ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਦੋਂ ਤੁਸੀ ਜਾਣ ਲਵੋਂ ਜੇਕਰ ਇਹ ਤੁਹਾਡੀ ਹਉਮੇਂ ਹੈ ਆਪਣਾ ਸਿਰ ਕਢਦੀ ਉਪਰ ਨੂੰ, ਫਿਰ ਬਸ ਇਹਦੀ ਅਵਹੇਲਨਾ ਕਰਨੀ; ਤੁਸੀ ਕਹੋ, "ਨਹੀ, ਉਹ ਸਹੀ ਨਹੀ ਹੈ।" ਫਿਰ ਤੁਸੀ ਬਦਲੋ ਉਸ ਪ੍ਰਤੀ ਜੋ ਤੁਸੀ ਸੋਚਦੇ ਹੋਂ ਸਹੀ ਹੈ। ਅਤੇ ਆਪਣੇ ਅਭਿਮਾਨ ਨੂੰ ਨਿਗਲਣਾ; ਜੇਕਰ ਤੁਸੀ ਜਾਣਦੇ ਹੋਂ ਤੁਸੀ ਗਲਤ ਹੋਂ, ਬਸ ਮਾਫੀ ਮੰਗੋ। ਜੇਕਰ ਤੁਸੀ ਜਾਣਦੇ ਹੋਂ ਇਹ ਸਹੀ ਤਰੀਕਾ ਨਹੀ ਹੈ, ਫਿਰ ਕੋਸ਼ਿਸ਼ ਕਰੋ ਕਰਨ ਦੀ ਸਹੀ ਵਾਲਾ ਦੁਬਾਰਾ। ਹਮੇਸ਼ਾਂ ਕੋਸ਼ਿਸ਼ ਕਰੋ, ਚੌਕਸ ਰਹੋ। ਉਹੀ ਹੈ ਜੋ ਅਸੀ ਕਰ ਸਕਦੇ ਹਾਂ।