ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਇਕ ਨੇਕ ਕੰਮ ਕੀਤਾ ਇਕ ਜਾਨਵਰ ਲਈ ਉਨਾ ਸ਼ਲਾਘਾਯੋਗ ਹੈ ਜਿੰਨਾ ਇਕ ਨੇਕ ਕੰਮ ਕੀਤਾ ਇਕ ਮਨੁਖੀ ਪ੍ਰਾਣੀ ਲਈ, ਜਦੋਂ ਕਿ ਜੁਲਮ ਕੀਤਾ ਇਕ ਜਾਨਵਰ ਉਤੇ ਉਨਾ ਹੀ ਮਾੜਾ ਹੈ ਜਿੰਨਾ ਜੁਲਮ ਕੀਤਾ ਇਕ ਮਨੁਖੀ ਪ੍ਰਾਣੀ ਉਤੇ" - ਹਾਦੀਦ (ਇਸਲਾਮ) "ਭਾਰ ਨਾਂ ਪਾਉ ਇਕ ਜਾਨਵਰ ਉਤੇ ਉਸ ਨਾਲੋਂ ਜਿਆਦਾ ਜੋ ਇਹ ਸਹਿ ਸਕਦਾ ਹੋਵੇ। ਸਾਨੂੰ, ਸਚ ਮੁਚ, ਵਰਜਿਤ ਕੀਤਾ ਹੈ ਅਜਿਹਾ ਸਲੂਕ ਕਰਨਾ ਇਹ ਬਹੁਤ ਹੀ ਸਖਤ ਮਨਾਹੀ ਰਾਹੀਂ ਕਿਤਾਬ ਦੇ ਵਿਚ। ਤੁਸੀਂ ਸਾਕਾਰ ਰੂਪ ਬਣੋ ਨਿਆਂ ਅਤੇ ਇਨਸਾਫ ਦੇ ਸਾਰੀ ਸ੍ਰਿਸ਼ਟੀ ਵਿਚ। - ਬਹਾਉਲਾ, ਸਭ ਤੋਂ ਪਵਿਤਰ ਕਿਤਾਬ "ਸਾਰੇ ਮਾਨਸਾਂ ਵਿਚ ਇਕ ਮਨ ਹੈ ਜਿਹੜਾ ਨਹੀ ਸਹਿ ਸਕਦਾ ਦੇਖਣਾ ਦੁਖ ਪੀੜਾ ਦੂਜਿਆਂ ਦੀ। ਸੋ ਉਵੇਂ ਉਤਮ ਵਿਆਕਤੀ ਪ੍ਰਭਾਵਿਤ ਹੁੰਦਾ ਹੈ ਜਾਨਵਰਾਂ ਪ੍ਰਤੀ ਕਿ ਉਨਾਂ ਨੂੰ ਜਿੰਦਾ ਦੇਖ ਕੇ ਉਹ ਨਹੀ ਸਹਿਣ ਕਰ ਸਕਦਾ ਉਨਾਂ ਨੂੰ ਮਰਦੇ ਦੇਖ ਕੇ; ਉਨਾਂ ਦੀਆਂ ਮਰਦੇ ਹੋਏ ਦੀਆਂ ਚੀਕਾਂ ਸੁਣਕੇ, ਉਹ ਨਹੀ ਸਹਾਰ ਸਕਦਾ ਉਨਾਂ ਦਾ ਮਾਸ ਖਾਣਾ।" - ਮੈਨਸੀਅਸ, ਕਿੰਗ ਹੂਈ ਲਿਆਂਗ ਦਾ (ਕੰਨਫਿਉਸ਼ਨਿਜ਼ਮ) ਪਕਾਉਣ ਦੀ ਕਲਾ ਜਾਨਣ ਤੋਂ ਪਹਿਲਾਂ, ਪ੍ਰਾਚੀਨ ਲੋਕ ਸਿਰਫ ਸਬਜੀਆਂ ਖਾਂਦੇ ਸਨ... ਇਸ ਦੇ ਫਲ ਸਰੂਪ ਸੰਤਾਂ ਨੇ ਸਿਖਾਇਆ ਮਨੁਖਾਂ ਨੂੰ ਖੇਤੀਵਾੜੀ ਕਰਨੀ ਅਤੇ ਦਰਖਤ ਉਗਾਉਣੇ ਲੋਕਾਂ ਨੂੰ ਭੋਜਨ ਦੇਣ ਲਈ। ਅਤੇ ਮੁਖ ਮਨੋਰਥ ਹੈ ਭੋਜਨ ਨੂੰ ਮਹਿਫੂਜ ਕਰਨ ਦਾ ਸ਼ਕਤੀ ਵਧਾਉਣ ਲਈ, ਭੁਖ ਦੀ ਸੰਤੁਸ਼ਟੀ ਲਈ, ਸਰੀਰ ਨੂੰ ਤਾਕਤਵਰ ਬਣਾਉਣ ਲਈ ਅਤੇ ਢਿਡ ਨੂੰ ਸੰਤੁਸ਼ਟ ਕਰਨ ਲਈ। - ਮੋਜੀ, ਇਨਡਲਜੈਂਸ ਇਨ ਐਕਸੈਸ (ਮੋਹੀਜ਼ਮ) ਜਾਨਵਰਾਂ ਨੂੰ ਕਤਲ ਨਾਂ ਕਰੋ ਭੇਟਾਵਾਂ ਕਰਨ ਲਈ। ਸਾਧੂ ਅਤੇ ਸੰਤ ਪਖਪਾਤ ਨਹੀ ਕਰਦੇ। ਤੁਹਾਡੀ ਬਿਮਾਰੀ ਪਿਛਲੇ ਜੀਵਨ ਦੇ ਮਾੜੇ ਕਰਮਾਂ (ਫਲ) ਕਰਕੇ ਹੈ ਜਾਂ ਇਸ ਜੀਵਨ ਦੀ ਹਿੰਸਾ ਕਰਕੇ। -ਅਨਕਰਜਿੰਗ ਗੁਡਨੈਸ ਸਕਰਿਪਚਰ (ਹੋਆ ਹਾਓ ਬੁਧ ਧਰਮ) ਸਾਡੇ ਗੁਰੂ, ਸਾਡੇ ਰੁਹਾਨੀ ਰਹਿਨੁਮਾ, ਸਾਡੇ ਨਾਲ ਕੇਵਲ ਖੜੇ ਹੁੰਦੇ ਹਨ ਜੇਕਰ ਅਸੀਂ ਕਿਸੇ ਵੀ ਕਿਸਮ ਦਾ ਮਾਸ ਨਹੀ ਖਾਂਦੇ ਜਾਂ ਮਰੇ ਹੋਏ ਸਰੀਰਾਂ ਨੂੰ। - ਸ੍ਰੀ ਗੁਰੂ ਗ੍ਰੰਥ ਸਾਹਿਬ (ਸਿਖ ਧਰਮ) ਖਰੀਦੋ ਕੈਦ ਰਖੇ ਜਾਨਵਰਾਂ ਨੂੰ ਅਤੇ ਉਨਾਂ ਨੂੰ ਆਜਾਦ ਕਰ ਦਿਉ। ਕਿਤਨਾ ਸ਼ਲਾਘਾਯੋਗ ਹੈ ਪਰਹੇਜ਼ ਰਖਣਾ ਜੋ ਬੁਚੜ ਜਾਂ ਕਸਾਈ ਤੋਂ ਰਿਆਇਤ ਹੈ! ਤੁਰਦੇ ਸਮੇਂ ਧਿਆਨ ਰਖੋ ਸੁੰਡੀਆਂ ਅਤੇ ਕੀੜੀਆਂ ਦਾ। ਅਗ ਨਾਲ ਸਾਵਧਾਨ ਰਹੋ ਅਤੇ ਪਹਾੜੀ ਲਕੜੀਆਂ ਜਾਂ ਜੰਗਲਾਂ ਨੂੰ ਅਗ ਨਾ ਲਾਉ। ਪਹਾੜਾਂ ਵਿਚ ਨਾਂ ਜਾਉ ਫੜਨ ਲਈ ਪੰਛੀਆਂ ਨੂੰ ਜਾਲਾਂ ਵਿਚ, ਨਾਂ ਹੀ ਪਾਣੀ ਨੂੰ ਜਹਿਰ ਦਿਉ ਮਛੀਆਂ ਅਤੇ ਛੋਟੀਆਂ ਮਛੀਆਂ ਨੂੰ। ਬਲਦ ਦੀ ਹਤਿਆ ਨਾਂ ਕਰੋ ਜਿਹੜਾ ਤੁਹਾਡੇ ਖੇਤਾਂ ਵਿਚ ਹਲ ਵਾਹੁੰਦਾ ਹੈ। - ਟਰੈਕਟ ਆਫ ਦ ਕੁਆਈਟ ਵੇ (ਤਾਓਇਜ਼ਮ) "ਉਹ ਪੌਦੇ, ਮੈਂ, ਅਹੂਰਾ ਮਾਜਦਾ (ਪ੍ਰਭੂ), ਧਰਤੀ ਉਤੇ ਮੀਂਹ ਪਾਉਂਦਾ, ਭੋਜਨ ਲਿਆਉਣ ਲਈ ਸ਼ਰਧਾਲੂਆਂ ਲਈ, ਅਤੇ ਪਠੇ ਉਪਕਾਰੀ ਗਾਂ ਲਈ; ਲਿਆਉਣ ਲਈ ਭੋਜਨ ਮੇਰੇ ਲੋਕਾਂ ਲਈ ਤਾਂਕਿ ਉਹ ਇਹਦੇ ਉਤੇ ਜਿੰਦਾ ਰਹਿਣ, ਅਤੇ ਪਠੇ ਉਪਕਾਰੀ ਗਾਂ ਲਈ।" - ਅਵੇਸਤਾ (ਜੋਰਾਸਟਰੇਨਿਜਮ) ਅਸੀਂ ਹੁਣ ਪੂਰਾ ਕਰਦੇ ਹਾਂ ਆਪਣੇ 4 ਹਿਸਿਆਂ ਦਾ ਪ੍ਰੋਗਰਾਮ ਵਿਚਾਰਾਂ ਨੂੰ ਟੁੰਬਣ ਵਾਲੇ ਸੰਕਲਨ ਆਪਣੇ ਬੇਹਦ ਪਿਆਰੇ ਸਤਿਗੁਰੂ ਸਰਬਉਚ ਸਤਿਗੁਰੂ ਮਾਂ ਚਿੰਗ ਹਾਈ ਜੀ ਵਲੋਂ। "ਇਹ ਸੰਸਾਰ ਹਰ ਇਕ ਦਾ ਹੈ, ਜਾਨਵਰਾਂ ਸਮੇਤ। ਉਸੇ ਕਰਕੇ ਅਸੀਂ ਅਪਣਾਉਂਦੇ ਹਾਂ ਇਕ ਸ਼ਾਕਾਹਾਰੀ (ਵੀਗਨ) ਨੀਤੀ ਕਿਉਂਕਿ ਇਹ ਸੰਸਾਰ ਹੋਂਦ ਵਿਚ ਆਇਆ ਹੈ ਵਿਚਾਰਾਂ ਦੀ ਸ਼ਕਤੀ ਦੇ ਕਾਰਣ ਸਾਰੇ ਪ੍ਰਾਣੀਆਂ ਦੀ ਜਿਹੜੇ ਮੌਜੂਦ ਹਨ ਇਸ ਗ੍ਰਹਿ ਉਤੇ। ਅਸੀ ਇਹ ਜਗਾ ਚਾਹੁੰਦੇ ਸੀ ਸੋ ਇਹ ਹੋਂਦ ਵਿਚ ਆਈ, ਜਾਨਵਰਾਂ ਸਮੇਤ। ਪਰ ਜਦੋਂ ਅਸੀਂ ਆਏ ਇਸ ਸੰਸਾਰ ਵਿਚ, ਅਸੀਂ ਸੋਚਿਆ ਇਹ ਸਾਡੀ ਹੈ। ਹਰ ਇਕ ਨੇ ਸੋਚਿਆ ਇਹ ਉਨਾਂ ਦੀ ਹੈ। ਸੋ ਅਸੀਂ ਆਰੰਭ ਕਰ ਦਿਤਾ ਕਢਣਾ ਦੂਜੇ 'ਏਲੀਅਨਜ' ਨੂੰ - ਲਾਲ, ਕਾਲੇ, ਪੀਲੇ ਅਤੇ ਇਸ ਤਰਾਂ ਆਦਿ। ਲਾਲ ਚਾਹੁੰਦੇ ਸੀ ਬਾਹਰ ਕਢਣਾ ਚਿਟਿਆਂ ਨੂੰ, ਅਤੇ ਚਿਟਿਆਂ ਨੇ ਬਾਹਰ ਕਢ ਦਿਤਾ ਕਾਲਿਆਂ ਨੂੰ। ਅਤੇ ਫਿਰ ਕਾਲੇ ਅਤੇ ਚਿਟੇ ਅਤੇ ਪੀਲਿਆਂ ਨੇ ਬਾਹਰ ਕਢ ਦਿਤਾ ਜਾਨਵਰਾਂ ਨੂੰ, ਅਤੇ ਆਦਿ। ਸੋ ਅਸੀਂ ਭੁਲ ਗਏ ਹਾਂ ਕਿ ਅਸੀਂ ਸਾਰੇ ਮਾਲਕ ਹਾਂ ਬਰਾਬਰ ਦੇ, ਇਕਲੇ ਮਾਲਕ ਨਹੀ ਇਸ ਸੰਸਾਰ ਦੇ। ਉਸੇ ਕਰਕੇ ਸਾਨੂੰ ਹਤਿਆ ਨਹੀ ਕਰਨੀ ਚਾਹੀਦੀ ਜਾਨਵਰਾਂ ਦੀ, ਉਨਾਂ ਨੂੰ ਨਹੀ ਖਾਣਾ ਚਾਹੀਦਾ, ਅਤੇ ਖਾਸ ਕਰਕੇ ਨਹੀ ਹਤਿਆ ਕਰਨੀ ਚਾਹੀਦੀ ਦੂਜੇ ਪ੍ਰਾਣੀਆਂ ਦੀ।"