ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਵੇਰ ਦੇ ਸਮੇਂ, ਜਾਂ ਕੁਆਨ ਯਿੰਨ (ਅੰਦਰੂਨੀ ਸਵਰਗੀ ਆਵਾਜ਼) ਮੈਡੀਟੇਸ਼ਨ ਤੋਂ ਬਾਅਦ, ਜੇਕਰ ਤੁਸੀਂ ਸ਼ੀਸ਼ੇ ਵਿਚ ਦੇਖਦੇ ਹੋ, ਤੁਸੀਂ ਆਪਣੇ ਆਪ ਨੂੰ ਬਹੁਤ ਸਾਫ ਚਮੜੀ, ਗੁਲਾਬੀ, ਚਮਕਦੀਆਂ ਅਖਾਂ ਨਾਲ ਦੇਖੋਂਗੇ। ਹਾਂਜੀ, ਜਦੋਂ ਤੁਸੀਂ ਥੋੜੇ ਸਮੇਂ ਲਈ ਕੁਆਨ ਯਿੰਨ ਕਰਦੇ ਹੋ, ਅਤੇ ਤੁਸੀਂ ਜਾ ਕੇ ਸ਼ੀਸ਼ੇ ਵਿਚ ਦੇਖਦੇ ਹੋ; ਇਹ ਇਸ ਤਰਾਂ ਲਗਦਾ ਹੈ ਜਿਵੇਂ ਤੁਹਾਡੀ ਚਮੜੀ ਨੇ ਆਪਣੇ ਆਪ ਨੂੰ ਮੁੜ ਸੁਰਜੀਤ ਕੀਤਾ ਹੈ।ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation