ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਿੰਨਾ ਚਿਰ ਅਸੀਂ ਯਾਦ ਰਖਦੇ ਹਾਂ ਕਿ ਕੋਈ ਪ੍ਰਮਾਤਮਾ ਹੈ, ਅਤੇ ਫਿਰ ਔਖੇ ਸਮੇਂ ਵਿਚ, ਜਾਂ ਉਹ ਅਰਦਾਸ ਕਰਦੇ ਹਨ ਹਰ ਰੋਜ ਆਪਣੇ ਸੌਣ ਤੋਂ ਪਹਿਲਾਂ, ਫਿਰ ਇਹਦੇ ਵਿਚ ਵੀ ਕੁਝ ਚੰਗਿਆਈ ਹੈ, ਅਤੇ ਕੁਝ ਰਖਿਆ ਉਨਾਂ ਲਈ। ਪਰ ਬਹੁਤੇ ਪ੍ਰੀਵਾਰ ਨਹੀ ਸਿਖਾਉਂਦੇ ਬਚਿਆਂ ਨੂੰ ਇਹ ਢੰਗ। ਸੋ ਜਦੋਂ ਉਹ ਔਕੜ ਵਿਚ ਹੁੰਦੇ ਹਨ, ਸਭ ਕੁਝ, ਉਹ ਨਹੀ ਜਾਣਦੇ ਕਿਥੋਂ ਸਹਾਰਾ ਲੈਣਾ ਹੈ। ਮਾਪੇ ਹਮੇਸ਼ਾਂ 24 ਘੰਟੇ ਉਥੇ ਨਾਲ ਨਹੀ ਹੁੰਦੇ। ਅਜਕਲ, ਉਹ ਦੋਨੋਂ ਕੰਮ ਕਰ ਰਹੇ ਹਨ। ਸੋ ਜੇਕਰ, ਔਖੇ ਵੇਲੇ ਵਿਚ, ਉਨਾਂ ਨੂੰ ਪਤਾ ਹੋਵੇ ਉਥੇ ਪ੍ਰਮਾਤਮਾ ਹੈ, ਉਥੇ ਫਰਿਸ਼ਤੇ ਹਨ, ਉਥੇ ਬੁਧ ਹੈ, ਉਨਾਂ ਦੇ ਮਨ ਦੀ ਸ਼ਾਂਤੀ ਲਈ। ਖੋਜ ਨੇ ਪਾਇਆ ਹੈ ਕਿ ਲੋਕ ਜਿਹੜੇ ਭਰੋਸਾ ਰਖਦੇ ਹਨ ਪ੍ਰਮਾਤਮਾ ਵਿਚ, ਜਿਹੜੇ ਅਰਦਾਸ ਕਰਦੇ ਹਨ ਅਤੇ ਉਹ ਸਭ, ਵਧੇਰੇ ਧੀਰਜ ਅਤੇ ਅਡੋਲ ਹੁੰਦੇ ਹਨ ਐਮਰਜੈਂਸੀ ਦੇ ਸਮੇਂ ਵਿਚ। ਜਾਂ ਔਖੇ ਵੇਲੇ ਵਿਚ, ਦੁਖੀ ਸਮੇਂ ਵਿਚ ਉਹ ਵਧੇਰੇ ਅਡੋਲ ਰਹਿੰਦੇ ਹਨ, ਵਧੇਰੇ ਸੌਖਾਲੇ। ਇਹ ਹੈ ਦੂਜਾ ਪਾਪ। "ਜੀਵ ਜਿਹੜੇ ਬੁਧ ਹੋਰਾਂ ਦਾ ਖੂਨ ਡੋਲਦੇ ਹਨ, ਨਿੰਦਾ ਕਰਦੇ ਹਨ ਤਿੰਨ ਰਤਨਾਂ," ਬੁਧ, ਸੰਘਾ, ਉਪਦੇਸ਼ ਦੀ, "ਅਤੇ ਸਤਿਕਾਰ ਨਹੀ ਕਰਦੇ ਸੂਤਰਾਂ ਦਾ," ਭਾਵ ਸਤਿਕਾਰ ਨਹੀ ਕਰਦੇ ਬੁਧ ਹੋਰਾਂ ਦੇ ਉਪਦੇਸ਼ਾਂ ਦਾ ਜਿਹੜਾ ਲਿਖਿਆ ਗਿਆ ਹੈ ਸ਼ਬਦ ਵਿਚ, "ਡਿਗਣਗੇ ਬੇਰੋਕ ਨਰਕ ਵਿਚ ਜਿਥੇ ਅਰਬਾਂ ਯੁਗਾਂ ਤਕ, ਉਨਾਂ ਦੀ ਖੋਜ ਬਚਾਅ ਲਈ ਬੇਅਰਥ ਹੋਵੇਗੀ।" ਸਮਾਨ। ਮਾਪਿਆਂ ਨੂੰ ਮਾਰਨਾ, ਮਾਪਿਆਂ ਨੂੰ ਨੁਕਸਾਨ ਪੁਚਾਉਣਾ... ਮਾਪਿਆਂ ਨੂੰ ਕਤਲ ਕਰਨਾ ਬਹੁਤ ਬੁਰਾ ਹੈ। ਅਤੇ ਬੁਧ ਨੂੰ ਨੁਕਸਾਨ ਪੁਚਾਉਣਾ, ਬੁਧ ਹੋਰਾਂ ਦੀ ਬੇਅਦਬੀ ਕਰਨੀ, ਸੰਘਾ, ਅਤੇ ਉਪਦੇਸ਼, ਸਮਾਨ ਹੈ। ਜਦੋਂ ਬੁਧ ਜਿੰਦਾ ਸਨ, ਲੋਕ ਆਏ ਅਤੇ ਭੇਟਾਵਾਂ ਦਿਤੀਆਂ ਸੰਘਾ ਨੂੰ। ਚਾਹੇ ਇਹ ਦਵਾਈ ਹੋਵੇ, ਜਾਂ ਕਪੜੇ ਨਵੇਂ ਭਿਕਸ਼ੂਆਂ ਲਈ, ਜਾਂ ਪੁਰਾਣੇ ਕਪੜਿਆਂ ਬਦਲੇ ਬਜੁਰਗ ਭਿਕਸ਼ੂਆਂ ਲਈ, ਆਦਿ ਜੇਕਰ ਕਿਸੇ ਤਰਾਂ ਕੋਈ ਵਿਆਕਤੀ ਚੋਰੀ ਕਰਦਾ ਹੈ ਕੋਈ ਚੀਜ ਕਿਸੇ ਹੋਰ ਤੋਂ, ਦਵਾਈ, ਕਪੜੇ, ਜਾਂ ਕੋਈ ਚੀਜ, ਬਿਨਾਂ ਇਜਾਜਤ ਲੈਣ ਦੇ ਜਾਂ ਬਿਨਾਂ ਦਿਤੇ ਜਾਣ ਦੇ, ਫਿਰ ਉਹ ਬਹੁਤ ਹੀ ਵਡਾ ਪਾਪ ਹੈ। ਕਿਉਂ ਕਿ? ਬੁਧ ਅਤੇ ਸੰਘਾ ਹੋਰਾਂ ਦੀ ਖਾਤਿਰ, ਉਹ ਪਵਿਤਰ ਹਨ, ਉਹ ਗਿਆਨਵਾਨ ਸੰਤ ਹਨ। ਅਤੇ ਉਨਾਂ ਕੋਲ ਬਸ ਹੋਰ ਕੋਈ ਚੀਜ ਨਹੀ ਹੈ ਹੁਣ ਹੋਰ। ਉਨਾਂ ਨੇ ਸਭ ਕੁਝ ਛਡ ਦਿਤਾ ਹੈ, ਉਨਾਂ ਨੇ ਸਭ ਕੁਝ ਕੁਰਬਾਨ ਕਰ ਦਿਤਾ ਹੈ। ਉਨਾਂ ਨੇ ਆਪਣੇ ਆਪ ਨੂੰ ਵਾਝਿਆਂ ਰਖਿਆ ਹੈ ਸਭ ਚੀਜ ਤੋਂ ਸਾਰੇ ਸੰਸਾਰ ਦੇ ਜੀਵਾਂ ਦੀ ਖਾਤਿਰ, ਨਾਲੇ ਸਵਰਗ ਵਿਚ ਵੀ। ਸੋ ਇਨਾਂ ਜੀਵਾਂ ਦੀ, ਤੁਹਾਨੂੰ ਜਰੂਰ ਸੰਭਾਲ ਕਰਨੀ ਪੈਣੀ ਹੈ ਉਨਾਂ ਦੀ, ਉਨਾਂ ਕੋਲੋਂ ਚੀਜਾਂ ਨਾਂ ਲਵੋ। ਸੋ ਉਸੇ ਕਰਕੇ। ਕਿਉਂਕਿ ਜੇਕਰ ਤੁਸੀਂ ਨੁਕਸਾਨ ਪੁਚਾਉਂਦੇ ਹੋ ਉਨਾਂ ਨੂੰ, ਇਹਦਾ ਭਾਵ ਹੈ ਤੁਸੀਂ ਸਾਰੇ ਜੀਵਾਂ ਨੂੰ ਨੁਕਸਾਨ ਪੁਚਾਉਂਦੇ ਹੋ ਸੰਸਾਰ ਵਿਚ ਅਤੇ ਬ੍ਰਹਿਮੰਡ ਵਿਚ। ਜੇਕਰ ਇਕ ਮਨੁਖੀ ਜੀਵ ਨਹੀ ਜਾਣਦਾ ਮੁਢਲੀ ਲਿਆਕਤ ਵਿਆਕਤੀ ਲਈ, ਪਹਿਲੇ ਵਿਆਕਤੀ ਨੂੰ ਉਹ ਜਾਣਦੇ ਸਨ ਇਸ ਗ੍ਰਹਿ ਉਤੇ, ਪਹਿਲੇ ਦੋਸਤ ਉਨਾਂ ਨੇ ਕਦੇ ਦੇਖੇ ਇਸ ਗ੍ਰਹਿ ਉਤੇ ਉਨਾਂ ਦੇ ਮਾਪੇ ਹਨ, ਪਹਿਲੇ ਵਿਆਕਤੀ ਨੇ ਕਦੇ ਉਨਾਂ ਦਾ ਪਾਲਣ ਪੋਸਣ ਕੀਤਾ, ਕਦੇ ਉਨਾਂ ਲਈ ਕੁਰਬਾਨੀ ਦਿਤੀ, ਸਾਰੀ ਰਾਤ ਜਾਗੇ ਉਨਾਂ ਨੂੰ ਦੁਧ ਪਿਲਾਉਣ ਲਈ, ਜਾਂਦੇ ਕੰਮ ਨੂੰ ਸਾਰਾ ਦਿਨ ਭੋਜਨ ਲਿਆਉਣ ਲਈ ਮੇਜ ਉਤੇ, ਫਿਰ ਇਹ ਮਨੁਖੀ ਜੀਵ ਦੀ ਕੋਈ ਕੀਮਤ ਨਹੀ ਹੈ ਇਕ ਮਨੁਖ ਕਹਾਉਣ ਲਈ। ਅਤੇ ਕੋਈ ਹੈਰਾਨੀ ਨਹੀ, ਜੇਕਰ ਉਹ ਮਾਪਿਆਂ ਨਾਲ ਚੰਗੀ ਤਰਾਂ ਸਲੂਕ ਨਹੀ ਕਰਦੇ, ਉਨਾਂ ਨੂੰ ਜਾਣਾ ਚਾਹੀਦਾ ਹੈ ਕਿਸੇ ਹੋਰ ਜਗਾ। ਜਿਵੇਂ ਬੁਧ, ਬੋਧੀਸਾਤਵਾਂ ਹੋਰਾਂ ਨੇ ਕਿਹਾ, ਨਰਕ ਨੂੰ ਜਾਣਾ ਚਾਹੀਦਾ ਹੈ। ਜੇਕਰ ਤੁਸੀਂ ਚੰਗੀ ਸੰਤਾਨ ਨਹੀ ਹੋ ਕੁਝ ਘਟ ਹਦ ਤਕ, ਫਿਰ ਤੁਸੀਂ ਸ਼ਾਇਦ ਨਹੀ ਜਾਂਦੇ ਹੋ ਇਸ ਨਰਕ ਵਿਚ ਸਦਾ ਲਈ, ਬਸ ਜਾਂਦੇ ਹੋ ਹੋਰ ਦੂਜੀ ਕਿਸਮ ਦੇ ਨਰਕ ਵਿਚ। ਤੁਹਾਨੂੰ ਸਿਖਣਾ ਪੈਣਾ ਹੈ। ਤੁਹਾਨੂੰ ਜਾਣਾ ਪੈਣਾ ਹੈ ਉਥੇ ਸਿਖਣ ਲਈ ਦੁਖ, ਸਿਖਣ ਲਈ ਕਿਵੇਂ ਤੁਹਾਡੇ ਮਾਪੇ ਦੁਖ ਪਾਉਂਦੇ ਸਨ ਤੁਹਾਡੇ ਵਿਦਰੋਹੀ ਕੰਮਾਂ ਕਰਕੇ ਜਾਂ ਬੋਲਾਂ, ਜਾਂ ਭੈੜੇ ਜਵਾਬਾਂ ਕਰਕੇ। ਉਥੇ ਅਜੇ ਵੀ ਹਨ ਇਹ ਘਟੋ ਘਟ ਪਧਰ ਚੰਗਿਆਈ ਦੇ, ਮਾਪਿਆਂ ਲਈ ਘਟੋ ਘਟ। ਕ੍ਰਿਪਾ ਕਰਕੇ, ਕ੍ਰਿਪਾ ਕਰਕੇ, ਮੁੜ ਸੋਚਣਾ ਕਿਵੇਂ ਅਸੀਂ ਪ੍ਰਤਿਕ੍ਰਿਆ ਕਰਦੇ ਹਾਂ ਇਸ ਸੰਸਾਰ ਵਿਚ।