਂ ਦਾ ਸਾਰਾ ਪਿਆਰ ਹੈ ਉਹਦੇ ਵਿਚ ਪਾਇਆ ਜਾਂਦਾ।
"ਇਕ ਅਨਾਥ ਰਾਜ਼ ਕੁਮਾਰੀ, ਵੇਚੀ ਗਈ ਇਕ ਗੁਲਾਮ ਵਜੋਂ, ਪਹੁੰਚੀ ਸੌਦਾਗਰ ਧੰਨਾਵਾ ਦੇ ਘਰ। ਪਰ ਉਹਦੀ ਪਤਨੀ..." ਓਹ, ਰਬਾ। ਤੁਸੀਂ ਦਸ ਸਕਦੇ ਹੋ ਬਾਕੀ ਸਬ। ਮੈਂ ਇਹ ਨਹੀਂ ਪੜਿਆ, ਪਰ ਤੁਸੀਂ ਦਸ ਸਕਦੇ ਹੋ ਬਾਕੀ। ਇਕ ਹੋਰ ਔਰਤ ਦੁਬਾਰਾ। "ਪਰ ਉਹਦੀ ਪਤਨੀ, ਮੁਲਾ, ਸ਼ਕ ਕਰਨ ਲਗ ਪਈ ਜਿਉਂ ਹੀ ਉਹਨੇ ਦੇਖਿਆ ਦੈਵੀ ਖੂਬਸੂਰਤ ਕੁੜੀ ਨੂੰ ਉਹਦੇ ਘਰ ਵਿਚ ਪੈਰ ਧਰਦੀ ਨੂੰ। ਜਿਸ ਪਲ ਮੁਲਾ ਨੇ ਉਹਨੇ ਦੇਖਿਆ ਵਸੂਮਤੀ ਨੂੰ, ਉਹ ਬਣ ਗਈ ਇਕ ਵਿਰੋਧੀ..." ਜਿਵੇਂ ਮੈਂ ਅਨੁਮਾਨ ਲਾਇਆ ਸੀ, ਜਿਵੇ ਤੁਸੀਂ ਅਨੁਮਾਨ ਲਾਇਆ। "...ਇਕ ਵਿਰੋਧੀ, ਸ਼ਰੀਕ ਚਾਹੁੰਦੀ ਉਹਦੇ ਪਤੀ ਤੋਂ ਕੁਝ।" ਤੁਸੀਂ ਨਹੀਂ ਉਹਨੂੰ ਦੋਸ਼ ਦੇ ਸਕਦੇ, ਕੀ ਤੁਸੀਂ ਦਿੰਦੇ ਹੋ? ਔਰਤਾਂ, ਅਸੀਂ ਉਸ ਤਰਾਂ ਦੀਆਂ ਹਾਂ। ਕੀ ਕਰੀਏ? ਅਸੀਂ ਆਪਣੇ ਪਤੀ ਨੂੰ ਇਤਨਾ ਪਿਆਰ ਕਰਦੀਆਂ ਹਾਂ, ਅਸੀਂ ਨਹੀਂ ਸੋਚ ਸਕਦੀਆਂ ਹੋਰ ਕੋਈ ਆਸ ਪਾਸ ਹੋਵੇ, ਸਮਾਨ ਲਗੇ, ਅਤੇ ਇਥੋਂ ਤਕ ਹੋਰ ਵੀ ਖੂਬਸੂਰਤ। ਬੁਰੀ, ਬੁਰੀ ਖਬਰ। "ਸ਼ੰਕਾ ਦੇ ਬੀਜ਼ ਬੀਜ਼ੇ ਗਏ ਇਥੋਂ ਤਕ ਉਹਦੇ ਸਦਾਚਾਰ ਪਤੀ ਲਈ।" ਉਹਦੇ ਪਤੀ ਨੇ ਕੁਝ ਚੀਜ਼ ਬਾਰੇ ਉਸ ਤਰਾਂ ਸੋਚਿਆ ਵੀ ਨਹੀਂ। ਉਹ ਬਸ ਮਹਿਸੂਸ ਕਰਦਾ ਸੀ ਬਹੁਤ ਦਿਆਲਤਾ, ਅਤੇ ਤਰਸ ਇਕ ਪਵਿਤਰ ਨਿਰਦੋਸ਼ ਕੁੜੀ ਉਤੇ ਜੋ ਅਜਿਹੀ ਇਕ ਘਟੀਆ ਸਥਿਤੀ ਵਿਚ ਸੀ, ਸੋ ਉਹ ਚਾਹੁੰਦਾ ਸੀ ਉਹਦੀ ਮਦਦ ਕਰਨੀ। ਪਰ ਪਤੀ ਨੇ ਸੋਚਿਆ ਉਸ ਤਰਾਂ, ਪਤਨੀ ਨਹੀਂ ਵਿਸ਼ਵਾਸ਼ ਕਰਦੀ ਸੀ। ਸੋ ਹੁਣ, "ਉਹਦੇ ਮਿਠੇ ਆਚਾਰ, ਸੁਭਾਅ ਕਰਕੇ, ਵਸੂਮਤੀ ਨੇ ਇਕ ਜਾਦੂਮਈ ਪ੍ਰਭਾਵ ਪਾਇਆ ਘਰ ਬਾਰ ਉਤੇ। ਉਹਦੀ ਅਡੋਲਤਾ ਦੀ ਮਹਿਕ ਅਤੇ ਉਹਦੇ ਠੰਡੇ ਸੁਭਾਅ ਨੇ ਪ੍ਰੇਰਿਤ ਕੀਤਾ ਧੰਨਾਵਾਹ ਨੂੰ ਉਹਨੂੰ ਬੁਲਾਉਣ ਲਈ ਚੰਦਨਾ।" ਇਹਦਾ ਭਾਵ ਹੈ ਚੰਦਨ ਦੀ ਲਕੜੀ। ਚੰਦਨਾ। ਚੰਦਨ ਦੀ ਲਕੜੀ। ਕਿਉਂਕਿ ਉਹ ਬਹੁਤ ਪਵਿਤਰ ਸੀ ਅਤੇ ਨਿਰਦੋਸ਼ ਅਤੇ ਮਿਠੀ, ਜਿਵੇਂ ਚੰਦਨ ਦੀ ਲਕੜੀ ਵਾਂਗ।
ਚੰਦਨ ਦੀ ਲਕੜੀ, ਲੋਕ ਭਾਰਤ ਵਿਚ ਬਹੁਤ ਪੂਜ਼ਦੇ ਹਨ। ਉਹ ਇਹਦੀ ਵਰਤੋਂ ਕਰਦੇ ਹਨ ਪਵਿਤਰ ਰਸਮਾਂ ਵਿਚ। ਉਹ ਇਹਦੀ ਵਰਤੋਂ ਕਰਦੇ ਹਨ ਭੇਟ ਕਰਨ ਲਈ ਸੰਤਾਂ ਅਤੇ ਮਹਾਤਮਾਵਾਂ ਨੂੰ। ਉੇਹ ਇਹਦੀ ਵਰਤੋਂ ਕਰਦੇ ਹਨ ਬਹੁਤ ਉਚੇ ਮੰਤਵਾਂ ਲਈ, ਅਤੇ ਅਤਰ, ਸੁਗੰਧ ਲਈ, ਉਚੇ ਘਰਾਣੇ ਦੇ ਲੋਕਾਂ ਲਈ, ਰਾਜ਼ ਕੁਮਾਰੀ ਅਤੇ ਉਹ ਸਭ। (ਯਾਜਨਾ। ਯਾਜਨਾ। ਜਦੋਂ ਅਸੀਂ ਅਗ ਬਾਲਦੇ ਹਾਂ, ਯਾਜਨਾ ਇਕ ਪਵਿਤਰ ਅਗ ਹੈ ਜਿਸ ਦੌਰਾਨ ਮੰਤਰਾਂ ਨੂੰ ਦੁਹਰਾਇਆ ਜਾਂਦਾ ਹੈ। ) ਹਾਂਜੀ। ਜਦੋਂ ਸੂਤਰ ਦੁਹਰਾਏ ਜਾਂਦੇ ਹਨ। ( ਉਹਨੂੰ ਆਖਿਆ ਜਾਂਦਾ ਹੈ ਯਾਜਨਾ। ਹਾਂਜੀ। ਜਦੋਂ ਅਸੀਂ ਮੰਤਰ ਦੁਹਰਾਉਂਦੇ ਹਾਂ, ਅਸੀਂ ਯਾਜਨਾ ਕਰਦੇ ਹਾਂ। ) ਹਾਂਜੀ, ਉਹ ਵਰਤਦੇ ਹਨ ਉਹ ਅਗਰ ਬਤੀ, ਧੂਫ ਵਜੋਂ। (ਹਾਂਜੀ।) ਅਤੇ ਜਦੋਂ ਉਹ ਦੁਹਰਾਉਂਦੇ ਹਨ ਪਵਿਤਰ ਸੂਤਰ ਜਾਂ ਪਵਿਤਰ ਗ੍ਰੰਥਾਂ ਨੂੰ, ਉਹ ਥੋੜੀ ਜਿਹੀ ਸੁਟਦੇ ਹਨ ਅਗ ਵਿਚ। (ਹਾਂਜੀ।) ਭੇਟ ਕਰਨ ਲਈ ਇਹ ਸੂਤਰਾਂ ਨੂੰ। ਬਸ ਉਵੇਂ ਜੇਕਰ ਇਹ ਭੇਟਾ ਹੋਵੇ ਪ੍ਰਭੂ ਨੂੰ ਜਿਸ ਨੇ ਸੂਤਰ ਉਚਾਰੇ ਸੀ, ਜਾਂ ਸੰਤ, ਜਾਂ ਬੁਧ। ਇਸੇ ਕਰਕੇ, ਉਹ ਇਹ ਵਰਤੋਂ ਕਰਦੇ ਹਨ ਕੇਵਲ ਪਵਿਤਰ ਮੰਤਵਾਂ ਲਈ, ਅਤੇ ਕੁਝ ਲੋਕ ਵਰਤਦੇ ਹਨ ਅਤਰ ਵਜੋਂ। ਅਤੇ ਸੰਤ ਅਤੇ ਮਹਾਤਮਾਵਾਂ ਭਾਰਤ ਵਿਚ, ਜੇਕਰ ਉਹ ਕਦੇ ਕੋਈ ਚੀਜ਼ ਵਰਤਦੇ ਹਨ, ਉਹ ਬਸ ਵਰਤਦੇ ਹਨ ਚੰਦਨ ਦੀ ਲਕੜੀ ਦਾ ਖੁਸ਼ਬੂ ਵਾਲਾ ਤੇਲ ਜਾਂ ਪਾਉਡਰ, ਜਾਂ ਪੇਸਟ ਸੁਰਖਿਅਤ ਰਹਿਣ ਲਈ ਮਛਰਾਂ ਤੋਂ। ਜਾਂ ਆਪਣੇ ਆਪ ਨੂੰ ਬਨਾਉਣ ਲਈ ਵਧੇਰੇ ਖੁਸ਼ਬੂਦਾਰ ਜਦੋਂ ਉਹ ਹੋਰਨਾਂ ਲੋਕਾਂ ਦੇ ਨਾਲ ਸੰਪਰਕ ਕਰਦੇ ਹਨ। ਸੋ, ਅਨੇਕ ਹੀ ਗ੍ਰਿਸਤੀ ਪੈਰੋਕਾਰ ਬੁਧ ਦੇ ਸਮੇਂ ਵਿਚ, ਜਦੋਂ ਉਹ ਆਉਂਦੇ ਸੀ, ਉਹ ਹਮੇਸ਼ਾਂ ਲਿਆਉਂਦੇ ਸੀ ਚੰਦਨ ਦਾ ਪਾਉਡਰ ਜਾਂ ਤੇਲ ਭੇਟ ਕਰਨ ਲਈ ਬੁਧ ਨੂੰ, ਅਤੇ/ਜਾਂ ਭਿਕਸ਼ੂਆਂ ਨੂੰ ਜੋ ਉਨਾਂ ਦੇ ਆਸ ਪਾਸ ਸਨ।
ਤੁਹਾਡੀ ਧੀ ਦੀ ਕਿਤਨੀ ਉਮਰ ਹੈ ਕਿਵੇਂ ਵੀ? ਤੀਹ ਸਾਲ ਦੀ? (ਚੌਵੀ ਸਾਲ ਦੀ।) ਚੌਵੀ , ਕੋਈ ਹੈਰਾਨੀ ਨਹੀਂ। ( ਉਹ ਚੌਵੀ ਦੀ ਹੋਵੇਗੀ ਦਸੰਬਰ ਵਿਚ। ) ਹਰ ਇਕ ਲਗਭਗ ਚੌਵੀ ਦਾ, ਉਹ ਸੋਚਦੇ ਹਨ ਕੇਵਲ ਆਪਣੇ ਆਪ ਬਾਰੇ। ਉਹ ਹੈ ਜੋ ਉਨਾਂ ਨੇ ਕਿਹਾ ਮੈਨੂੰ। ਉਹ ਅਜ਼ੇ ਵਡੇ ਨਹੀਂ ਹੋਏ ਚੰਗੀ ਤਰਾਂ ਤੀਹ ਸਾਲ ਤਕ। ਤੀਹ, ਫਿਰ ਤੁਸੀਂ ਬਣ ਜਾਂਦੇ ਹੋ ਵਡੇ। ਸੇਬ ਗਾਇਬ ਹੋ ਗਿਆ। ਤੁਸੀਂ ਇਹ ਗੁਆ ਬੈਠੇ। ਖੁਸ਼ਕਿਸਮਤ ਨਾਲ, ਉਹਨੇ ਇਹ ਤੁਹਾਨੂੰ ਵਾਪਸ ਦੇ ਦਿਤਾ। ਭਾਗਾਂ ਵਾਲਾ ਸੇਬ, ਤੁਸੀਂ ਇਹਨੂੰ ਆਪਣੀ ਜਿੰਦਗੀ ਨਾਲ ਸੰਭਾਲ ਕੇ ਰਖੋ, ਰਬਾ। ਜੇਕਰ ਤੁਸੀਂ ਇਹਨੂੰ ਜਾਣ ਦਿੰਦੇ ਹੋ, ਲੋਕੀਂ... ਤੁਸੀਂ ਜਾਣਦੇ ਹੋ ਕਿਵੇਂ। ਉਹ ਇਹਦੇ ਉਤੇ ਛਾਲ ਮਾਰਨਗੇ; ਤੁਸੀਂ ਕਦੇ ਵੀ ਨਹੀਂ ਦੇਖ ਸਕੋਂਗੇ ਆਪਣੇ ਸੇਬ ਨੂੰ ਦੁਬਾਰਾ। ਸਚ ਹੈ, ਕਿ ਨਹੀਂ? (ਹਾਂਜੀ।) ਤੁਸੀਂ ਜਾਣਦੇ ਹੋ ਮੈਂ ਜਾਣਦੀ ਹਾਂ ਹਰ ਚੀਜ਼। ਸਤਿਗੁਰੂ ਜਾਣਦੇ ਹਨ ਸਭ ਚੀਜ਼।
ਸੋ, ਬਿਨਾਂਸ਼ਕ, ਪਿਤਾ, ਦੂਸਰਾ ਗੋਦ ਲਿਆ ਪਿਤਾ, ਵੀ ਉਹਦੇ ਨਾਲ ਬਹੁਤ ਪਿਆਰ ਕਰਦਾ ਸੀ ਅਤੇ ਇਥੋਂ ਤਕ ਉਹਨੂੰ ਚੰਦਨਾ ਬੁਲਾਇਆ। ਇਹਦਾ ਭਾਵ ਹੈ ਚੰਦਨ ਦੀ ਲਕੜੀ। ਸੋ, ਇਹਦਾ ਭਾਵ ਹੈ ਖੁਸ਼ਬੂਦਾਰ, ਕੀਮਤੀ, ਪਵਿਤਰ। (ਸਦਾਚਾਰੀ। ਸਦਾਚਾਰੀ।) ਸਦਾਚਾਰੀ, ਖੂਬਸੂਰਤ, ਪਵਿਤਰ, ਉਹ ਵੀ ਇਥੋਂ ਤਕ। ਓਹ, ਕਿਵੇਂ ਉਹਦੀ ਪਤਨੀ ਇਹ ਸਹਿਨ ਕਰ ਸਕਦੀ ਹੈ। ਕੀ ਤੁਸੀਂ ਕਰ ਸਕਦੇ ਹੋ? ਹੋ ਸਕਦਾ ਨਹੀਂ। ਜੇਕਰ ਉਹ ਗੋਦ ਲੈਂਦਾ ਹੈ ਇਕ ਖੂਬਸੂਰਤ ਧੀ ਨੂੰ ਉਸ ਤਰਾਂ, ਜਿਵੇਂ ਮੇਰੇ ਵਰਗੀ ਮਿਸਾਲ ਵਜੋਂ, ਮੇਰੇ ਖਿਆਲ ਤੁਸੀਂ ਨਹੀਂ ਮੈਨੂੰ ਚੰਦਨਾ ਆਖੋਂਗੇ। ਤੁਸੀਂ ਸ਼ਾਇਦ ਮੈਂਨੂੰ ਜੋ ਵੀ ਆਖੋਂ, "ਕੀ? ਤੁਸੀਂ, ਕੋਣ ਹੋ, ਬਾਹਰ ਨਿਕਲ ਜਾਵੋ।" "ਉਹਦੀ ਪਤਨੀ ਮੁਲਾ ਈਰਖਾ ਨਾਲ ਭਰ ਗਈ। ਉਹਨੇ ਸੋਚਿਆ ਕਿ ਇਹ ਜ਼ਹਿਰੀਲੇ ਫੁਲ ਨੂੰ ਜ਼ਲਦੀ ਹੀ ਤੋੜ ਦੇਣਾ ਚਾਹੀਦਾ ਹੈ।" ਜ਼ਹਿਰੀਲਾ ਫੁਲ, ਉਹਨੇ ਆਖਿਆ ਉਹਨੂੰ। ਉਹਨੂੰ ਚਾਹੀਦਾ ਸੀ ਉਹਨੂੰ ਧੀ ਕਹਿ ਕੇ ਬੁਲਾਉਣਾ, ਕਿਉਂਕਿ ਉਹਦੇ ਪਤੀ ਨੇ ਉਹਨੂੰ ਗੋਦ ਲਿਆ, ਅਤੇ ਇਥੋਂ ਤਕ ਉਹਨੂੰ ਬੁਲਾਇਆ ਚੰਦਨਾ । ਵਾਓ, ਮੈਂ ਨਹੀਂ ਜਾਣਦੀ ਅਸੀਂ ਔਰਤਾਂ ਇਤਨੀ ਮਾੜੀਆਂ ਹਾਂ। ਓਹ! ਪਸ਼ਚਾਤਾਪ ਅਤੇ ਪਸ਼ਚਾਤਾਪ ਅਤੇ ਪਸ਼ਚਾਤਾਪ। ਹੋ ਸਕਦਾ ਮੈਂ ਵੀ ਸਮਾਨ ਹੋਵਾਂ। ਬਿਨਾਂਸ਼ਕ, ਮੈਂ ਵੀ ਸਮਾਨ ਹੋਵਾਂਗੀ। ਮੈਂ ਬਿਹਤਰ ਨਹੀਂ ਹਾਂ ਕਿਸੇ ਹੋਰ ਨਾਲੋਂ। ਖੁਸ਼ਕਿਸਮਤੀ ਨਾਲ, ਮੇਰੇ ਕੋਲ ਕੋਈ ਪਤੀ ਨਹੀਂ ਹੈ, ਸੋ ਉਹ ਚੀਜ਼ ਤੋਂ ਮੈਨੂੰ ਬਚਾਇਆ ਗਿਆ। ਬਚਾਇਆ ਗਿਆ ਮੈਨੂੰ, ਕਿਉਂਕਿ ਮੇਰੇ ਕੋਲ ਇਕ ਪਤੀ ਨਹੀਂ ਹੈ, ਸੋ ਮੈਨੂੰ ਨਹੀਂ ਲੋੜ ਚਿੰਤਾ ਕਰਨ ਦੀ ਉਹਦੇ ਬਾਰੇ। ( ਸਤਿਗੁਰੂ ਜੀ ਮਜ਼ਾਕ ਕਰ ਰਹੇ ਹਨ। ) ਮੈਂ ਮਜ਼ਾਕ ਕਰ ਰਹੀ ਹਾਂ, ਬਿਨਾਂਸ਼ਕ। ਮੈਂ ਸੋਚਿਆ ਭਾਰਤੀ ਪਤਨੀਆਂ ਬਹੁਤ ਪਵਿਤਰ ਹਨ, ਬਹੁਤ ਆਗਿਆਕਾਰ ਆਪਣੇ ਪਤੀਆਂ ਪ੍ਰਤੀ। ਇਹ ਕਿਉਂ ਹੈ ਦੋ ਔਰਤਾਂ ਨੇ ਉਲਟਾ ਦਿਖਾਇਆ ਹੈ? ਕੀ ਵਾਪਰਦਾ ਸੀ ਭਾਰਤੀ ਔਰਤਾਂ ਨਾਲ ਉਨਾਂ ਦਿਨਾਂ ਵਿਚ? ਮੈਂ ਸੋਚਿਆ ਪੁਰਾਣੇ ਸਮਿਆਂ ਵਿਚ ਭਾਰਤੀ ਔਰਤਾਂ ਬਿਹਤਰ ਹੋਣਗੀਆਂ, ਵਧੇਰੇ ਆਗਿਆਕਾਰ, ਵਧੇਰੇ ਆਗਿਆਪਾਲ ਆਧਨਿਕ ਭਾਰਤੀ ਔਰਤਾਂ ਨਾਲੋਂ। ਮੈਂ ਗਲਤ ਹਾਂ। ਇਹ ਦੇਖੋ!
ਉਨਾਂ ਨੇ ਕਿਹਾ ਭਾਰਤੀ ਔਰਤਾਂ ਕਦੇ ਨਹੀਂ ਤਲਾਕ ਦਿੰਦੀਆਂ ਆਪਣੇ ਪਤੀਆਂ ਨੂੰ। ਇਹ ਹੋ ਸਕਦਾ ਬਹੁਤਾ ਸਚ ਨਾ ਹੋਵੇ ਅਜ਼ਕਲ, ਹੋਰ। ਉਹ ਜਾਂਦੀਆਂ ਹਨ ਕਾਲਜ਼ ਨੂੰ, ਉਹ ਮਿਲਦੀਆਂ ਹਨ ਮੁੰਡਿਆਂ ਨੂੰ ਆਪਣੀ ਚੋਣ ਦਿਆਂ ਨੂੰ, ਅਤੇ ਉਹ ਦਸਦੀਆਂ ਹਨ ਆਪਣੇ ਮਾਪਿਆਂ ਨੂੰ, "ਜਾਂ ਤਾਂ ਇਹ ਹੋਵੇਗਾ ਜਾਂ ਕੋਈ ਨਹੀਂ।" ਮਾਪੇ ਕੀ ਕਰ ਸਕਦੇ ਹਨ? ਨਹੀਂ ਤਾਂ ਉਹ ਘਰ ਛਡ ਕੇ ਚਲੀਆਂ ਜਾਂਦੀਆਂ। ਉਨਾਂ ਕੋਲ ਡਿਪਲੋਮੇ ਹਨ, ਉਹ ਜਵਾਨ ਹਨ, ਅਜਿਤ, ਉਹ ਇਕਠੇ ਬਾਹਰ ਜਾਂਦੇ ਹਨ, ਉਹ ਲਭਦੇ ਹਨ ਇਕ ਛੋਟਾ ਜਿਹਾ ਅਪਾਰਟਮੇਂਟ, ਇਕਠੇ ਰਹਿੰਦੇ ਹਨ। ਅਤੇ ਜਦੋਂ ਉਨਾਂ ਕੋਲ ਇਕ ਛੋਟਾ ਜਿਹਾ ਬਚਾ ਹੁੰਦਾ, ਉਹ ਉਹਨੂੰ ਵਾਪਸ ਲਿਆਉਂਦੇ ਹਨ । ਫਿਰ ਤੁਸੀਂ ਸ਼ਭ ਚੀਜ਼ ਭੁਲ ਜਾਂਦੇ ਹੋ, ਮਾਫ ਕਰ ਦਿੰਦੇ ਅਤੇ ਬਹੁਤ ਪਿਆਰ ਕਰਦੇ ਅਤੇ ਸਭ ਚੀਜ਼ ਭੁਲ ਜਾਂਦੇ। ਅਤੇ ਜਦੋਂ ਉਨਾਂ ਕੋਲ ਸਮਸਿਆਵਾਂ ਹੁੰਦੀਆਂ, ਉਹ ਵੀ ਘਰ ਨੂੰ ਆਉਂਦੇ, ਅਤੇ ਫਿਰ ਤੁਹਾਨੂੰ ਇਹਦਾ ਹਲ ਲਭਣਾ ਪੈਂਦਾ। ( ਅਸਲ ਵਿਚ, ਸਤਿਗੁਰੂ ਜੀ, ਉਸ ਸਮੇਂ, ਉਥੇ ਬਹੁ-ਗਿਣਤੀ ਦੀਆਂ ਸ਼ਾਦੀਆਂ ਸਨ। ਪਤੀ ਬਹੁਤ ਸ਼ਾਦੀਆਂ ਕਰਦੇ ਸਨ; ਅਨੇਕ ਹੀ ਪਤੀ ਰਖ ਸਕਦੇ ਸਨ ਦੋ, ਤਿੰਨ ਪਤਨੀਆਂ। ) ਮੁਸਲਮਾਨਾਂ ਦੇ ਆਉਣ ਤਂ ਬਾਦ ਜਾਂ ਉਸ ਤੋਂ ਪਹਿਲਾਂ? (ਇਹ ਸੀ ਉਸ ਸਮੇਂ ਹੀ ਕੇਵਲ।) ਪਹਿਲਾਂ... ( ਹੁਣ ) ਨਹੀਂ। ( ਅਸੀਂ ਨਹੀਂ ਇਕ ਤੋਂ ਵਧ ਪਤਨੀ ਰਖ ਸਕਦੇ। ) ਕੇਵਲ ਇਕੋ ਪਤਨੀ? (ਹਾਂਜੀ।) ਪਰ ਮੁਸਲਮਾਨ ਆਦਮੀ ਅਜ਼ੇ ਵੀ ਸ਼ਾਦੀ ਕਰ ਸਕਦੇ ਹਨ ਅਨੇਕ ਹੀ ਪਤਨੀਆਂ ਨਾਲ, ਠੀਕ ਹੈ? ਮੈਂ ਦੇਖਿਆ ਹੈ। (ਹਾਂਜੀ।) ਮੈਂ ਇਹ ਦੇਖਿਆ ਹੈ। (ਹਾਂਜੀ, ਮੁਸਲਮਾਨ ਆਦਮੀ ਕਰ ਸਕਦੇ।) ਮੈਂ ਮਿਲੀ ਕਈ ਆਦਮੀਆਂ ਨੂੰ ਜਿਨਾਂ ਕੋਲ ਪਹਿਲੇ ਹੀ ਤਿੰਨ, ਚਾਰ ਪਤਨੀਆਂ ਸੀ। (ਕੋਈ ਮੁਸਲਮਾਨ...) ਸੋ, ਜਦੋਂ ਉਹਨੇ ਮੇਰੇ ਨਾਲ ਗਲ ਕੀਤੀ, ਉਹ ਮੇਰੇ ਵਲ ਦੇਖਦਾ ਸੀ, ਮੈਂ ਨਹੀਂ ਉਹਦੇ ਵਲ ਦੇਖਿਆ। ਗਲਤ-ਫਹਿਮੀ ਨੂੰ ਟਾਲਣ ਲਈ ਕਿ ਮੈਂ ਹੋ ਸਕਦਾ ਅਰਜ਼ੀ ਦੇਣਾਂ ਚਾਹੁੰਦੀ ਹਾਂ ਚੌਥੀ ਜਗਾ ਲੈਣ ਲਈ ਜਾਂ ਕੁਝ ਚੀਜ਼। ਅਤੇ ਮੈਂ ਗਲ ਕੀਤੀ ਉਹਦੇ ਨਾਲ ਇਕ ਬਹੁਤ ਹੀ ਗੰਭੀਰ ਚਿਹਰੇ ਨਾਲ। ( ਉਸੇ ਕਰਕੇ ਉਹ ਈਰਖਾ ਕਰਦੀਆਂ ਹਨ। ਸੋ, ਇਸੇ ਕਰਕੇ ਉਹ ਦੁਸ਼ਮਨ ਹਨ ਹੋਰਨਾਂ ਔਰਤਾਂ ਲਈ। ) ਆਹ! ਠੀਕ ਹੈ। ਕਿਉਂ? ਉਹ ਕਰ ਸਕਦੇ ਹਨ ਉਹ। (ਹਾਂਜੀ, ਹਾਂਜੀ।) ਠੀਕ ਹੈ। ਕੋਈ ਗਲ ਨਹੀਂ। ਇਹ ਸਾਡਾ ਮਸਲਾ ਨਹੀਂ। ਇਥੇ ਸਾਡੇ ਕੋਲ ਇਕ ਹੈ। ਇਕ ਹੀ ਕਾਫੀ ਸਮਸਿਆ ਹੈ ਪਹਿਲੇ ਹੀ, ਕੀ ਤੁਹਾਡੇ ਖਿਆਲ ਨਹੀਂ? ਮੇਰੇ ਖਿਆਲ ਕੋਈ ਵੀ ਆਦਮੀਂ ਜਿਹੜਾ ਪਸੰਦ ਕਰਦਾ ਹੈ ਦੋ ਪਤਨੀਆਂ, ਉਹ ਇਕ ਬਹੁਤ ਬਹਾਦਰ ਆਦਮੀ ਹੈ। ਅਸੀਂ ਕਹਿੰਦੇ ਹਾਂ, "ਵਾਓ! ਹੀਰੋ ਇਕ ਗਲਤ ਸੋਮੇ ਦਾ।"
ਕੋਈ ਆਦਮੀ, ਕੋਈ ਔਰਤ, ਜਿਹੜੇ ਇਕਠੇ ਰਹਿ ਸਕਦੇ ਹਨ ਆਪਣੀਆਂ ਅਧੀਆਂ ਜਿੰਦਗੀਆਂ ਤਕ, ਮੈਂ ਪਹਿਲੇ ਹੀ ਪੂਜ਼ਦੀ ਹਾਂ । ਮੇਰੀ ਸ਼ਾਦੀ ਬਹੁਤ ਹੀ ਵਧੀਆ ਸੀ, ਪਰ ਕੇਵਲ ਦੋ ਕੁ ਸਾਲਾਂ ਤਕ, ਵਧ ਜਾਂ ਘਟ, ਕੁਝ ਸਾਲਾਂ ਤਕ, ਸੋ ਮੈਂ ਨਹੀਂ ਬਹੁਤਾ ਕਹਿ ਸਕਦੀ ਜੇਕਰ ਮੈਂਨੂੰ ਹੋਰ ਜ਼ਾਰੀ ਰਖ ਸਕਦੀ ਜਾਂ ਨਹੀਂ। ਪਰ ਤੁਸੀਂ ਪਿਆਰਿਓ ਰਹਿੰਦੇ ਹੋ ਇਕਠੇ, ਦੋ ਅਜ਼ਨਬੀ ਪਤਾ ਨਹੀਂ ਕਿਥੋਂ - ਭਿੰਨ ਭਿੰਨ ਦੇਸ਼ਾਂ ਤੋਂ, ਭਿੰਨ ਭਿੰਨ ਨਾਵਾਂ ਨਾਲ, ਭਿੰਨ ਭਿੰਨ ਪਿਛੋਕੜਾਂ ਤੋਂ - ਇਕਠੇ ਹੁੰਦੇ ਅਤੇ ਰਹਿੰਦੇ ਇਕਠੇ ਸਮੁਚੀ ਜਿੰਦਗੀ ਲਈ, ਰਹਿੰਦੇ ਇਕਠੇ ਚੌਵੀ ਘੰਟੇ ਇਥੋਂ ਤਕ, ਸੌਂਦੇ ਇਕਠੇ। ਕੁਝ ਵਪਾਰ ਉਹ ਇਕਠੇ ਕਰਦੇ, ਸੋ ਉਹ ਰਹਿੰਦੇ ਚੌਵੀ ਘੰਟੇ ਇਕਠੇ। ਮੈਂ ਸਚਮੁਚ ਤੁਹਾਨੂੰ ਪੂਜ਼ਦੀ ਹਾਂ। ਮੈਂ ਤੁਹਾਡੇ ਬਲ ਦੀ ਸ਼ਲਾਘਾ ਕਰਦੀ ਹਾਂ। ਮੈਂ ਨਹੀਂ ਜਾਣਦੀ ਜੇਕਰ ਮੈਂ ਹੁਣ ਕਰ ਸਕਦੀ। ਪਹਿਲਾਂ, ਮੈਂ ਬਸ ਇਕ ਕੁੜੀ ਸੀ, ਇਕ ਆਮ ਸਧਾਰਨ ਕੁੜੀ। ਮੈਂ ਜਾਂਦੀ ਸੀ ਕੰਮ ਤੇ, ਪਤੀ ਵੀ ਜਾਂਦਾ ਸੀ ਕੰਮ ਤੇ, ਆਉਂਦੇ ਵਾਪਸ ਅਤੇ ਇਕ ਦੂਸਰੇ ਨੂੰ ਰਾਤ ਨੂੰ ਦੇਖਦੇ; ਕੇਵਲ ਹਫਤੇ ਦੇ ਅੰਤ ਵਿਚ, ਜਾਂਦੇ ਨਚਣ, ਮੂਵੀਆਂ ਦੇਖਣ, ਜਾਂਦੇ ਰਿਸ਼ਤੇਦਾਰਾਂ ਨੂੰ ਮਿਲਣ, ਖਰੀਦਾਰੀ ਕਰਨ। ਸੋ, ਸਮਾਂ ਬਹੁਤ ਸੌਖਾ ਅਤੇ ਮਿਠਾ ਸੀ। ਉਥੇ ਕੁਝ ਵੀ ਨਹੀਂ ਸੀ ਝਗੜਾ ਕਰਨ ਬਾਰੇ। ਪਰ ਹੁਣ ਮੈਂ ਪਹਿਲੇ ਹੀ ਝਗੜਾ ਕਰ ਰਹੀ ਹਾਂ ਸਮੁਚੇ ਬ੍ਰਹਿਮੰਡ ਨਾਲ, ਸੋ ਮੈਂ ਨਹੀਂ ਜਾਣਦੀ ਜੇਕਰ ਕੋਈ ਪਤੀ ਸਹਿਨ ਕਰ ਸਕਦਾ ਹੈ ਮੈਨੂੰ, ਜਾਂ ਮੈਂ ਸਹਿਨ ਕਰ ਸਕਦੀ ਹਾਂ ਕੋਈ ਵੀ ਆਦਮੀ ਨੂੰ ਮੇਰੇ ਆਸ ਪਾਸ। ਮੈਂ ਨਹੀਂ ਜਾਣਦੀ ਜੇਕਰ ਕੋਈ ਆਦਮੀਂ ਪੰਜ ਮਿੰਟਾਂ ਲਈ ਵੀ ਰਹਿ ਸਕਦਾ ਇਕ ਪਤੀ ਵਜੋਂ ਮੇਰੇ ਆਸ ਪਾਸ। ਜਾਂ ਮੈਂ ਪੰਜ ਸਕਿੰਟਾਂ ਲਈ ਵੀ ਰਹਿ ਸਕਾਂ ਕਿਸੇ ਪਤੀ ਦੇ ਨਾਲ ਬਿਲਕੁਲ ਵੀ। ਸੋ, ਮੈਂ ਨਹੀਂ ਜਾਣਦੀ। ਮੈਂ ਦੇਖਿਆ ਤੁਸੀਂ ਸ਼ਾਦੀ ਸ਼ੁਦਾ ਰਹੇ ਹੋ ਇਕ ਲੰਮੇ ਜੀਵਨ ਲਈ, ਅਤੇ ਬਚੇ ਪੈਦਾ ਕੀਤੇ ਇਕਠੇ, ਅਤੇ ਅਜ਼ੇ ਵੀ ਇਕਠੇ ਖੁਸ਼ ਹੋ। ਮੈਂ ਸਚਮੁਚ ਮਹਿਸੂਸ ਕਰਦੀ ਇਹ ਇਕ ਚਮਤਕਾਰ ਹੈ। ਤੁਹਾਡੇ ਕੋਲ ਜਾਦੂਮਈ ਸ਼ਕਤੀ ਹੈ। ਸਚਮੁਚ! ਕਿਉਂਕਿ ਅਜ਼ਕਲ, ਮੇਰੇ ਖਿਆਲ, ਮੈਂ ਨਹੀਂ ਜਾਣਦੀ ਜੇਕਰ ਮੈਂ ਸਹਿਨ ਕਰ ਸਕਦੀ ਕੋਈ ਵੀ, ਸਿਵਾਇ ਮੇਰੇ ਕੁਤਿਆਂ ਦੇ। ਮੇਰੇ ਕੁਤੇ, ਉਹ ਨਹੀਂ ਵਾਪਸ ਮੁੜ ਕੇ ਸੁਣਾਉਂਦੇ ਮੈਨੂੰ। ਅਤੇ ਉਹ ਬਹੁਤ ਹੀ ਹਮਦਰਦ ਹਨ। ਉਹ ਕਦੇ ਨਹੀਂ ਮੈਨੂੰ ਪਰਖਦੇ, ਅੰਦਰੋ ਵੀ ਨਹੀਂ ਇਥੋਂ ਤਕ।
ਮੇਰੇ ਕੁਤੇ ਕੇਵਲ ਚੰਗੇ ਹੀ ਨਹੀਂ; ਉਹ ਹਮਦਰਦ ਵੀ ਹਨ, ਉਹ ਸਨੇਹੀ ਅਤੇ ਰਹਿਮਦਿਲ ਹਨ। ਕਲ ਰਾਤ, ਮੈਂ ਤੁਹਾਨੂੰ ਦਸਿਆ ਸੀ ਮੈਂ ਬਹੁਤ ਹੀ ਥਕੀ ਸੀ ਅਤੇ ਬਹੁਤ ਬੋਝ ਸਾਰਾ ਦਿਨ, ਸਾਰੀ ਰਾਤ ਕੰਮ ਕਰਦਿਆਂ ਉਸ ਨਾਲ, ਸਾਰੀਆਂ ਚੀਜ਼ਾਂ ਨਾਲ ਜੋ ਉਨਾਂ ਨੇ ਕੀਤੀਆਂ ਮੈਨੂੰ ਦਸਣ ਤੋਂ ਬਿਨਾਂ। ਹਰ ਇਕ ਚਾਹੁੰਦਾ ਹੈ ਬਣਨਾ ਇਕ ਬੌਸ। ਜੇਕਰ ਮੈਂ ਉਨਾਂ ਨੂੰ ਵਰਤਦੀ ਹਾਂ ਥੋੜੇ ਚਿਰ ਲਈ, ਉਹ ਬਣ ਜਾਂਦੇ ਇਕ ਬੌਸ। ਉਹ ਫੈਂਸਲਾ ਕਰਦੇ ਸਭ ਚੀਜ਼ ਦਾ ਆਪਣੇ ਆਪ, ਇਥੋਂ ਤਕ ਗਲਤ ਢੰਗ ਨਾਲ। ਉਹ ਨਹੀਂ ਮੈਨੂੰ ਦਸਦੇ। ਬਸ ਚੰਗਾ ਮਹਿਸੂਸ ਕਰਨ ਲਈ ਜਾਂ ਕੁਝ ਚੀਜ਼? ਮੈਂ ਨਹੀਂ ਜਾਣਦੀ ਕਿਉਂ? ਹਉਮੇਂ ਜਾਂ ਮਾਇਆ? ਨੀਵਾਂ ਪਧਰ? ਸੋ ਕਲ ਰਾਤ, ਮੈਂ ਸਚਮੁਚ ਬਹੁਤ ਆਪਣੇ ਆਪ ਵਿਚੋਂ ਬਾਹਰ ਸੀ, ਅਤੇ ਫਿਰ ਮੈਂ ਬੈਠੀ ਉਥੇ ਅਤੇ ਮੇਰੇ ਕੋਲ ਡੌਕਿਉਮੇਂਟ ਸੀ ਅਤੇ ਕੰਪਿਉਟਰ ਮੇਰੇ ਸਾਹਮੁਣੇ, ਪਰ ਮੈਂ ਬਹੁਤ ਹੀ ਥਕੀ ਹੋਈ ਸੀ ਕਿ ਮੈਂ ਬਸ ਆਪਣਾ ਸਿਰ ਹਿਲਾਇਆ ਅਤੇ ਮੈਂ ਆਪਣਾ ਹਥ ਰਖਿਆ ਇਥੇ ਅਤੇ ਆਪਣਾ ਸਿਰ ਮੇਜ਼ ਉਤੇ ਨਿਰਾਸ਼ਾ ਵਿਚ। ਭੌਤਿਕ ਤੌਰ ਤੇ ਹੀ ਕੇਵਲ। ਮੇਰੀ ਆਤਮਾਂ, ਬਿਨਾਂਸ਼ਕ, ਹਮੇਸ਼ਾਂ ਚੰਗੀ ਹੈ, ਮੇਰੀ ਸ਼ਕਤੀ ਅਜ਼ੇ ਉਥੇ ਮੌਜ਼ੂਦ ਹੈ। ਬਸ ਭੌਤਿਕ ਤੌਰ ਤੇ, ਮੈਂ ਬਸ ਥਕੀ ਹੋਈ ਸੀ। ਸੋ, ਮੈਂ ਆਪਣਾ ਸਿਰ ਰਖਿਆ ਮੇਜ਼ ਉਤੇ ਇਸ ਤਰਾਂ। ਅਤੇ ਮੇਰਾ ਕੁਤਾ ਆਇਆ, ਮੈਨੂੰ ਚੁੰਮੀ ਦਿਤੀ ਸਿਰ ਤੋਂ ਲੈਕੇ ਅੰਗੂਠੇ ਤਕ, ਅਤੇ ਅੰਗੂਠੇ ਤੋਂ ਸਿਰ ਤਕ ਦੁਬਾਰਾ, ਅਤੇ ਸਿਰ ਤੋਂ ਅੰਗੂਠੇ ਤਕ ਦੁਬਾਰਾ। ਉਹ ਕਿਵੇਂ ਜਾਣਦੀ ਹੈ ਕਿ ਮੈਂਨੂੰ ਉਹਦੀ ਲੋੜ ਸੀ? ਮੈਂ ਇਥੋਂ ਤਕ ਇਹਦੀ ਆਸ ਵੀ ਨਹੀਂ ਰਖੀ। ਆਮ ਤੌਰ ਤੇ, ਇਹ ਕੁਤਾ, ਉਹ ਇਕ ਚੁੰਮੀ ਦੇਣ ਵਾਲੇ ਕਿਸਮ ਦਾ ਕੁਤਾ ਨਹੀਂ ਹੈ। ਉਹ ਆਪਣੀ ਪੂਛ ਹਿਲਾਉਂਦੀ ਹੈ, ਉਹ ਆਉਂਦੀ ਹੈ ਅਤੇ ਸਿਸੀ ਸੈਸੀ ਕਰਦੀ, ਪਰ ਉਹ ਨਹੀਂ ਜਿਹੜੀ ਬਹੁਤੀਆਂ ਚੁੰਮੀਆਂ ਦਿੰਦੀ ਹੈ। ਦੂਸਰੇ ਬਹੁਤ ਚੁੰਮੀਆਂ ਦਿੰਦੇ ਹਨ। ਕੁਝ ਕੁਤੇ ਉਹ ਬਹੁਤ ਚੁੰਮੀਆਂ ਦਿੰਦੇ ਹਨ, ਉਹ ਚਟਦੇ ਹਨ ਤੁਹਾਨੂੰ ਬਹੁਤ ਹੀ; ਕੁਝ ਕੁਤੇ ਨਹੀਂ। ਕਦੇ ਕਦਾਂਈ, ਕੇਵਲ ਬਹੁਤ ਥੋੜਾ ਜਿਹਾ, ਪਰ ਕਲ ਰਾਤ ਉਹਨੇ ਮੈਨੂੰ ਦਿਤਾ ਜਿਵੇਂ ਪੂਰਾ ਸ਼ਾਵਰ। ਅਤੇ ਫਿਰ ਮੈਂਨੂੰ ਬਸ ਸਭ ਚੀਜ਼ ਭੁਲ ਜਾਣੀ ਪਈ, ਅਤੇ ਉਹਨੂੰ ਜਫੀ ਪਾਈ, ਅਤੇ ਕਿਹਾ, "ਠੀਕ ਹੈ, ਠੀਕ ਹੈ, ਕਾਫੀ ਹੈ। ਮੈਂ ਸਾਰੀ ਗਿਲੀ ਹਾਂ ਹੁਣ। ਸਾਰੀ ਗਿਲੀ, ਸਾਰੀ ਗਿਲੀ।" ਅਤੇ ਉਹਨੇ ਜ਼ਾਰੀ ਰਖਿਆ, ਅਤੇ ਆਈ ਅਤੇ ਮੇਰੀ ਗੋਦ ਵਿਚ ਬੈਠੀ, ਅਤੇ ਮੁੜੀ- ਪਿਛਲਾ ਪਾਸਾ ਸਾਹਮੁਣੇ, ਅਤੇ ਉਪਰ ਥਲੇ, ਖਬੇ ਪਾਸੇ ਤੋਂ ਸਜ਼ੇ - ਅਤੇ ਦੇਖਿਆ ਮੇਰੇ ਵਲ, ਅਤੇ ਜ਼ਾਰੀ ਰਖਿਆ ਆਪਣਾ ਸ਼ਾਵਰ ਦਾ ਕੰਮ ਕਰਨਾ। ਅਤੇ ਮੈਂ ਕਿਹਾ, "ਠੀਕ ਹੈ, ਕੋਈ ਗਲ ਨਹੀਂ। ਮੈਂ ਇਹਦੇ ਬਾਰੇ ਭੁਲ ਗਈ ਹਾਂ, ਚਿੰਤਾ ਨਾ ਕਰੋ। ਮੈਂ ਬਸ ਥਕੀ ਹੋਈ ਹਾਂ। ਮੈਂ ਉਤਨੀ ਪ੍ਰੇਸ਼ਾਨ ਨਹੀਂ ਹਾਂ। ਚਿੰਤਾ ਨਾ ਕਰੋ, ਚਿੰਤਾ ਨਾ ਕਰੋ, ਮੈਂ ਠੀਕ ਹਾਂ। ਉਹਦੇ ਵਲ ਦੇਖੋ! ਆਓ ਅਸੀਂ ਇਕਠੇ ਨਚੀਏ ਅਤੇ..." ਮੈ ਨਹੀਂ ਚਾਹੁੰਦੀ ਉਹ ਵੀ ਚਿੰਤਾ ਕਰਨ, ਕਿਉਂਕਿ ਜੋ ਵੀ ਮੈਂ ਮਹਿਸੂਸ ਕਰਦੀ ਹਾਂ, ਹੋ ਸਕਦਾ ਉਹ ਮਹਿਸੂਸ ਕਰਦੇ ਹੋਣ। ਉਹ ਬਹੁਤ ਹੀ ਸੰਵੇਦਨਸ਼ੀਲ ਹਨ। ਸੋ, ਕਦੇ ਕਦਾਂਈ ਮੈਂ ਬਹੁਤ ਹੀ ਤਣਾਉ ਵਿਚ ਹੁੰਦੀ, ਚਿੰਤਤ, ਪਰ ਮੈਂ ਹਮੇਸ਼ਾਂ ਖੁਸ਼ੀ ਖੁਸ਼ੀ ਖੇਡਦੀ ਤਾਂਕਿ ਉਹ ਨਾਂ ਪ੍ਰਭਾਵਿਤ ਹੋਣ। ਤੁਸੀਂ ਜੁੰਮੇਵਾਰ ਹੋ। ਜੇਕਰ ਤੁਹਾਡੇ ਕੋਲ ਬਚੇ ਹਨ, ਤੁਸੀਂ ਨਹੀਂ ਉਨਾਂ ਨੂੰ ਹਮੇਸ਼ਾਂ ਦੇਖਣ ਦੇ ਸਕਦੇ ਤੁਸੀਂ ਤਣਾਉ ਵਿਚ ਹੋ ਅਤੇ ਉਦਾਸ ਕਿਉਂਕਿ ਉਹ ਉਨਾਂ ਨੂੰ ਉਦਾਸ ਕਰਦਾ ਹੈ ਅਤੇ ਤਣਾਊ ਵਾਲਾ ਵੀ। ਅਤੇ ਕੁਤੇ ਵੀ ਸਮਾਨ ਹਾਂ। ਨਹੀਂ ਤਾਂ, ਕੋਈ ਨਹੀਂ ਦਸ ਸਕਦਾ ਕੁਝ ਚੀਜ਼। ਮੈਂ ਕਦੇ ਨਹੀਂ ਸਿਖਾਇਆ ਉਹਨੂੰ ਚੁੰਮੀ ਦੇਣ ਬਾਰੇ, ਤਾਂਕਿ ਉਹਨੂੰ ਇਕ ਹਲਕਾ ਭੋਜ਼ਨ ਮਿਲ ਸਕੇ, ਕੁਝ ਨਹੀਂ! ਅਤੇ ਉਹ ਆਮ ਤੌਰ ਤੇ ਨਹੀਂ ਮੈਨੂੰ ਬਹੁਤੀਆਂ ਚੰਮੀਆਂ ਦਿੰਦੀ। ਉਹ ਬਸ ਆਈ ਅਤੇ ਉਹਨੇ ਮੈਨੂੰ ਚੁੰਮਿਆ, ਸੋ ਮੈਨੂੰ ਬਸ ਥਲੇ ਨੂੰ ਜਾਣਾ ਪਿਆ ਆਪਣੀ ਕੁਰਸੀ ਤੋਂ ਅਤੇ ਫਿਰ ਉਹਨੂੰ ਜਫੀ ਪਾਈ, ਅਤੇ ਫਿਰ ਅਸੀਂ ਨਚੀਆਂ ਅਤੇ ਗਲਾਂ ਕੀਤੀਆਂ ਅਤੇ ਥੋੜਾ ਜਿਹਾ ਗਾਇਆ, ਅਤੇ ਫਿਰ ਮੈਂ ਉਹਨੂੰ ਬਾਹਰ ਲੈ ਕੇ ਗਈ। ਫਿਰ ਅਸੀਂ ਠੀਕ ਸੀ।
ਮੈਂ ਨਹੀਂ ਜਾਣਦੀ ਜੇਕਰ ਕੋਈ ਆਦਮੀਂ ਜਾਂ ਕੋਈ ਔਰਤ ਇਤਨੀ ਜਿਆਦਾ ਹਮਦਰਦੀ ਪ੍ਰਗਟ ਕਰ ਸਕਦਾ ਹੈ ਉਸ ਤਰਾਂ। ਕਿਉਂਕਿ ਕੁਤੇ, ਉਹ ਕਰਦੇ ਹਨ ਇਹ। ਉਹ ਇਹ ਕਰਦੇ ਹਨ ਆਪਣੇ ਪੂਰੇ ਦਿਲ ਨਾਲ, ਤੁਸੀਂ ਇਹ ਮਹਿਸੂਸ ਕਰਦੇ ਹੋ। ਇਹ ਨਹੀਂ ਹੈ ਬਸ ਕ੍ਰਿਆਵਾਂ ਹੀ। ਇਹ ਉਨਾਂ ਦਾ ਸਾਰਾ ਪਿਆਰ ਹੈ ਉਹਦੇ ਵਿਚ ਪਾਇਆ ਜਾਂਦਾ। ਅਤੇ ਮੈਂ ਨਹੀਂ ਤੁਰੰਤ ਹੀ ਧੋ ਸਕੀ। ਮੈਂ ਬਦਲਦੀ ਸੀ ਬਹੁਤ ਹੀ ਆਪਣੇ ਕੁਤੇ ਲੈਣ ਤੋਂ ਬਾਅਦ। ਪਹਿਲਾਂ, ਜੇਕਰ ਕੋਈ ਚੀਜ਼ ਅਜ਼ੀਬ ਛੂੰਹਦੀ ਮੈਨੂੰ ਜਾਂ ਉਸ ਤਰਾਂ, ਮੈਨੂੰ ਜ਼ਰੂਰੀ ਸੀ ਤੁਰੰਤ ਹੀ ਜਾ ਕੇ ਇਹਨੂੰ ਧੋਣਾ ਅਤੇ ਸ਼ਾਵਰ ਕਰਨਾ, ਪਰ ਮੈਂ ਇਹ ਨਹੀਂ ਕਰ ਸਕਦੀ ਅਜ਼ਕਲ, ਹੋਰ। ਕਦੇ ਕਦਾਂਈ ਮੈਂ ਭੁਲ ਜਾਂਦੀ ਹਾਂ। ਮੈਂ ਕੁਤੇ ਨੂੰ ਖੁਆਉਂਦੀ ਹਾਂ ਇਕ ਹਥ ਨਾਲ ਅਤੇ ਫਿਰ ਮੈਂ ਲੈਂਦੀ ਹਾਂ ਅਤੇ ਖਾਂਦੀ ਹਾਂ ਸਮਾਨ ਹਥ ਨਾਲ। ਅਤੇ ਮੈਂ ਕਹਿੰਦੀ ਹਾਂ, "ਓਹ, ਮੇਰੇ ਰਬਾ! ਕੋਈ ਗਲ ਨਹੀਂ, ਠੀਕ ਹੈ, ਕੋਈ ਗਲ ਨਹੀਂ। ਤੁਸੀਂ ਇਕੇਰਾਂ ਭੁਲ ਗਏ, ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ।" ਜਾਂ ਮੈਂ ਬਾਹਰ ਜਾਂਦੀ ਅਤੇ ਸਾਫ ਕਰਦੀ ਅਤੇ ਫਿਰ ਜ਼ਾਰੀ ਰਖਦੀ ਖਾਣਾ। ਅਤੇ ਕੁਤੇ, ਉਹ ਚੁੰਮੀ ਦਿੰਦੇ ਮੈਨੂੰ ਹਰ ਜਗਾ। ਮੇਰੇ ਕੋਲ ਸਮਾਂ ਨਹੀਂ ਹੈ ਤੁਰੰਤ ਸ਼ਾਵਰ ਕਰਨ ਲਈ। ਅਤੇ ਮੈਂ ਬਹੁਤਾ ਪ੍ਰਵਾਹ ਨਹੀਂ ਹੋਰ ਕਰਦੀ। ਇਹਦੇ ਨਾਲ ਮੈਨੂੰ ਕੋਈ ਹਾਨੀ ਦਰਦ ਨਹੀਂ। ਇਹ ਚੀਜ਼ ਤੁਹਾਨੂੰ ਦਰਦ ਨਹੀਂ ਦਿੰਦੀ। ਹੋਰ ਚੀਜ਼ਾਂ ਸ਼ਾਇਦ ਤੁਹਾਨੂੰ ਹਾਨੀ ਪਹੁੰਚਾਉਣ। ਭਾਵਿਕ ਚੀਜ਼ਾਂ, ਤਣਾਉ ਤੁਹਾਨੂੰ ਦਰਦ ਦੇ ਸਕਦਾ ਹੈ, ਪਰ ਕੁਤੇ ਦਾ ਥੁਕ ਨਹੀਂ ਤੁਹਾਨੂੰ ਹਾਨੀ ਪਹੁੰਚਾਉਂਦਾ। ਉਹ ਹੈ ਜੋ ਮੈਂ ਕਰਦੀ ਹਾਂ। ਆਮ ਤੌਰ ਤੇ, ਮੈਂ ਬਹੁਤ ਸਾਫ ਹਾਂ, ਮੈਂ ਨਹੀਂ ਉਹ ਸਹਿਨ ਕਰ ਸਕਦੀ, ਪਰ ਅਜ਼ਕਲ ਇਹ ਠੀਕ ਹੈ। ਖਾਸ ਕਰਕੇ ਜਦੋਂ ਇਹ ਪਿਆਰ ਹੈ, ਆਉਂਦਾ ਹੈ ਪਿਆਰ ਤੋਂ, ਸੋ ਤੁਸੀਂ ਮਹਿਸੂਸ ਕਰਦੇ ਹੋ ਬਹੁਤ ਸਾਫ। ਮੈਂ ਬਹੁਤ ਬਦਲ ਗਈ ਹਾਂ। ਮੈਂ ਵਿਸ਼ਵਾਸ਼ ਨਹੀਂ ਕਰਦੀ ਕਿ ਮੈਂ ਇਤਨਾ ਜਿਆਦਾ ਬਦਲ ਗਈ ਹਾਂ। ਮੇਰੇ ਲਈ ਉਹ ਇਕ ਵਡੀ ਗਲ ਹੈ। ਪਹਿਲਾਂ, ਜਾਨਵਰ ਮੈਨੂੰ ਚਟਦੇ, ਮੈਨੂੰ ਚੁੰਮੀ ਦਿੰਦੇ, ਜਾਂ ਮੈਂ ਉਨਾਂ ਨੂੰ ਛੂੰਹਦੀ, ਮੈਨੂੰ ਤੁਰੰਤ ਹੀ ਜਾ ਕੇ ਧੋਣਾ, ਸਾਫ ਕਰਨਾ ਪੈਂਦਾ। ਉਨਾਂ ਕਰਕੇ ਨਹੀਂ ਹੈ, ਪਰ ਹੋ ਸਕਦਾ ਉਨਾਂ ਕੋਲ ਜ਼ਰਾਸੀਮ ਹੋਣ ਜਾਂ ਕੀੜੇ, ਜੋ ਵੀ, ਜੋ ਵੀ ਉਹ ਕਹਿੰਦੇ ਹਨ ਕਿਤਾਬਾਂ ਵਿਚ। ਹੁਣ ਮੈਂ ਠੀਕ ਹਾਂ। ਮੈਂ ਕਹਿੰਦੀ ਹਾਂ, "ਜੋ ਵੀ, ਜੋ ਵੀ, ਜੋ ਵੀ।"
ਕਿਉਂਕਿ ਇਹ ਸਮਾਂ ਹੈ ਜਾਣ ਦਾ ਖਾਣ ਲਈ, ਮੈਂ ਤੁਹਾਨੂੰ ਜਾਣ ਦਿੰਦੀ ਹਾਂ। ਆਓ ਚਲੀਏ! ਅਲਵਿਦਾ। ਤੁਹਾਨੂੰ ਬਾਅਦ ਵਿਚ ਮਿਲਾਂਗੀ। ( ਸਤਿਗੁਰੂ ਜੀ, ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ) ਤੁਹਾਡਾ ਧੰਨਵਾਦ। ਪਿਆਰ ਤੁਹਾਨੂੰ। ਪਿਆਰ ਤੁਹਾਨੂੰ ਵੀ। ਪਿਆਰ ਤੁਹਾਨੂੰ। ( ਸਤਿਗੁਰੂ ਜੀ, ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ) ਸਾਰੇ ਫਲ। ਲੋਕ ਜਿਨਾਂ ਕੋਲ ਨਹੀਂ ਹਨ, ਲੈ ਸਕਦੇ ਹਨ। ਸਾਵਧਾਨ ਰਹਿਣਾ ਭਿਕਸ਼ੂਆਂ ਨਾਲ। ਸਾਵਧਾਨ ਰਹਿਣਾ। ਭਿਕਸ਼ੂਆਂ ਵਿਚ ਨਾਂ ਵਜ਼ਣਾ। ਆਉ ਇਧਰ ਇਥੇ। ਉਧਰ ਉਥੇ ਤੁਹਾਡੇ ਕੋਲ ਹਨ? ਹਨ? ਆ ਲਵੋ। ਉਹ ਜਿਹੜੇ ਚੀਨ ਤੋਂ ਇਕ ਲੈ ਸਕਦੇ ਹਨ। ਹਰ ਇਕ ਵਿਆਕਤੀ ਇਕ ਲੈ ਸਕਦਾ। ਉਹ ਨਹੀਂ ਜਿਨਾਂ ਨੇ ਬਸ ਦੀਖਿਆ ਲਈ ਹੈ। ਜੇਕਰ ਤੁਹਾਡੇ ਕੋਲ ਇਕ ਹੈ, ਫਿਰ ਹੋਰ ਨਾ ਲੈਣਾ। ਚੀਨ ਤੋਂ, ਠੀਕ ਹੈ? ਜੇਕਰ ਉਥੇ ਦੀਖਿਅਕ ਹਨ ਚੀਨ ਤੋਂ, ਆਵੋ। ਜੇਕਰ ਤੁਹਾਡੇ ਕੋਲ ਇਕ ਨਹੀਂ ਹੈ, ਆਓ ਅਤੇ ਇਕ ਲਵੋ। ਅਤੇ ਮੈਂਨੂੰ ਇਥੋਂ ਤਕ ਪਹਿਨਣਾ ਪੈਂਦੀ ਹੈ ਉਚੀ ਅਡੀ, ਕਲਪਨਾ ਕਰੋ ਉਹਦੇ ਬਾਰੇ? ਇਹ ਨੌਕਰੀ ਨਾਲ ਆਉਂਦੀ ਹੈ। ਕਲਪਨਾ ਕਰੋ ਕੋਈ ਵੀ ਨੌਕਰੀ ਲਈ ਤੁਹਾਨੂੰ ਉਚੀ ਅਡੀ ਪਹਿਨਣੀ ਪੈਂਦੀ? ਮੇਰੇ ਕੰਮ ਲਈ। ( ਤੁਹਾਡਾ ਧੰਨਵਾਦ, ਸਤਿਗੁਰੂ ਜੀ। ) ਤੁਹਾਡਾ ਸਵਾਗਤ ਹੈ। ( ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ। ) ( ਸਤਿਗੁਰੂ ਜੀ, ਮੈਂ ਤੁਹਾਨੂੰ ਪਿਆਰ ਕਰਦੀ ਹਾਂ। ) ਤੁਹਾਡਾ ਧੰਨਵਾਦ। ਪਿਆਰ ਤੁਹਾਨੂੰ। ( ਸਤਿਗੁਰੂ ਜੀ, ਮੈਂ ਤੁਹਾਨੂੰ ਪਿਆਰ ਕਰਦੀ ਹਾਂ। ) ਪਿਆਰ ਤੁਹਾਨੂੰ। ਪਿਆਰ ਤੁਹਾਨੂੰ। ਠੀਕ ਹੈ, ਮੈਂ ਇਕ ਵਾਰ ਪੈਦਲ ਗਈ ਹਾਂ ਸਾਰੇ। ( ਸਤਿਗੁਰੂ ਜੀ, ਮੈਂ ਤੁਹਾਨੂੰ ਪਿਆਰ ਕਰਦੀ ਹਾਂ। ) ( ਸਤਿਗੁਰੂ ਜੀ, ਮੈਂ ਤੁਹਾਨੂੰ ਪਿਆਰ ਕਰਦੀ ਹਾਂ। ) ( ਸਤਿਗੁਰੁ ਜੀ, ਕ੍ਰਿਪਾ ਕਰਕੇ ਆਪਣੀ ਦੇਖ ਭਾਲ ਕਰੋ। ) ( ਸਤਿਗੁਰੂ ਜੀ, ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਕ੍ਰਿਪਾ ਕਰਕੇ ਆਪਣੀ ਦੇਖ ਭਾਲ ਕਰੋ। ਕਾਮਨਾ ਕਰਦੀ ਹਾਂ ਤੁਸੀਂ ਤੰਦਰੁਸਤ ਰਹੋ। ) ਠੀਕ ਹੈ। ( ਤੁਹਾਡਾ ਧੰਨਵਾਦ, ਸਤਿਗੁਰੂ ਜੀ। ) ( ਸਤਿਗੁਰੂ ਜੀ, ਕ੍ਰਿਪਾ ਦੇਖ ਭਾਲ ਕਰਨੀ ਆਪਣੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ। ) ਠੀਕ ਹੈ। ਜਾਉ ਲਵੋ ਸੇਬ ਅਤੇ ਚੀਜ਼ਾਂ। ( ਤੁੰਦਰੁਸਤ ਰਹਿਣਾ। ) ( ਲੰਮੀ ਉਮਰ ਹੋਵੇ ਸਤਿਗੁਰੂ ਜੀ ਦੀ। ) ਤੁਹਾਡਾ ਧੰਨਵਾਦ। ( ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਸਤਿਗੁਰੂ ਜੀ। )
ਤੁਸੀਂ ਹੁਣ ਜਾ ਰਹੇ ਹੋ? ( ਨਹੀਂ, ਅਸੀਂ ਜਾ ਰਹੇ ਹਾਂ ਦੋ ਦਿਨਾਂ ਤੋਂ ਬਾਅਦ। ) ਠੀਕ ਹੈ। ਕੁਝ ਅਜ਼ੇ ਵੀ ਆਸ ਪਾਸ ਹਨ। ਮੇਰੇ ਕੋਲ ਵਧੇਰੇ ਸਮਾਂ ਹੈ ਰੀਟਰੀਟ ਦੌਰਾਨ। ਮੈਂ ਰੀਟਰੀਟ ਵਿਚ ਸ਼ਾਮਲ ਹੋਈ ਮੇਰੇ ਸਾਰੀਆਂ ਚੀਜ਼ਾਂ ਖਤਮ ਕਰਨ ਤੋਂ ਬਾਦ। ਸੋ, ਮੈਂ ਵਧੇਰੇ ਸਮਾਂ ਬਿਤਾ ਸਕਦੀ ਹਾਂ ਤੁਹਾਡੇ ਨਾਲ ਇਕਠੇ। ਮੇਰੇ ਕੋਲ ਬਹੁਤਾ ਸਮਾਂ ਨਹੀਂ ਹੈ ਐਤਵਾਰ ਨੂੰ। ਜੇਕਰ ਤੁਹਾਡੇ ਕੋਲ ਕੋਈ ਸਵਾਲ ਹਨ, ਉਨਾਂ ਨੂੰ ਥਲੇ ਲਿਖੋ। ਜਵਾਬ ਆਉਣਗੇ ਤੁਹਾਡੇ ਲਈ ਜ਼ਲਦੀ ਹੀ। ਫਿਰ, ਤੁਹਾਨੂੰ ਨਹੀਂ ਲੋੜ ਮੈਨੂੰ ਸਵਾਲ ਪੁਛਣਦੀ ਹਰ ਵਾਰੀਂ। ( ਹਾਲੋ, ਸਤਿਗੁਰੂ ਜੀ। ) ਆਹ, ਹਾਲੋ, ਹਾਲੋ। ਹਾਲੋ ਕਾਮਰੇਡ। ਹਾਲੋ ਕਾਮਰੇਡ। ਜਦੋਂ ਰੀਟਰੀਟ ਉਤੇ, ਮੈਂ ਤੁਹਾਨੂੰ ਦੇਖਾਂਗੀ, ਇਕ ਦੇਸ਼ ਇਕ ਵਾਰ। ਐਸ ਵਖਤ ਹੁਣੇ, ਉਥੇ ਬਹੁਤਾ ਸਮਾਂ ਨਹੀਂ ਹੈ। ਮੈਨੂੰ ਦੇਖ ਭਾਲ ਕਰਨੀ ਪੈਂਦੀ ਨਵੀਂ ਦੀਖਿਅਕਾਂ ਦੀ। ਮੈਨੂੰ ਲੋੜ ਹੈ ਦੇਖ ਭਾਲ ਕਰਨ ਲਈ ਉਨਾਂ ਦੀ ਜਿਨਾਂ ਨੂੰ ਬਸ ਦੀਖਿਆ ਮਿਲੀ ਹੈ। ਮੈਨੂੰ ਮਾਫ ਕਰਨਾ। ਮੈਂ ਬਹੁਤ ਹੀ ਵਿਆਸਤ ਹਾਂ ਆਪਣੇ ਕੰਮ ਨਾਲ। ਬਾਹਰੋਂ ਨਹੀਂ, ਪਰ ਬਹੁਤ ਵਿਆਸਤ ਅੰਦਰੋਂ। ਮੈਂ ਵੀ ਵਿਆਸਤ ਹਾਂ ਬਾਹਰੋਂ, ਪਰ ਉਤਨੀ ਵਿਆਸਤ ਨਹੀਂ। ਪਿਆਰ ਤੁਹਾਨੂੰ ਪਿਆਰਿਆਂ ਨੂੰ। ਪਿਆਰ ਤੁਹਾਨੂੰ ਪਿਆਰਿਆਂ ਨੂੰ। ( ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਸਤਿਗੁਰੂ ਜੀ। ) ( ਮੈਂ ਤੁਹਾਨੂੰ ਪਿਆਰ ਕਰਦੀ ਹਾਂ। ) ਕੋਸ਼ਿਸ਼ ਕਰੋ ਮੈਨੂੰ ਦੇਖਣ ਦੀ ਜਿਤਨਾ ਤੁਸੀਂ ਕਰ ਸਕਦੇ ਹੋ। ( ਹਾਲੋ, ਸਤਿਗੁਰੂ ਜੀ। ) ( ਤੁਹਾਡਾ ਧੰਨਵਾਦ ਬਹੁਤ ਹੀ, ਸਤਿਗੁਰੂ ਜੀ। ) ( ਤੁਹਾਡਾ ਧੰਨਵਾਦ, ਸਤਿਗੁਰੂ ਜੀ। ) ਕੋਸ਼ਿਸ਼ ਕਰੋ ਮੇਰੇ ਵਲ ਦੇਖਣ ਦੀ ਜਿਤਨਾ ਤੁਸੀਂ ਕਰ ਸਕਦੇ ਹੋ, ਕਿਉਂਕਿ ਉਥੇ ਬਹੁਤ ਸਾਰੇ ਲੋਕ ਹਨ। ਬਸ ਦੇਖੋ ਮੇਰੇ ਵਲ ਵਧੇਰੇ। ਅਖਾਂ ਵਲ ਦੇਖੋ। ( ਮੈਂ ਤੁਹਾਨੂੰ ਪਿਆਰ ਕਰਦੀ ਹਾਂ। ) ( ਹਾਲੋ, ਸਤਿਗੁਰੂ ਜੀ। )
ਇਕ ਮਿੰਟ ਉਡੀਕ ਕਰੋ। ਭੈਣ, ਕੀ ਤੁਸੀਂ ਅਪਰੇਸ਼ਨ ਨਹੀਂ ਕਰ ਸਕਦੇ? ( ਡਾਕਟਰਾਂ ਨੇ ਕਿਹਾ... ) ਨਹੀਂ? ( ਮੈ ਨਹੀਂ ਜਾਣਦੀ। ਉਨਾਂ ਨੇ ਕਿਹਾ ਉਹ ਨਹੀਂ ਇਹ ਕਰ ਸਕਦੇ ਇਸ ਪਲ। ) ਇਥੋਂ ਤਕ ਅਮਰੀਕਾ ਵਿਚ? ਚੈਕ ਕਰੋ ਕੰਪਿਉਟਰ ਉਤੇ। ਚੈਕ ਕਰੋ ਇੰਨਟਰਨੈਟ ਉਤੇ ਦੇਖਣ ਲਈ ਜੇਕਰ ਉਥੇ ਸਪੈਸ਼ਲਿਸਟ ਹਨ, ਠੀਕ ਹੈ? (ਠੀਕ ਹੈ।) ਜੇਕਰ ਤੁਹਾਡੇ ਕੋਲ ਧੰਨ ਨਹੀਂ ਹੈ, ਮੈਂ ਤੁਹਾਨੂੰ ਇਹ ਦੇਵਾਂਗੀ। ਅਸੀਂ ਕੁੜੀਆਂ ਪਸੰਦ ਕਰਦੀਆਂ ਸੋਹਣੀਆਂ ਲਗਣੀਆਂ। ਅੰਦਰੋ ਵੀ ਬਹੁਤ ਮਹਤਵਪੂਰਨ ਹੈ। ਪਰ ਇਹ ਵਧੇਰੇ ਸੁਖਾਵਾਂ ਹੋਵੇਗਾ ਜੇਕਰ ਬਾਹਰੋਂ ਵੀ ਖੂਬਸੂਰਤ ਹੋਵੇ। (ਠੀਕ ਹੈ, ਤੁਹਾਡਾ ਧੰਨਵਾਦ।) ਵਧੇਰੇ ਆਤਮ ਵਿਸ਼ਵਾਸ਼, ਠੀਕ ਹੈ? (ਠੀਕ ਹੈ, ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਪਰ ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ। ਜੇਕਰ ਸਾਡੇ ਕੋਲ ਇਹ ਨਾਂ ਹੋਵੇ, ਸਾਡੇ ਕੋਲ ਉਹ ਹੋਵੇਗਾ। (ਤੁਹਾਡਾ ਧੰਨਵਾਦ।) ਠੀਕ ਹੈ। ਤੁਸੀਂ ਬਹੁਤ ਖੁਸ਼ ਲਗਦੇ ਹੋ। ਤੁਸੀਂ ਚੰਗੇ ਹੋ। ਤੁਹਾਨੂੰ ਜ਼ਾਰੀ ਰਖਣਾ ਚਾਹੀਦਾ ਹੈ ਜੀਣਾ ਇਸ ਤਰਾਂ। (ਠੀਕ ਹੈ।) ਇਹ ਵੀ ਚੰਗਾ ਹੈ ਇਸ ਤਰਾਂ। ਕੀ ਤੁਸੀਂ ਸਮਝਦੇ ਹੋ? ਮੁੰਡੇ ਨਹੀਂ ਸਾਨੂੰ ਤੰਗ ਕਰਦੇ। ਘਟ ਕਰਮ। (ਠੀਕ ਹੈ।) (ਦੇਖ ਭਾਲ ਕਰਨੀ, ਸਤਿਗੁਰੂ ਜੀ।) ਤੁਸੀਂ ਵੀ ਦੇਖ ਭਾਲ ਕਰਨੀ। ਠੀਕ ਹੈ। ਪਰ ਇਹ ਅਜ਼ੀਬ ਹੈ ਕਿ ਮੇਰਾ ਦਿਲ ਨਰਮ ਹੋ ਜਾਂਦਾ ਜਦੋਂ ਮੈਂ ਤੁਹਾਨੂੰ ਦੇਖਦੀ ਹਾਂ। ਮੈਂ ਤੁਹਾਡੇ ਨਾਲ ਗੁਸੇ ਨਹੀਂ ਹਾਂ। ਮੈਂ ਗੁਸੇ ਹਾਂ ਉਨਾਂ ਕੰਮ ਕਰਨ ਵਾਲੇ ਕਰਮਚਾਰੀਆਂ ਨਾਲ, ਜਿਹੜੇ ਨਹੀਂ ਚੀਜ਼ਾਂ ਕਰਦੇ ਜ਼ਮੀਰ ਨਾਲ ਅਤੇ ਜੁੰਮੇਵਾਰ ਨਹੀ ਹਨ। ਸਮਝੇ? (ਸਮਝੇ।) ਇਹ ਮੈਨੂੰ ਬਹੁਤ ਹੀ ਸ਼ਰਮਿੰਦਾ ਮਹਿਸੂਸ ਕਰਵਾਉਂਦਾ ਹੈ। ਜੇਕਰ ਉਹ ਕਰਦੇ ਹਨ ਇਹੋ ਜਿਹੀਆਂ ਚੀਜ਼ਾਂ ਮੇਰੇ ਪ੍ਰਤੀ... ਮੇਰਾ ਭਾਵ ਹੈ, ਕਿ ਜੇਕਰ ਉਹ ਕਰਦੇ ਹਨ ਇਹੋ ਜਿਹੀਆਂ ਚੀਜ਼ਾਂ ਮੇਰੇ ਪ੍ਰਤੀ, ਉਹ ਕੀ ਕਰਨਗੇ ਬਾਹਰ? ਕੀ ਉਹ ਹੋਰਨਾਂ ਨੂੰ ਵੀ ਧੋਖਾ ਦੇਣਗੇ ਅਤੇ ਪੈਸੇ ਲੈਣਗੇ ਅਤੇ ਬਹੁਤ ਸਾਰੇ ਕਰਮ ਸਹੇੜਣਗੇ? ਜੇਕਰ ਮੈਂ ਨਹੀਂ ਉਨਾਂ ਨੂੰ ਸਿਖਾਉਂਦੀ, ਇਹ ਹੋਰ ਬਦਤਰ ਹੋਵੇਗਾ, ਠੀਕ ਹੈ? (ਹਾਂਜੀ।) ਤੁਹਾਡਾ ਕੀ ਖਿਆਲ ਹੈ? (ਹਾਂਜੀ। ਅਸੀਂ ਆਭਾਰੀ ਹਾਂ ਤੁਹਾਡੇ।)
( ਸਤਿਗੁਰੂ ਜੀ, ਮੈਂ ਕਾਮਨਾ ਕਰਦੀ ਹਾਂ ਤੁਸੀਂ ਸਦਾ ਹੀ ਤੰਦਰੁਸਤ ਅਤੇ ਖੂਬਸੂਰਤ ਰਹੋਂ। ਸਤਿਗੁਰੂ ਜੀ, ਮੈਂ ਕਾਮਨਾ ਕਰਦੀ ਹਾਂ ਤੁਸੀਂ ਸਦਾ ਹੀ ਤੰਦਰੁਸਤ ਰਹੋ। ) ਤੁਹਾਡਾ ਧੰਨਵਾਦ ਹੈ। ( ਸਤਿਗੁਰੂ ਜੀ, ਮੈਂ ਕਾਮਨਾ ਕਰਦੀ ਹਾਂ ਤੁਸੀਂ ਸਦਾ ਹੀ ਖੁਸ਼ ਰਹੋ। ਦੇਖ ਭਾਲ ਕਰਨੀ, ਸਤਿਗੁਰੂ ਜੀ। ) ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ। ( ਸਤਿਗੁਰੂ ਜੀ, ਅਸੀਂ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਹਾਂ। ) ( ਸਤਿਗੁਰੂ ਜੀ, ਤੁਸੀਂ ਬਹੁਤ ਹੀ ਖੂਬਸੂਰਤ ਹੋ। ) ( ਸਤਿਗੁਰੂ ਜੀ, ਅਸੀਂ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਹਾਂ। ) ਮੈਨੂੰ ਜਾਣਾ ਜ਼ਰੂਰੀ ਹੈ ਹੁਣ। (ਠੀਕ ਹੈ।) ( ਸਤਿਗੁਰੂ ਜੀ, ਮੈਂ ਜਾ ਰਹੀ ਹਾਂ ਵਾਪਸ ਕਲ ਨੂੰ। ) ਤੁਸੀਂ ਵਾਪਸ ਜਾ ਰਹੇ ਹੋ? ਅਫਸੋਸ ਹੈ। ਦੁਬਾਰਾ ਆਉਣਾ ਜਦੋਂ ਤੁਹਾਡੇ ਕੋਲ ਸਮਾਂ ਹੋਇਆ। ( ਠੀਕ ਹੈ, ਤੁਹਾਡਾ ਧੰਨਵਾਦ, ਸਤਿਗੁਰੂ ਜੀ। ) ਚੀਨ ਤੋਂ? (ਹਾਂਜੀ, ਚੀਨ ਤੋਂ।) ਉਨਾਂ ਲਈ ਜਿਹੜੇ ਨਹੀਂ ਆ ਸਕੇ ਲੈਣ ਲਈ ਜੋ ਬਾਕੀ ਬਚਿਆ ਹੈ। ਜੇਕਰ ਤੁਸੀਂ ਜ਼ਲਦੀ ਨਾਲ ਨਹੀਂ ਅਗੇ ਜਾਂਦੇ, ਮੈਂ ਵੀ ਨਹੀਂ ਇਹ ਕਰ ਸਕਦੀ, ਇਥੋਂ ਤਕ ਆਪਣੀ ਜਾਦੂ ਸ਼ਕਤੀ ਨਾਲ ਵੀ। ਮੈਨੂੰ ਮਾਫ ਕਰਨਾ। ਮੇਰਾ ਪਿਆਰ ਆਪਣੇ ਨਾਲ ਲਿਜਾਣਾ। (ਠੀਕ ਹੈ।) ਪਿਆਰ ਤੁਹਾਨੂੰ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਕਾਮਨਾ ਕਰਦੇ ਹਾਂ ਤੁਹਾਡੇ ਦੇਸ਼ ਵਿਚ ਸੁਰਖਿਅਤ, ਤੰਦਰੁਸਤ, ਖੁਸ਼ ਅਤੇ ਸ਼ਾਂਤਮਈ ਰਹਿਣ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਕਾਮਨਾ ਕਰਦੀ ਤੁਹਾਡੀ ਸਰਕਾਰ ਖੁਲੇ ਵਿਚਾਰਾਂ ਵਾਲੀ ਹੋਵੇ। ਕਾਮਨਾ ਕਰਦੀ ਤੁਹਾਡੇ ਲੋਕ ਖੁਸ਼ ਰਹਿਣ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਚੀਨ ਬਣਦਾ ਜਾ ਰਿਹਾ ਬਿਹਤਰ ਅਤੇ ਵਧੇਰੇ ਬਿਹਤਰ। (ਚੀਨ ਬਣਦਾ ਜਾ ਰਿਹਾ ਹੈ ਬਿਹਤਰ ਅਤੇ ਬਿਹਤਰ ।) ਮੈਂ ਵੀ ਬਹੁਤ ਖੁਸ਼ ਹਾਂ। ਮੈਂ ਵੀ ਬਹੁਤ ਖੁਸ਼ ਹਾਂ ਕਿ ਤੁਹਾਡੀ ਸਰਕਾਰ ਖੁਲੇ ਵਿਚਾਰਾਂ ਵਾਲੀ ਹੈ (ਤੁਹਾਡਾ ਧੰਨਵਾਦ, ਸਤਿਗੁਰੂ ਜੀ। ਅਸੀਂ ਆਭਾਰੀ ਹਾਂ ਤੁਹਾਡੀਆਂ ਬਖਸ਼ਿਸ਼ਾਂ ਲਈ।) ਅਤੇ ਪਿਆਰ ਕਰਦੀ ਇਹਦੇ ਨਾਗਰਿਕਾਂ ਨਾਲ। ( ਸਤਿਗੁਰੂ ਜੀ, ਮੈਂ ਕਾਮਨਾ ਕਰਦੀ ਹਾਂ ਤੁਸੀਂ ਤੰਦਰੁਸਤ ਰਹੋਂ। ) ਤੁਹਾਡੀ ਸਰਕਾਰ ਵੀ ਦੇਖ ਭਾਲ ਕਰਦੀ ਹੈ ਵਾਤਾਵਰਨ ਦੀ ਅਤੇ ਉਸਾਰਦੀ ਹੈ ਅਨੇਕ ਹੀ ਵਾਤਾਵਰਨ-ਸਨੇਹੀ ਚੀਜ਼ਾਂ। ( ਹਾਂਜੀ, ਅਨੇਕ ਹੀ ਉਨਾਂ ਵਿਚੋਂ। ਉਥੇ ਬਹੁਤ ਹੀ ਤਬਦੀਲੀਆਂ ਆਈਆਂ ਹਨ। ) ਸਰਕਾਰ ਨੇ ਵੀ ਹਸਤਾਖਰਿਤ ਕੀਤੇ ਹਨ ਕੰਟ੍ਰੈਕਟ ਵੀਗਨ ਭੋਜ਼ਨਾਂ ਲਈ। (ਹਾਂਜੀ।) ਉਹ ਸਚਮੁਚ ਬਹੁਤ ਵਧੀਆ ਹੈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਜੇਕਰ ਹਰ ਇਕ ਚੀਨ ਵਿਚ ਬਣਦਾ ਹੈ ਵੀਗਨ, ਇਹ ਅਦੁਭਤ ਹੋਵੇਗਾ। ਉਥੇ ਬਹੁਤੇ ਲੋਕ ਹਨ ਚੀਨ ਵਿਚ। ਸਰਕਾਰ ਇਥੋਂ ਤਕ ਨਹੀਂ ਸਾਰੇ ਸਪਲਾਈ ਪੁਚਾ ਸਕਦੀ। ਸਰਕਾਰ ਨੇ ਹਸਤਾਖਰਿਤ ਕੀਤੇ ਕੰਟ੍ਰੈਕਟ ਅਨੇਕ ਹੀ ਵੀਗਨ ਕੰਪਨੀਆਂ ਨਾਲ। ਪਰ ਉਥੇ ਬਹੁਤੇ ਜਿਆਦਾ ਲੋਕ ਹਨ। ਤੁਸੀਂ ਜਾਣਦੇ ਹੋ ਚੀਨਿਆਂ ਨੂੰ ਸਿਖਾਉਣਾ ਬਹੁਤ ਮੁਸ਼ਕਲ ਹੈ, ਠੀਕ ਹੈ? ਸੋ, ਤੁਸੀਂ ਦੋਸ਼ ਨਾ ਦੇਵੋ ਸਰਕਾਰ ਨੂੰ। ਬਹੁਤ ਮੁਸ਼ਕਲ ਹੈ ਸਿਖਾਉਣਾ। ਸਿਰ ਜਿਆਦਾ ਨਰਮ ਨਹੀਂ ਹੈ, ਠੀਕ ਹੈ? ਠੀਕ ਹੈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ। ਸਤਿਗੁਰੂ ਜੀ, ਚੰਗਾ ਖਾਣਾ ਅਤੇ ਚੰਗਾ ਸੌਣਾ। ) ਠੀਕ ਹੈ। ਚੰਗਾ ਖਾਣਾ ਅਤੇ ਚੰਗਾ ਸੌਣਾ। ਤੁਸੀਂ ਸਪੁਨਾ ਲੈ ਰਹੇ ਹੋ! ਪਰ ਤੁਹਾਡਾ ਧੰਨਵਾਦ ਕਿਵੇਂ ਵੀ। ਤੁਹਾਡਾ ਧੰਨਵਾਦ। ਮੈਂ ਵੀ ਕਾਮਨਾ ਕਰਦੀ ਹਾਂ ਮੈਂ ਚੰਗੀ ਤਰਾਂ ਖਾ ਸਕਾਂ ਅਤੇ ਚੰਗਾ ਸੌਂ ਸਕਾਂ। ਹਰ ਇਕ, ਦੇਖ ਭਾਲ ਕਰਨੀ। (ਠੀਕ ਹੈ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਆਪਣੇ ਅੰਦਰ ਦੀ ਦੇਖ ਭਾਲ ਕਰਨੀ। (ਠੀਕ ਹੈ।) ਅੰਦਰ ਵਧੇਰੇ ਮਹਤਵਪੂਰਨ ਹੈ, ਠੀਕ ਹੈ? (ਠੀਕ ਹੈ। ਸਤਿਗੁਰੂ ਜੀ, ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦੀ ਹਾਂ।) ਪਿਆਰ ਤੁਹਾਨੂੰ ਪਿਆਰਿਆਂ ਨੂੰ। ਪਿਆਰ ਤੁਹਾਨੂੰ। ਪਿਆਰ ਤੁਹਾਨੂੰ ਵੀ। ਪਿਆਰ ਤੁਹਾਨੂੰ ਵੀ। (ਸਤਿਗੁਰੂ ਜੀ, ਅਸੀਂ ਤੁਹਾਡੇ ਨਾਲ ਪਿਆਰ ਕਰਦੇ ਹਾਂ। ਹਾਲੋ, ਸਤਿਗੁਰੂ ਜੀ।) ਤੁਸੀਂ ਬਿਹਤਰ ਦੇਖ ਸਕਦੇ ਹੋ ਮੈਨੂੰ ਬਾਹਰੋਂ, ਠੀਕ ਹੈ? ਖਿਆਲ ਰਖਣਾ। ਖਿਆਲ ਰਖਣਾ।