ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਨਾਂ ਤਿੰਨਾਂ ਸੰਸਾਰਾਂ ਤੋਂ ਬਾਹਰ, ਤੁਸੀ ਆਜ਼ਾਦ ਹੋ ਸਦਾ ਹੀ, ਜਾਂ ਫਿਰ ਜੇਕਰ ਤੁਸੀ ਚਾਹੋਂ ਵਾਪਸ ਆਉਣਾ ਕਦੇ ਕਦਾਂਈ, ਕਿਸੇ ਮੰਤਵ ਲਈ, ਦੇਖਣ ਲਈ ਤੁਹਾਡੇ ਪਰਾਣੇ ਗੁਰੂ ਨੂੰ ਦੁਬਾਰਾ, ਜਾਂ ਸੰਸਾਰ ਦੀ ਮਦਦ ਕਰਨ ਲਈ, ਮਦਦ ਕਰਨ ਲਈ ਕੰਮ ਕਰਨ ਲਈ ਕਿਸੇ ਵੀ ਸਤਿਗੁਰੂ ਨਾਲ, ਕੁਝ ਚੀਜ਼ ਉਸ ਤਰਾਂ। ਨਹੀ ਤਾਂ, ਤੁਸੀ ਮੁਕਤ ਹੋ ਸਦਾ ਲਈ।ਭਾਵੇਂ ਜੇਕਰ ਤੁਸੀ ਨਹੀ ਜਾਂਦੇ ਉਪਰ ਪੰਜਵੇਂ ਸੰਸਾਰ ਨੂੰ ਅਜ਼ੇ, ਜਾਂ ਉਪਰ ਨਵੇਂ ਸਿਰਜ਼ੇ ਰੂਹਾਨੀ ਧਰਤੀ ਟਿੰਮ ਕੋ ਟੂ ਦੀ ਨੂੰ ਅਜ਼ੇ, ਤੁਸੀ ਮੁਕਤ ਹੋਂ। ਮੇਰਾ ਭਾਵ ਹੈ, ਕੋਈ ਵੀ ਤਿੰਨ ਸੰਸਾਰਾਂ ਤੋਂ ਉਪਰ ਹੋਵੇ ਉਹ ਸਦਾ ਲਈ ਮੁਕਤ ਹੈ। ਹੋ ਸਕਦਾ ਉਨਾਂ ਨੂੰ ਉਡੀਕ ਕਰਨੀ ਪਵੇ ਉਥੇ ਕੁਝ ਸਮੇਂ ਲਈ, ਕੁਝ ਸਾਲਾਂ ਲਈ, ਪਰ ਸਾਡੇ ਭੌਤਿਕ ਸੰਸਾਰ ਵਿਚ, ਸਾਲਾਂ ਦਾ ਭਾਵ ਹੈ ਕੇਵਲ ਸਕਿੰਟਾਂ ਤਕ ਰੂਹਾਨੀ ਧਰਤੀ ਵਿਚ। ਸੋ, ਉਨਾਂ ਨੂੰ ਨਹੀ ਉਡੀਕ ਕਰਨੀ ਪਵੇਗੀ ਲੰਮੇ ਸਮੇਂ ਤਕ।ਸੋ, ਬੁਧਾਂ ਅਤੇ ਈਸਾ, ਕੋਈ ਵੀ ਸੰਤ, ਉਹ ਬਚਾਉਂਦੇ ਹਨ ਸਾਰੇ ਲੋਕਾਂ ਨੂੰ, ਸਾਰੇ ਜੀਵਾਂ ਨੂੰ ਇਸ ਸੰਸਾਰ ਵਿਚ, ਜਦੋਂ ਤਕ ਉਹ ਮੌਜ਼ੂਦ ਹੋਣ ਇਸ ਸੰਸਾਰ ਵਿਚ। ਅਤੇ ਉਨਾਂ ਦੀ ਊਰਜ਼ਾ ਰਹਿੰਦੀ ਹੈ ਆਸ ਪਾਸ ਸੰਸਾਰ ਵਿਚ 300, 500 ਸਾਲਾਂ ਤਕ ਉਸ ਤੋਂ ਬਾਦ, ਉਨਾਂ ਦੇ ਨਿਰਵਾਣ ਜਾਣ ਤੋਂ ਬਾਦ। ਉਨਾਂ ਦੇ ਛਡ ਕੇ ਚਲੇ ਜਾਣ ਤੋਂ ਬਾਦ, ਭੌਤਿਕ ਸਰੀਰ ਨੂੰ, ਉਨਾਂ ਦੀ ਰੂਹਾਨੀ ਊਰਜ਼ਾ ਸ਼ਕਤੀ ਅਜ਼ੇ ਵੀ ਮੌਜ਼ੂਦ ਰਹਿੰਦੀ ਹੈ ਸੰਸਾਰ ਵਿਚ ਤਿੰਨ ਤੋਂ ਲੈਕੇ ਪੰਜ ਸੌ ਸਾਲਾਂ ਤਕ। ਇਹ ਨਿਰਭਰ ਕਰਦਾ ਹੈ ਕਿਤਨੇ ਸ਼ਕਤੀਸ਼ਾਲੀ ਉਹ ਸੰਤ ਸਨ ਜਾਂ ਹਨ। ਇਹ ਨਿਰਭਰ ਕਰਦਾ ਹੇ ਕਿਤਨੇ ਉਚੇ ਪਧਰ ਦੇ ਉਹ ਸੰਤ ਹਨ ਜਾਂ ਕਿਤਨੇ ਸ਼ਕਤੀਸ਼ਾਲੀ ਉਹ ਹਨ। ਸੋ, ਬੁਧ ਦੇ ਪਧਰ ਲਈ, ਉਨਾਂ ਦੀ ਊਰਜ਼ਾ ਮੌਜ਼ੂਦ ਰਹੀ ਸੰਸਾਰ ਵਿਚ 500 ਸਾਲਾਂ ਤਕ।ਇਸੇ ਕਰਕੇ ਉਨਾਂ ਨੇ ਅਕਸਰ ਜ਼ਿਕਰ ਕੀਤਾ ਸੀ ਕਿ 500 ਸਾਲਾਂ ਬਾਦ, "ਮੇਰੇ ਨਿਰਵਾਣ ਜਾਣ ਤੋਂ ਬਾਦ, ਇਹ ਧਰਮ ਦੇ ਅੰਤ ਦਾ ਯੁਗ ਹੈ। ਤੁਸੀ ਸਾਰੇ, ਕ੍ਰਿਪਾ, ਅਨੰਦਾ, ਤੁਸੀ ਉਨਾਂ ਦੀ ਜਾਂ ਹੋਰਨਾਂ ਦੀ ਮਦਦ ਕਰਨੀ। ਨਿਰਵਾਣ ਨੂੰ ਨਾ ਜਾਣਾ। ਨਾ ਜਾਣਾ ਅਤੇ ਸਦਾ ਲਈ ਅਨੰਦ ਮਾਨਣ ਲਈ। ਕ੍ਰਿਪਾ ਕਰਕੇ ਵਾਪਸ ਆਉਣਾ ਸੰਸਾਰ ਨੂੰ ਅਤੇ ਜੀਵਾਂ ਦੀ ਮਦਦ ਕਰਨੀ। ਪੁਨਰ ਜਨਮ ਦੁਬਾਰਾ ਲੈਣਾ ਅਤੇ ਹੋਰਨਾਂ ਦੀ ਮਦਦ ਕਰਨੀ ਤਾਂਕਿ ਦਾਨਵਾਂ ਦੇ ਮਾਰਗਾਂ ਵਿਚ ਨਾ ਡਿਗਣ ਅਤੇ ਦਾਨਵਾਂ ਦੀਆਂ ਸ਼ਕਤੀਆਂ ਵਿਚ।" ਕੁਝ ਸਤਿਗੁਰੂ ਛਡਦੇ ਹਨ ਆਪਣੇ ਰੂਹਾਨੀ ਨਿਸ਼ਾਨ ਸਾਡੇ ਸੰਸਾਰ ਵਿਚ 300 ਸਾਲਾਂ ਤਕ, 200 ਸਾਲਾਂ ਤਕ, 100 ਸਾਲਾਂ ਤਕ; ਨਿਰਭਰ ਕਰਦਾ ਹੇ। ਪਰ ਉਹ ਕੁਝ ਛਡ ਕੇ ਜਾਂਦੇ ਹਨ ਪਿਛੇ।ਸੋ ਅਸੀ ਇਹਨਾਂ ਸਾਰਿਆਂ ਸਤਿਗੁਰੂਆਂ ਦਾ ਧੰਨਵਾਦ ਕਰਦੇ ਹਾਂ ਅਤੀਤ ਅਤੇ ਵਰਤਮਾਨ ਦਿਆਂ ਦਾ ਵੀ, ਜਿਹੜੇ ਸਾਡੇ ਸੰਸਾਰ ਨੂੰ ਆਸ਼ੀਰਵਾਦ ਦਿੰਦੇ ਹਨ, ਤਾਂਕਿ ਇਹ ਵਧੇਰੇ ਅਤੇ ਵਧੇਰੇ ਬਿਹਤਰ ਹੋਵੇ ਸਾਰਾ ਸਮਾਂ। ਇਕ ਸਕਿੰਟ, ਤੁਹਾਡਾ ਧੰਨਵਾਦ। ਅਸੀ ਉਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਮੇਰੇ ਫਿਰ ਦੁਬਾਰਾ ਭੁਲ ਜਾਣ ਤੋਂ ਪਹਿਲਾਂ, ਪ੍ਰੇਰਨਾ ਆਉਂਦੀ ਹੈ, ਮੈਨੂੰ ਨਾਲ ਜੁੜਨਾ ਪੈਂਦਾ ਹੈ; ਨਹੀ ਤਾਂ, ਮੈ ਭੁਲ ਜਾਂਦੀ ਹਾਂ।ਉਨਾਂ ਦਾ ਸਵਾਲ ਹੈ ਕਿ, ਇਹ ਕਿਉਂ ਹੈ ਕਿ ਉਹ ਨਹੀ ਦੇਖ ਸਕਦਾ ਕੋਈ ਸੁਨਹਿਰਾ ਯੁਗ ਸਾਡੇ ਸੰਸਾਰ ਵਿਚ ਅਜ਼ੇ, ਭਾਵੇਂ ਮੈ ਜ਼ਿਕਰ ਕੀਤਾ ਹੈ ਕਿ ਅਸੀ ਸੁਨਹਿਰੇ ਯੁਗ ਵਿਚ ਹਾਂ। ਇਹ ਅੰਦਰਵਾਰ ਹੈ ਕੇਵਲ, ਮੈ ਤੁਹਾਨੂੰ ਪਹਿਲੇ ਹੀ ਦਸਿਆ ਹੈ, ਪਰ ਬਾਹਰੋਂ ਤੁਸੀ ਦੇਕੋਂਗੇ ਕੁਝ ਨਿਸ਼ਾਨੀਆਂ, ਜਿਵੇਂ ਬਿਹਤਰ ਤਕਨੀਕੀ, ਉਚੇਰੀ ਚੇਤਨਤਾ, ਵਧੇਰੇ ਸ਼ਾਂਤੀ ਸੰਸਾਰ ਵਿਚ, ਘਟ ਯੁਧ, ਵਧੇਰੇ ਸ਼ਾਕਾਹਾਰੀ, ਵੀਗਨ, ਵਧੇਰੇ ਕਾਰਜ਼ ਜਾਨਵਰਾਂ ਦੀ ਦੇਖ ਭਾਲ ਕਰਨ ਲਈ; ਅਨੇਕ ਹੀ ਦੇਸ਼ 1990 ਦੇ ਦਹਾਕਿਆਂ ਤੋਂ। ਓਹ, ਵਧੇਰੇ ਕਾਨੂੰਨ ਜਾਨਵਰਾਂ ਲਈ, ਵਧੇਰੇ ਸੁਰਖਿਆ ਜਾਨਵਰਾਂ ਲਈ, ਵਧੇਰੇ ਸਜ਼ਾ ਜਾਨਵਰਾਂ ਦੀ ਕੁਵਰਤੋਂ ਬੁਰੇ ਵਿਹਾਰ ਲਈ। ਅਤੇ ਪਿਛੇ ਜਿਹੇ, ਪਿਛੇ ਜਿਹੇ, ਹੋਰ ਅਤੇ ਹੋਰ ਹੁਣ ਆ ਰਹੇ ਹਨ।ਪਰ ਮੈ ਚਾਹੁੰਦੀ ਹਾਂ ਦੇਖਣੇ ਵਧੇਰੇ ਕਾਨੂੰਨ ਉਹਦੇ ਨਾਲੋਂ। ਕਿਉਂਕਿ ਜਦੋਂ ਇਕ ਦੇਸ਼ ਦਾ ਕਾਨੂੰਨ ਜ਼ਿਕਰ ਕਰੇ ਕਿ ਜਾਨਵਰਾਂ ਦੀ ਵੀ ਹੋਣੀ ਚਾਹੀਦੀ ਹੈ ਕਾਫੀ ਦੇਖ ਭਾਲ, ਸੁਰਖਿਆ ਭੁਖ ਤੋਂ, ਪਿਆਸ ਤੋਂ, ਅਤੇ ਤਤਾਂ ਤੋਂ, ਅਤੇ ਪੀੜਾ ਤੋਂ, ਅਤੇ ਨਿਰਾਸ਼ਾ ਤੋਂ, ਅਤੇ ਡਰ ਤੋਂ, ਅਤੇ ਦੁਖ ਤੋਂ ਕਿਸੇ ਵੀ ਕਿਸਮ ਦੇ, ਫਿਰ ਉਹਦੇ ਵਿਚ ਸ਼ਾਮਲ ਹੋਣੇ ਚਾਹੀਦੇ ਹਨ ਸਾਰੇ ਜਾਨਵਰ ਕੇਵਲ ਬਸ ਪਾਲਤੂ ਹੀ ਨਹੀ। ਕਿਉਂਕਿ ਕਾਨੂੰਨ ਨਹੀ ਕਹਿੰਦਾ ਕੇਵਲ ਪਾਲਤੂ ਜਾਨਵਰਾਂ ਲਈ ਹੀ, ਕੇਵਲ ਪਾਲਤੂ, ਸਾਥੀ ਜਾਨਵਰ। ਇਹ ਕਹਿੰਦਾ ਹੈ "ਜਾਨਵਰ!" ਸੋ, ਕਾਨੂੰਨ ਨੂੰ ਇਹ ਪੂਰੀ ਤਰਾਂ ਨਿਭਾਉਣਾ ਚਾਹੀਦਾ ਹੈ, ਸਾਰੇ ਰਾਹ ਅੰਤ ਤਕ, ਇਕ ਸੌ ਪ੍ਰਤਿਸ਼ਤ। ਉਹ ਹੈ ਜੋ ਮੈ ਦੇਖਣਾ ਚਾਹੁੰਦੀ ਹਾਂ। ਉਹ ਹੈ ਜੋ ਮੈ ਚਾਹੁੰਦੀ ਹਾਂ - ਸਾਰੀਆਂ ਸਰਕਾਰਾਂ ਜਾਗਰੂਕ ਹੋ ਜਾਣ ਅਤੇ ਸਮਝ ਲੈਣ ਕਿ ਕਾਨੂੰਨ ਜੋ ਉਹ ਬਣਾਉਂਦੇ ਹਨ, ਅਤੇ ਉਹ ਕਰਨਗੇ, ਉਨਾਂ ਨੂੰ ਜ਼ਰੂਰੀ ਹੈ ਬਣਾਉਣੇ। ਉਨਾਂ ਨੂੰ ਜ਼ਰੂਰੀ ਹੈ ਬਣਾਉਣੇ, ਜੇਕਰ ਉਹ ਚਾਹੁੰਦੇ ਹਨ ਜਾਣਾ ਸਵਰਗ ਨੂੰ ਮੇਰੇ ਨਾਲ, ਅਤੇ ਨਹੀ ਚਾਹੁੰਦੇ ਵਾਪਸ ਆਉਣਾ ਦੁਖੀ ਹੋਣਾ ਜਿਵੇਂ ਜਾਨਵਰ ਦੁਖੀ ਹੁੰਦੇ ਹਨ। ਕਿਉਂਕਿ ਜੋ ਵੀ ਤੁਸੀ ਹੋਰਨਾਂ ਨਾਲ ਕਰਦੇ ਹੋ, ਤੁਹਾਨੂੰ ਉਹ ਅਨੁਭਵ ਕਰਨਾ ਜ਼ਰੂਰੀ ਹੈ, ਕਿਸੇ ਨਾ ਕਿਸੇ ਤਰੀਕੇ ਨਾਲ, ਜ਼ਲਦੀ ਜਾਂ ਬਾਦ ਵਿਚ।ਸਾਰੇ ਜੀਵ ਉਚੇ ਚੁਕੇ ਗਏ ਹਨ ਜਾਂ ਉਚੇ ਚੁਕੇ ਜਾਣਗੇ ਹੁਣੇ ਹੁਣੇ ਕਿਉਂਕਿ ਤੁਹਾਡੇ ਸਤਿਗੁਰੂ ਹੁਣ ਵਧੇਰੇ ਸ਼ਕਤੀਸ਼ਾਲੀ ਹਨ। ਪਹਿਲਾਂ, ਉਹ ਨਹੀ ਵਾਅਦਾ ਕਰ ਸਕਦੇ ਸੀ, ਪਰ ਹੁਣ ਉਹ ਕਰ ਸਕਦੇ ਹਨ। ਮੈਨੂੰ ਲੋੜ ਹੈ ਜਾਣਾ ਹੋਰ ਰੀਟਰੀਟ ਉਤੇ ਵਧੇਰੇ। ਇਹ ਹੋਰਨਾਂ ਚੀਜ਼ਾਂ ਲਈ ਹੈ, ਘਟਾਉਣ ਲਈ ਦੁਖ ਜਾਨਵਰਾਂ ਅਤੇ ਮਨੁਖਾਂ ਦਾ। ਪਰ ਸਾਰੇ ਉਚੇ ਚੁਕੇ ਜਾਣਗੇ, ਸਿਵਾਇ ਕੁਝ, ਜਿਨਾਂ ਬਾਰੇ ਮੈ ਤੁਹਾਨੂੰ ਪੜ ਕੇ ਸੁਣਾਵਾਂਗੀ। ਸਾਰੇ ਜੀਵ ਇਸ ਗ੍ਰਹਿ ਉਤੇ, ਜਦੋਂ ਤਕ ਮੈ ਜਿੰਦਾ ਹਾਂ, ਜਦੋਂ ਤਕ ਤੁਹਾਡੇ ਸਤਿਗੁਰੂ ਜਿੰਦਾ ਰਹਿਣਗੇ, ਉਹ ਉਨਾਂ ਸਾਰਿਆਂ ਨੂੰ ਉਚਾ ਚੁਕਣਗੇ ਨਵੀ ਧਰਤੀ ਨੂੰ, ਪਰ ਹੌਲੀ ਹੌਲੀ, ਨਿਰਭਰ ਕਰਦਾ ਹੈ।ਪਰ ਘਟੋ ਘਟ ਉਹ ਮੁਕਤ ਹੋ ਜਾਣਗੇ। ਉਹ ਮੁਕਤ ਹੋ ਜਾਣਗੇ ਕਿਵੇਂ ਵੀ। ਫਿਰ ਉਹ ਜਾਣਗੇ ਨਵੀਂ ਧਰਤੀ ਨੂੰ ਅਖੀਰ ਵਿਚ। ਪਰ ਪਹਿਲੇ ਉਨਾਂ ਨੂੰ ਉਡੀਕ ਕਰਨੀ ਪਵੇਗੀ ਕਿਸੇ ਹੋਰ ਜਗਾ, ਅਤੇ ਸਫਾਈ, ਸਫਾਈ, ਸਫਾਈ। ਲੋਕੀ ਜਿਹੜੇ ਅਖੀਰ ਵਿਚ ਉਥੇ ਪਹੁੰਚ ਗਏ ਹਨ ਨਵੀਂ ਰੂਹਾਨੀ ਧਰਤੀ ਟਿਮ ਕੋ ਟੂ ਦੀ ਉਤੇ, ਉਹ ਸਾਰੇ ਸਾਫ ਕੀਤੇ ਗਏ ਹਨ, ਸਾਰੇ ਖਾਲਸ, ਸੋ ਉਥੇ ਕੋਈ ਭਿੰਨ ਭਿੰਨ ਪਧਰ ਨਹੀ ਜਾਂ ਕੋਈ ਭਿੰਨ ਭਿੰਨ ਮੰਜ਼ਲਾਂ ਨਹੀ ਹਨ ਰੂਹਾਨੀ ਚੇਤਨਤਾ ਦੇ ਹੋਰ। ਇਹ ਸਭ ਸਮਾਨ ਹਨ।ਉਹਨੇ ਮੈਨੂੰ ਪੁਛਿਆ ਸੀ, ਕਿਉਂਕਿ ਅਮੀਤਬਾ ਧਰਤੀ, ਉਥੇ ਭਿੰਨ ਭਿੰਨ ਪਧਰ ਹਨ ਪ੍ਰਾਪਤੀ ਦੇ। ਇਥੋਂ ਤਕ ਉਹਦੀ ਧਰਤੀ ਵਿਚ, ਉਹ ਇਹਨੂੰ ਆਖਦੇ ਹਨ "ਨੌ ਪਧਰ ਲੋਟਸ (ਕਮਲ) ਦੇ।" ਇਹਦਾ ਭਾਵ ਹੈ ਨੌ ਪਧਰ ਲੋਟਸ ਦੇ। ਇਹਦਾ ਭਾਵ ਹੈ ਜੇਕਰ ਤੁਸੀ ਚੰਗੇ ਹੋ, ਫਿਰ ਤੁਸੀ ਜਨਮ ਲਵੋਂਗੇ ਅਤੇ ਤੁਸੀ ਬੈਠੋਂਗੇ ਲੋਟਸ ਉਤੇ ਪਹਿਲੇ ਹੀ, ਲਾਗੇ ਬੁਧ ਦੇ, ਲਾਗੇ ਸਤਿਗੁਰੂ, ਬੁਧ ਦੇ। ਜਾਂ ਉਥੇ ਕੁਝ ਲੋਟਸ (ਕਮਲ) ਹਨ ਜੋ ਥੋੜੇ ਛੋਟੇ ਖਿੜਦੇ, ਖੁਲਦੇ ਹਨ, ਅਤੇ ਕੁਝ ਅਜ਼ੇ ਨਹੀ ਖਿੜੇ,ਖੁਲੇ; ਤੁਸੀ ਅੰਦਰ ਹੋਂ, ਉਡੀਕਦੇ ਅੰਦਰ ਅਣਖੁਲੇ ਲੋਟਸ ਦੇ, ਲੋਟਸ ਡੋਡੀ ਦੇ। ਉਥੇ ਭਿੰਨ ਭਿੰਨ ਪਧਰ ਹਨ। ਪਰ ਨਵੀਂ ਸਿਰਜ਼ੀ ਵਿਚ, ਇਹ ਪਹਿਲੇ ਹੀ ਸਾਰੀ ਸਾਫ ਕੀਤੀ ਗਈ, ਸਾਰੀ ਸਾਫ ਤੁਹਾਡੇ ਉਪਰ ਆਉਣ ਤੋਂ ਪਹਿਲਾਂ। ਅਤੇ ਤੁਸੀ ਉਥੇ ਟਿੰਮ ਕੋ ਟੂ ਨਾਲ ਸਾਰਾ ਸਮਾਂ ਰਹਿ ਸਕਦੇ ਹੋ, ਤੁਹਾਡੇ ਦਿਲ ਦੀ ਸੰਤੁਸ਼ਟੀ ਦੇ ਅੰਤ ਤਕ। ਇਸ ਤੋਂ ਅਗੇ, ਤੁਹਾਨੂੰ ਨਹੀ ਜਾਣ ਦੀ ਲੋੜ; ਤੁਹਾਨੂੰ ਨਹੀ ਚਾਹੀਦਾ, ਤੁਸੀ ਨਹੀ ਜਾਣ ਦੇ ਯੋਗ। ਤੁਸੀ ਥੋੜਾ ਜਿਹਾ ਦੇਖਣ ਜਾ ਸਕਦੇ ਮੂਲ ਬ੍ਰਹਿਮੰਡ ਨੂੰ ਕਦੇ ਕਦਾਂਈ, ਪਰ ਮੈ ਨਹੀ ਜਾਣਦੀ ਕਾਹਦੇ ਲਈ। ਨਵੀਂ ਧਰਤੀ ਬਸ ਉਤਨੀ ਹੀ ਵਧੀਆ ਹੈ।ਤੁਸੀ ਦੇਖੋ, ਜਿਹੜੇ ਨਵੀਂ ਧਰਤੀ ਨੂੰ ਉਚੇ ਚੁਕੇ ਜਾਣਗੇ ਨੇਕ ਹਨ, ਪਛਚਾਤਾਪ ਕਰਦੇ, ਦਾਨੀ ਹਨ, ਸਚੇ ਧਰਮ ਦੇ ਅਨੁਯਾਈ ਹਨ, ਅਤੇ ਅਨੁਯਾਈ ਤੁਹਾਡੇ ਸਤਿਗੁਰੂ ਦੇ, ਬਿਨਾਂਸ਼ਕ, ਆਪਣੇ ਦਿਲਾਂ ਵਿਚ। ਅਤੇ ਉਹ ਸਾਰੇ ਰਸਮੀ, ਸਰਕਾਰੀ ਤੌਰ ਤੇ ਦੀਖਿਅਕ ਨਹੀ ਹਨ; ਸਾਰੇ ਨਹੀ ਉਥੇ ਜਾ ਸਕਦੇ। ਪਰ ਜੇਕਰ ਉਹ ਸੰਜ਼ੀਦਾ ਹਨ ਆਪਣੇ ਦਿਲਾਂ ਵਿਚ ਅਤੇ ਜੇਕਰ ਕੁਝ ਪਾਪੀ ਵੀ ਪਛਚਾਤਾਪ ਕਰਦੇ ਹਨ, ਉਹ ਵੀ ਜਾ ਸਕਦੇ ਹਨ। ਉਹਦੇ ਲਈ ਸਮਾਂ ਲਗਦਾ ਹੈ, ਵਧੇਰੇ ਤੁਹਾਡੇ ਨਾਲੋਂ, ਸਿਧੇ ਚੰਗੇ ਪੈਰੋਕਾਰਾਂ ਨਾਲੋਂ, ਬਿਨਾਂਸ਼ਕ।ਇਹ ਹੇਠ ਦਿਤੇ ਨਹੀ ਯੋਗ ਮੁਕਤੀ ਹਾਸਲ ਕਰਨ ਦੇ, ਇਥੋਂ ਤਕ ਤੁਹਾਡੇ ਸਤਿਗੁਰੂ ਤੋਂ ਵੀ। ਹੇਠਾਂ ਦਿਤੇ:ਉਹ ਜਿਹੜੇ ਸਤਿਗੁਰੂ ਦੇ ਵਿਰੁਧ ਹਨ ਭੌਤਿਕ ਤੌਰ ਤੇ, ਭਾਵਨਾਤਮਿਕ ਤੌਰ ਤੇ, ਮਾਨਸਿਕ ਤੌਰ ਤੇ, ਰੂਹਾਨੀ ਤੌਰ ਤੇ, ਖੁਲੇ ਤੌਰ ਤੇ ਜਾਂ ਗੁਪਤ ਰੂਪ ਵਿਚ। ਜਿਵੇਂ ਸਤਿਗੁਰੂ ਨੂੰ ਸਰਾਪ ਦਿੰਦੇ, ਇਕ ਸਰਾਪ ਸਤਿਗੁਰੂ ਉਤੇ, ਸੋ ਉਹ ਸਿਹਤਯਾਬ ਨਾ ਹੋਵੇ, ਆਦਿ, ਉਸ ਤਰਾਂ। ਜਾਂ ਉਨਾਂ ਦੇ ਪੈਰੋਕਾਰਾਂ ਦੇ ਵਿਰੁਧ, ਸਤਿਗੁਰੂ ਦੇ ਪੈਰੋਕਾਰਾਂ ਦੇ ਵਿਰੁਧ ਕਿਸੇ ਤਰਾਂ, ਕਿਸੇ ਵੀ ਢੰਗ ਨਾਲ। ਉਹ ਨਹੀ ਮੁਕਤ ਕੀਤੇ ਜਾ ਸਕਦੇ। ਪਰ ਹੋ ਸਕਦਾ ਜੇਕਰ ਉਹ ਪਛਾਉਂਦੇ ਹਨ ਆਪਣੀ ਜਿੰਦਗੀ ਦੇ ਅੰਤ ਵਿਚ, ਸੰਭਵ ਹੈ। ਇਹ ਨਿਰਭਰ ਕਰਦਾ ਹੈ ਕਿਤਨਾ ਵਡਾ ਅਪਰਾਧ ਹੈ - ਕਿਤਨਾ ਉਹ ਵਿਰੁਧ ਹਨ ਸਤਿਗੁਰੂ ਦੇ ਜਾਨ ਕਿਤਨਾ ਉਹਨਾਂ ਨੇ ਕੀਤਾ ਹੈ ਉਹਨਾਂ ਦੇ ਪੈਰੋਕਾਰਾਂ ਵਿਰੁਧ।ਅਗਲਾ ਉਹ ਜਿਹੜੇ ਹਥਿਆਰਾਂ ਨੂੰ ਪੈਦਾ ਕਰਦੇ ਹਨ ਅਤੇ ਜਿਹੜੇ ਭਿੰਨ ਭਿੰਨ ਸਰਕਾਰਾਂ ਦੇ ਵਿਰੁਧ ਜਾਂਦੇ ਹਨ, ਜਿਵੇਂ ਦੋ ਪਖੀ। ਜਿਵੇਂ ਜਾਂਦੇ ਹਨ ਗਲ ਕਰਨ ਇਸ ਸਰਕਾਰ ਨਾਲ ਅਤੇ ਕਹਿੰਦੇ ਹਨ, "ਉਹ ਸਰਕਾਰ ਮਾੜੀ ਹੈ ਤੁਹਾਡੇ ਲਈ," ਅਤੇ ਜਾਂਦੇ ਦੂਸਰੀ ਸਰਕਾਰ ਕੋਲ ਅਤੇ ਕਹਿੰਦੇ ਹਨ, "ਇਹ ਸਰਕਾਰ ਮਾੜੀ ਹੈ ਤੁਹਾਡੇ ਲਈ।" ਉਨਾਂ ਨੂੰ ਇਕ ਦੂਸਰੇ ਦੇ ਵਿਰੁਧ ਕਰਨਾ, ਤਾਂਕਿ ਉਹ ਵੇਚ ਸਕਣ ਹਥਿਆਰ ਅਤੇ ਪੈਸੇ ਕਮਾਂ ਸਕਣ। ਕੋਈ ਵੀ ਜਿਹੜੇ ਹਥਿਆਰ ਬਣਾਉਂਦਾ ਹੈ, ਹਥਿਆਰਾਂ ਬਨਾਉਣ ਦੀ ਕੰਪਨੀ ਦਾ ਮਾਲਕ ਹੈ, ਉਹਨੂੰ ਨਹੀ ਬਚਾਇਆ ਜਾ ਸਕਦਾ। ਕਾਮੇ ਕੰਪਨੀ ਲਈ ਉਹ ਘਟ, ਘਟ ਜੁੰਮੇਵਾਰ ਹਨ, ਪਰ ਅਜ਼ੇ ਵੀ ਬਹੁਤ ਮੁਸ਼ਕਲ ਹੈ ਮੁਕਤ ਕਰਨਾ, ਬਚਾਉਣਾ। ਇਹ ਨਿਰਭਰ ਕਰਦਾ ਵੀ ਹੈ ਕਿਤਨਾ ਉਨਾਂ ਦਾ ਦਿਲ ਸੀ ਉਸ ਕਾਰੋਬਾਰ ਵਿਚ ਜਾਂ ਨਹੀ। ਮੈ ਬਸ ਸਧਾਰਨ ਤੌਰ ਤੇ ਕਹਿ ਰਹੀ ਹਾਂ; ਵਿਸਤਾਰ ਨਾਲ ਬਹੁਤ ਸਮਾਂ ਲਗਦਾ ਹੈ।ਅਤੇ ਮਾਲਕ ਕਿਸੇ ਵੀ ਜਾਨਵਰਾਂ ਦੇ ਬੁਚੜਖਾਨੇ ਦਾ, ਜਿਹੜਾ ਮਾਰਦਾ, ਤਸੀਹੇ ਦਿੰਦਾ, ਜਾਂ ਅੰਗ ਭੰਗ ਕਰਦਾ ਅਤੇ ਜਾਨਵਰਾਂ ਨੂੰ ਤੰਗ ਕਰਦਾ। ਕੋਈ ਵੀ ਮਾਲਕ ਕਿਸੇ ਵੀ ਬੁਚੜਖਾਨੇ ਦੇ ਨਹੀ ਬਚਾਏ ਜਾ ਸਕਦੇ, ਭਾਵੇਂ ਜੇਕਰ ਉਹ ਪਛਤਾਵਾ ਕਰਨ ਵੀ ਬਾਦ ਵਿਚ। ਜੇਕਰ ਉਹ ਬਦਲ ਜਾਣ ਇਸ ਜੀਵਨ ਕਾਲ ਵਿਚ ਵੀਗਨ ਵਪਾਰ ਵਿਚ ਦੀ ਜਾਂ ਬੰਦ ਕਰ ਦੇਣ ਕਟ ਵਢ ਪੂਰਨ ਤੌਰ ਤੇ ਅਤੇ ਪਛਤਾਵਾ ਕਰਨ, ਫਿਰ ਸੰਭਵ ਹੈ। ਪਰ ਜੇਕਰ ਉਹ, ਆਪਣੀਆਂ ਜਿੰਦਗੀਆਂ ਦੇ ਅੰਤ ਤਕ, ਉਹ ਅਜ਼ੇ ਵੀ ਜ਼ਾਰੀ ਰਖਦੇ ਹਨ ਕਾਰੋਬਾਰ ਚਲਾਉਣਾ ਅਤੇ ਜਾਨਵਰਾਂ ਨੂੰ ਮਾਰਦੇ ਅਤੇ ਤਸੀਹੇ ਦਿੰਦੇ ਅਤੇ ਹਾਨੀ ਪਹੁੰਚਾਉਂਦੇ ਕਿਸੇ ਵੀ ਢੰਗ ਨਾਲ, ਫਿਰ ਉਹ ਨਹੀ ਮੁਕਤ ਕੀਤੇ ਜਾ ਸਕਦੇ।ਕਿਉਂਕਿ ਜਾਨਵਰ ਵੀ ਪ੍ਰਭੂ ਦੇ ਬਚੇ ਹਨ ਭਿੰਨ ਭਿੰਨ ਮਾਤਰਾਂ ਵਿਚ। ਪ੍ਰਭੂ ਨੇ ਉਹਨਾਂ ਨੂੰ ਸਿਰਜ਼ਿਆ ਹੈ ਸਾਡੀ ਮਦਦ ਕਰਨ ਲਈ। ਇਸੇ ਕਰਕੇ ਕੁਝ ਬਾਈਬਲ ਵਿਚ ਇਹ ਕਿਹਾ ਗਿਆ, "ਪੁਛੋ ਜਾਨਵਰਾਂ ਨੂੰ, ਉਹ ਤੁਹਾਡੀ ਮਦਦ ਕਰਨਗੇ; ਪੁਛੋ ਚਿੜੀਆਂ ਨੂੰ, ਉਹ ਤੁਹਾਨੂੰ ਦਸਣਗੀਆਂ;" ਪੁਛੋ ਕਿਸੇ ਨੂੰ ਵੀ, "ਉਹ ਤੁਹਾਨੂੰ ਦਿਖਾਉਣਗੇ।" ਉਹ ਇਥੇ ਹਨ ਸੰਸਾਰ ਨੂੰ ਬਖਸ਼ਣ ਲਈ ਵੀ। ਉਹ ਰੋਸ਼ਨੀ ਨਾਲ ਭਰੇ ਹਨ, ਪਿਆਰ ਨਾਲ ਭਰਪੂਰ ਹਨ। ਤੁਸੀ ਦੇਖ ਸਕਦੇ ਹੋ ਅਨੇਕ ਹੀ ਕਲਿਪ ਅਸੀ ਬਣਾਉਂਦੇ ਹਾਂ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ, ਉਹ ਇਤਨੇ... ਉਹ ਬਿਹਤਰ ਹਨ ਮਨੁਖਾਂ ਦੇ ਨਾਲੋਂ, ਬਿਹਤਰ ਹਨ ਅਨੇਕ ਹੀ ਮਨੁਖਾਂ ਨਾਲੋਂ। ਉਹਨਾਂ ਪਾਸ ਭਾਵਨਾਵਾਂ ਹਨ, ਉਨਾਂ ਪਾਸ ਪਿਆਰ ਹੈ, ਉਨਾਂ ਪਾਸ ਸੂਝ ਬੂਝ ਹੈ। ਉਨਾਂ ਦੇ ਵਫਾਦਾਰ ਰਿਸ਼ਤੇ ਹਨ ਇਕ ਦੂਸਰੇ ਨਾਲ। ਉਹ ਪਿਆਰ ਕਰਦੇ ਇਕ ਦੂਸਰੇ ਨਾਲ, ਇਕ ਦੂਸਰੇ ਦੀ ਰਖਿਆ ਕਰਦੇ, ਅਤੇ ਮਨੁਖਾਂ ਨੂੰ ਵੀ ਸੁਰਖਿਅਤ ਰਖਦੇ। ਇਥੋਂ ਤਕ ਜਿਹੜੇ ਉਨਾਂ ਨੂੰ ਤੰਗ ਕਰਦੇ ਵੀ, ਜੇਕਰ ਲੋਂੜੀਦੀਂ ਘੜੀ ਵਿਚ, ਉਹ ਅਜ਼ੇ ਵੀ ਆਉਂਦੇ ਹਨ ਅਤੇ ਮਦਦ ਕਰਦੇ ਹਨ ਉਸ ਮਨੁਖ ਦੀ।ਕੋਈ ਵੀ ਜਿਹੜਾ ਕਿਸੇ ਵੀ ਜੀਵ ਨੂੰ ਜਾਣ ਬੁਝ ਕੇ ਦੁਖ ਦਿੰਦਾ ਹੈ ਕਿਸੇ ਵੀ ਤਰਾਂ, ਵੀ ਨਹੀ ਬਚਾਇਆ ਜਾ ਸਕਦਾ। ਕੋਈ ਵੀ ਜਿਹੜਾ ਦੁਸ਼ਟ ਹੈ, ਆਪਣੇ ਦਿਲ ਵਿਚ, ਯੁਧਾਂ ਨੂੰ ਉਕਸਾਉਂਦਾ ਹੈ, ਜਾਂ ਕੋਈ ਵੀ ਇਕ ਤਾਨਾਸ਼ਾਹੀ ਲੀਡਰ ਹੈ, ਜਿਹੜਾ ਆਪਣੇ ਨਾਗਰਿਕਾਂ ਨੂੰ ਹਾਨੀ ਪਹੁੰਚਾਉਂਦਾ ਹੈ, ਜਾਂ ਇਥੋਂ ਤਕ ਵਿਰੋਧੀਆਂ ਨੂੰ ਵੀ, ਕਿਸੇ ਤਰਾਂ ਵੀ, ਉਹ ਵੀ ਨਹੀ ਬਚਾਏ ਜਾ ਸਕਦੇ।ਕੋਈ ਵੀ ਤਾਨਾਸ਼ਾਹੀ ਲੀਡਰ ਜਿਹੜੇ ਆਪਣੇ ਨਾਗਰਿਕਾਂ ਦੀ ਹਿਲ ਜੁਲ ਅਤੇ ਸ਼ਰਧਾ ਨੂੰ ਪਾਬੰਧੀ ਲਾਉਂਦੇ ਹਨ, ਭਾਵ ਵਿਸ਼ਵਾਸ਼, ਜਾਂ ਸਫਰ ਕਰਨ ਲਈ, ਜਾਂ ਭਿੰਨ ਭਿੰਨ ਰਾਜ਼ਨੀਤੀ ਵਿਸ਼ਵਾਸ਼ - ਕੋਈ ਵੀ ਤਾਨਾਸ਼ਾਹੀ ਲੀਡਰ ਉਸ ਤਰਾਂ ਦੇ, ਵੀ ਨਹੀ ਬਚਾਏ ਜਾ ਸਕਦੇ। ਉਹ ਜਾਣਗੇ ਨਰਕ ਨੂੰ। ਕੋਈ ਵੀ ਲੀਡਰ ਜਿਹੜੇ ਬਚਿਆਂ ਨੂੰ ਰੋਕਦੇ ਹਨ ਉਨਾਂ ਦੀ ਆਜ਼ਾਦੀ ਤੋਂ ਕਿਸੇ ਵੀ ਤਰਾਂ, ਤਾਂਕਿ ਉਹ ਨਾ ਹੋਰਨਾਂ ਨਾਗਰਿਕਾਂ ਨਾਲ ਰਲ ਮਿਲ ਸਕਣ, ਉਹ ਨਾ ਸਾਂਝਾ ਕਰ ਸਕਣ ਆਪਣੀ ਜਾਣਕਾਰੀ ਜਾਂ ਆਪਣੀ ਸ਼ਰਧਾ ਹੋਰਨਾਂ ਨਾਗਰਿਕਾਂ ਨਾਲ, ਉਹ ਸਫਰ ਨਹੀ ਕਰ ਸਕਦੇ ਹੋਰਨਾਂ ਦੇਸ਼ਾਂ ਨੂੰ ਇਕ ਦੂਸ਼ਰੇ ਨਾਲ ਹੋਰਨਾਂ ਦੇਸ਼ਾਂ ਦੇ ਨਾਗਰਿਕਾਂ ਨਾਲ ਰਲਣ ਲਈ ਜਾਂ ਸਿਖਣ ਲਈ ਹੋਰਨਾਂ ਨਾਗਰਿਕਾਂ ਤੋਂ, ਦੂਸਰੇ ਦੇਸ਼ਾਂ ਦੇ ਨਾਗਰਿਕਾਂ ਤੋਂ ਜਾਣਕਾਰੀ ਜਾਂ ਵਿਸ਼ਵਾਸ਼, ਧਰਮ, ਜਾਂ ਕੋਈ ਵੀ ਕਿਸਮ, ਬਿਨਾਂ ਹਾਨੀ ਪਹੁੰਚਾਉਣ ਦੇ - ਕੋਈ ਵੀ ਲੀਡਰ ਉਸ ਤਰਾਂ ਦਾ ਜੁੰਮੇਵਾਰ ਹੈ ਆਪਣੇ ਆਪ ਲਈ, ਉਹ ਜਾਣਗੇ ਨਰਕ ਨੂਮ। ਕੋਈ ਨਹੀ ਹੋਰ ਜੁੰਮੇਵਾਰ ਉਨਾਂ ਲਈ। ਕੋਈ ਗੁਰੂ, ਸਤਿਗੁਰੂ ਨਹੀ ਉਨਾਂ ਨੂੰ ਬਚਾ ਸਕਦਾ। ਉਹ ਨਰਕ ਵਿਚ ਰਹਿਣਗੇ ਸਾਰਾ ਬੇਅੰਤ ਸਮੇਂ ਲਈ, ਸਦਾ ਲਈ।