ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਹਾਂਕਾਸਯਾਪਾ (ਵੀਗਨ) ਦੀ ਕਹਾਣੀ, ਦਸ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਤੁਹਾਨੂੰ ਹੋਰ ਕੀ ਦਸਣਾ ਚਾਹੁੰਦੀ ਹਾਂ? ਮੈਂ ਤੁਹਾਨੂੰ ਚੀਜ਼ਾਂ ਦਸਣੀਆਂ ਜ਼ਾਰੀ ਰਖ ਰਹੀ ਹਾਂ ਅਤੇ ਇਹ ਇਕ ਚੀਜ਼ ਤੋਂ ਦੂਸਰੀ ਤਕ ਛਾਲ ਮਾਰਦੀ ਹੈ।

ਮਹਾਂਕਸਯਾਪਾ ਕਦੇ ਸ਼ਾਦੀ ਕਰਨੀ ਨਹੀਂ ਚਾਹੁੰਦਾ ਸੀ। ਪਰ ਉਸ ਦੇ ਮਾਪੇ ਚਾਹੁੰਦੇ ਸੀ ਕਿ ਉਹ ਸ਼ਾਦੀ ਕਰ ਲਵੇ, ਬਿਨਾਂਸ਼ਕ, ਕਿਉਂਕਿ ਉਹ ਇਕ ਪੁਤਰ ਸੀ ਅਤੇ ਉਹ ਸਾਰਾ ਉਨਾਂ ਦਾ ਕਾਰੋਬਾਰ, ਅਤੇ ਜਾਇਦਾਦ ਦਾ ਵਾਰਸ ਹੋਵੇਗਾ, ਅਤੇ ਉਸ ਕੋਲ ਬਚੇ ਹੋਣਗੇ ਉਨਾਂ ਲਈ ਅਤੇ ਉਹ ਸਭ। ਸੋ, ਉਹ ਸਚਮੁਚ ਸ਼ਾਦੀ ਕਰਨ ਲਈ ਉਸ ਉਤੇ ਦਬਾ ਪਾਉਂਦੇ ਰਹੇ ਪਰ ਉਸ ਨੇ ਕਿਹਾ ਉਹ ਨਹੀਂ ਚਾਹੁੰਦਾ। ਅਤੇ ਉਨਾਂ ਨੇ ਜ਼ੋਰ ਪਾਉਣਾ ਜ਼ਾਰੀ ਰਖਿਆ। ਸੋ ਇਕ ਦਿਨ, ਉਸ ਨੇ ਇਕ ਬਹੁਤ ਮਸ਼ਹੂਰ, ਬਹੁਤ ਚੰਗੇ ਮੂਰਤੀਘਾੜ ਜੋ ਮੂਰਤੀਆਂ ਬਣਾਉਦਾ ਉਸ ਨੂੰ ਇਕ ਸਭ ਤੋਂ ਖੂਬਸੂਰਤ ਔਰਤ ਦੀ ਉਸ ਲਈ ਮੂਰਤੀ ਬਣਾਉਣ ਲਈ ਕਿਹਾ ਜੋ ਤੁਸੀਂ ਕਦੇ ਵੀ ਕਲਪਨਾ ਕਰ ਸਕਦੇ ਹੋ। ਅਤੇ ਫਿਰ ਉਹ ਇਹ ਘਰ ਨੰ ਲਿਆਇਆ। ਉਸ ਨੇ ਕਿਹਾ, "ਪਿਤਾ ਜੀ, ਮਾਤਾ ਜੀ, ਜੇਕਰ ਤੁਸੀਂ ਚਾਹੁੰਦੇ ਹੋ ਮੈਂ ਸ਼ਾਦੀ ਕਰਾਂ, ਇਹ ਹੈ ਜਿਸ ਕਿਸਮ ਦੀ ਕੁੜੀ - ਗੁਣਾਂ ਨਾਲ, ਦਿਲ ਨਾਲ ਜੋ ਰੂਹਾਨੀ ਅਭਿਆਸ ਪ੍ਰਤੀ ਵੀ ਸਮਰਪਿਤ ਹੋਣਾ ਚਾਹੁੰਦੀ ਹੈ - ਫਿਰ ਮੈਂ ਉਸ ਨਾਲ ਵਿਆਹ ਕਰਾਗਾ।"

ਇਹ ਉਸ ਦੇ ਮਾਪਿਆ ਲਈ ਮੁਸ਼ਕਲ ਸੀ ਅਜਿਹੀ ਇਕ ਖੂਬਸੂਰਤ ਕੁੜੀ ਲਭਣੀ; ਉਹ ਨਹੀਂ ਜਾਣਦੇ ਸੀ ਕਿਥੋਂ । ਅਤੇ ਫਿਰ ਉਸ ਨੇ ਕਿਹਾ ਠੀਕ ਹੈ, ਫਿਰ ਉਸ ਨੂੰ ਘਰ ਛਡ ਦੇਣ ਦੇਵੋ, ਸੰਸਾਰ ਵਿਚ ਸਭ ਜਗਾ ਭੀਖ ਮੰਗਣ ਲਈ, ਕਿਸੇ ਵੀ ਜਗਾ ਘਟੋ ਘਟ ਦੇਸ਼ ਵਿਚ, ਉਸ ਔਰਤ ਨੂੰ ਉਨਾਂ ਲਈ ਲਭਣ ਲਈ। ਸੋ, ਮਾਪਿਆਂ ਨੇ ਇਸ ਸੰਭਾਵਨਾ ਕਾਰਨ ਕਿ ਉਹ ਸ਼ਾਦੀ ਕਰਨ ਜਾ ਰਿਹਾ ਹੈ, ਉਨਾਂ ਨੇ ਉਸ ਨੂੰ ਜਾਣ ਦਿਤਾ। ਸ‌ੋ ਫਿਰ ਵੀ, ਉਹ ਉਮਰ ਦਾ ਬਹੁਤ ਛੋਟਾ ਸੀ, ਪਰ ਉਸ ਦੇ ਕੋਲ ਪਹਿਲੇ ਹੀ ਇਕ ਕਿਸਮ ਦੀ ਭਿਕਸ਼ੂ, ਸੰਨਿਆਸੀ ਮਾਨਸਿਕਤਾ ਸੀ, ਭਿਕਸ਼ੂ ਜਨੂੰਨ, ਭਿਕਸ਼ੂ ਹਿਰਦਾ। ਸੋ, ਉਹ ਬਾਹਰ ਗਿੳ, ਪ੍ਰੀਵਾਰ ਨੂੰ ਪਿਛੇ ਛਡ ਦਿਤਾ, ਕੁਝ ਨਹੀਂ ਲੈ ਕੇ ਗਿਆ, ਅਤੇ ਇਕ ਭੀਖ ਮੰਗਣ ਵਾਲੇ ਕਟੋਰੇ ਨਾਲ ਭੀਖ ਲਈ ਅਤੇ ਇਕ ਜਗਾ ਤੋਂ ਦੂਜੀ ਜਗਾ ਤਕ ਚਲਦਾ ਰਿਹਾ, ਇਹ ਬਹਾਨਾ ਬਣਾਉਂਦਾ ਹੋਇਆ ਬਸ ਇਕ ਲਾਇਕ ਰੂਹਾਨੀ ਅਭਿਆਪਕ ਲਭਣ ਲਈ ਉਸ ਨੂੰ ਸਿਖਾਉਣ ਲਈ। ਉਹ ਬਹੁਤ ਹੀ ਹੁਸ਼ਿਆਰ ਵੀ ਸੀ। ਉਹ ਬਹੁਤ ਸਾਰੀਆਂ ਚੀਜ਼ਾਂ ਜਾਣਦਾ ਸੀ। ਉਸ ਨੇ ਸਭ ਚੀਜ਼ ਸਿਖ ਲਈ ਸੀ, ਅਤੇ ਉਹ ਅਨੇਕ ਤਰੀਕਿਆਂ ਵਿਚ ਮੁਕੰਮਲ ਸੀ। ਸੋ, ਬਹੁਤੇ ਅਧਿਆਪਕ ਵੀ ਉਸ ਨੂੰ ਹੋਰ ਸਿਖਾਉਣਾ ਜ਼ਾਰੀ ਰਖ ਸਕੇ।

ਪਰ ਜਿਵੇਂ ਕਿਸਮਤ ਹੁੰਦੀ ਹੈ, ਮਾਪਿਆਂ ਦੇ ਇਕ ਦੋਸਤ ਨੇ ਕਿਵੇਂ ਨਾ ਕਿਵੇਂ ਇਸ ਖੂਬਸੂਰਤ ਨੂੰ ਲਭ ਲਿਆ, ਜਿਹੜੀ ਐਨ ਮੂਰਤੀ ਵਾਂਗ ਲਗਦੀ ਸੀ ਜੋ ਉਸ ਨੇ ਬਣਾਈ ਸੀ, ਭਾਵੇਂ ਉਹ ਉਸ ਨੂੰ ਕਦੇ ਪਹਿਲਾਂ ਨਹੀਂ ਮਿਲ‌ਿਆ ਸੀ। ਸੋ, ਉਸ ਨੂੰ ਸ਼ਾਦੀ ਕਰਨੀ ਪਈ। ਅਤੇ ਕੁੜੀ ਜਿਸ ਨਾਲ ਮਾਪੇ ਚਾਹੁੰਦੇ ਸੀ ਉਹ ਸ਼ਾਦੀ ਕਰੇ ਉਸ ਦੇ ਕੋਲ ਵੀ ਉਸੇ ਵਾਂਗ ਜਨੂੰਨ ਸੀ - ਸ਼ਾਦੀ ਕਰਨਾ ਨਹੀਂ ਚਾਹੁੰਦੀ ਸੀ, ਬਸ ਇਕ ਗੁਰੂ ਲਭਣਾ ਅਤੇ ਰੂਹਾਨੀ ਤੌਰ ਤੇ ਅਭਿਆਸ ਕਰਨਾ ਚਾਹੁੰਦੀ ਸੀ। ਸੋ ਕਿਵੇਂ ਨਾ ਕਿਵੇਂ, ਉਹ ਬਹੁਤ ਉਦਾਸ ਸੀ, ਬਹੁਤ ਉਦਾਸ ਸੀ ਕਿਉਂਕਿ ਉਸ ਦੇ ਮਾਪ‌ਿਆਂ ਨੇ ਉਸ ਨੂੰ ਸ਼ਾਦੀ ਕਰਨ ਲਈ ਮਜ਼ਬੂਰ ਕੀਤਾ ਅਤੇ ਉਤਸੁਕ ਸਨ ਕਿ ਉਸ ਦੀ ਸ਼ਾਦੀ ਹੋ ਜਾਵੇ ਕਿਉਂਕਿ ਉਸ ਦਾ ਪ੍ਰੀਵਾਰ ਬਹੁਤ, ਬਹੁਤ ਅਮੀਰ ਸੀ, ਅਤੇ ਉਹ ਬਹੁਤ ਸੋਹਣਾ ਸੁਨਖਾ ਵੀ ਸੀ, ਪੜਿਆ ਲਿਖਿਆ, ਨੇਕ, ਕੋਮਲ, ਮਿਠਾ, ਅਤੇ ਉਹ ਸਭ। ਸੋ, ਉਹ ਆਪਣੇ ਮਾਪਿਆਂ ਨਾਲ ਬਹਿਸ ਨਹੀਂ ਕਰ ਸਕੀ।

ਪੁਰਾਣੇ ਸਮ‌ਿਆਂ ਵਿਚ, ਜੋ ਵੀ ਤੁਹਾਡੇ ਮਾਪੇ ਤੁਹਾਨੂੰ ਕਹਿੰਦੇ ਹਨ, ਤੁਹਾਨੂੰ ਬਸ ਮੰਨਣਾ ਪੈਂਦਾ ਸੀ। ਖਾਸ ਕਰਕੇ, ਸ਼ਾਦੀ ਦੇ ਮਾਮੁਲੇ ਵਿਚ, ਉਹ ਤੁਹਾਡਾ ਸਾਥੀ ਤੁਹਾਡੇ ਲਈ ਚੁਣਦੇ ਸੀ। ਉਹ ਤੁਹਾਡਾ ਪਤੀ, ਤੁਹਾਡੀ ਪਤਨੀ ਤੁਹਾਡੇ ਲਈ ਚੁਣਦੇ ਸੀ, ਅਤੇ ਤੁਸੀਂ ਨਾ ਨਹੀਂ ਕਹਿ ਸਕਦੇ ਸੀ। ਪਰ ਜਿਆਦਾਤਰ, ਉਹ ਆਪਣੇ ਜੋਤਿਸ਼ ਮਾਹਰ ਦੀ ਸਲਾਹ ਲੈਂਦੇ ਸੀ ਦੇਖਣ ਲਈ ਜੇਕਰ ਉਹ ਦੋਨਾਂ ਕੋਲ ਇਕ ਅਨੁਕੂਲ ਸਪੀਰਿਟ ਹੈ, ਜਿਵੇਂ ਤਕਰੀਬਨ ਸਮਾਨ ਚੀਜ਼ਾਂ, ਅਤੇ ਇਕ ਸਮਾਨ ਪ੍ਰੀਵਾਰ ਦੀ ਵਿਰਾਸਤ, ਜਾਂ ਅਮੀਰੀ। ਨਹੀਂ ਤਾਂ, ਸ਼ਾਇਦ ਸੰਘਰਸ਼ ਹੋਵੇਗਾ। ਅਤੇ ਉਹ ਜੋਤਸ਼ੀਆਂ ਨੂੰ ਪੁਛਦੇ ਜੇਕਰ ਬਚੇ ਅਨੁਕੂਲ ਹਨ, ਜੇਕਰ ਉਹ ਠੀਕ ਹੋਣਗੇ। ਹੋਰ ਬਹੁਤ ਸਾਰੀਆਂ ਚੀਜ਼ਾਂ ਬਾਰੇ ਉਹ ਪੁਛਦੇ ਯਕੀਨੀ ਬਨਾਉਣ ਲਈ ਉਨਾਂ ਦੇ ਆਪਣੇ ਬਚ‌ਿਆਂ ਨੂੰ ਇਕ ਦੂਜੇ ਨਾਲ ਵਿਆਹ ਕਰਨ ਤੋਂ ਪਹਿਲਾਂ - ਜੇਕਰ ਉਸ ਪ੍ਰੀਵਾਰ ਕੋਲ ਪੈਸਾ ਹੈ ਅਤੇ ਉਹ ਸਭ। ਨਹੀਂ ਤਾਂ, ਜੇਕਰ ਇਹ ਬਸ ਇਕ ਗਰੀਬ ਪ੍ਰੀਵਾਰ ਹੋਵੇ, ਉਹ ਇਹ ਬਸ (ਤੈਹਿ ਕੀਤੀ ਹੋਈ ਸ਼ਾਦੀ) ਕਰ ਦਿੰਦੇ ਸਨ। ਜਿਆਦਾਤਰ ਸ਼ਾਇਦ ਉਹ ਬਹੁਤੀ ਪ੍ਰਵਾਹ ਨਹੀਂ ਕਰ ਸਕਦੇ ਸੀ। ਉਹ ਬਹੁਤਾ ਨਹੀਂ ਪੁਗਾ ਸਕਦੇ ਸੀ।

ਹੁਣ, ਉਹ ਦੋਨਾਂ ਦਾ ਵਿਆਹ ਹੋ ਗਿਆ। ਪਰ, ਉਹ ਇਕ ਦੂਜੇ ਨੂੰ ਪਹਿਲਾਂ ਨਹੀਂ ਜਾਣਦੇ ਸੀ, ਬਿਨਾਂਸ਼ਕ। ਅਤੇ ਮਹਾਂਕਸਯਾਪਾ ਪਤਨੀ ਦੇ ਨਾਲ ਕੁਝ ਨਹੀਂ ਕਰਨਾ ਚਾਹੁੰਦਾ ਸੀ। ਸੋ ਸ਼ਾਮ ਦੇ ਸਮੇਂ, ਕੁੜੀ ਰੋ ਰਹੀ ਸੀ। ਵਿਆਹ ਦੀ ਰਾਤ ਤੋਂ ਬਾਅਦ, ਉਹ ਰੋ ਰਹੀ ਸੀ। ਅਤੇ ਫਿਰ, ਮਹਾਂਕਸਯਾਪਾ ਨੇ ਉਸ ਨੂੰ ਪੁਛਿਆ ਕਿ ਕਾਰਨ ਕੀ ਹੈ। ਪਹਿਲਾਂ, ਉਹ ਇਹ ਨਹੀਂ ਕਹਿਣਾ ਚਾਹੁੰਦੀ ਸੀ ਕਿਉਂਕਿ ਉਹ ਵਿਸ਼ਵਾਸ਼ ਨਹੀਂ ਕਰ ਸਕਦੀ ਸੀ ਕਿ ਉਸ ਦੇ ਕੋਲ ਅਜਿਹਾ ਇਕ ਚੰਗਾ ਪਤੀ ਮਹਾਂਕਸਯਾਪਸ ਵਰਗਾ ਹੈ। ਪਰ ਅੰਤ ਵਿਚ, (ਉਸਦੇ) ਉਸ ਨੂੰ ਬਹੁਤ ਵਾਰ ਪੁਛਣ ਤੋਂ ਬਾਅਦ, ਉਹਨੇ ਉਸ ਨੂੰ ਕਿਹਾ ਕਿ ਉਹ ਕਿਸੇ ਆਦਮੀ ਨਾਲ ਕੋਈ ਸਰੀਰਕ ਸਬੰਧ ਨਹੀਂ ਚਾਹੁੰਦੀ। ਉਹ ਸ਼ਾਦੀ ਕਰਨੀ ਨਹੀਂ ਚਾਹੁੰਦੀ ਸੀ। ਇਹੀ ਬਸ ਕਿਉਂਕਿ ਉਸ ਦੇ ਮਾਪਿਆਂ ਨੇ ਉਸ ਨੂੰ ਇਸ ਸ਼ਾਦੀ ਵਿਚ ਮਜ਼ਬੂਰ ਕੀਤਾ ਅਤੇ ਉਹ ਉਹ ਬਰਬਾਦ ਹੋ ਜਾਵੇਗੀ ਅਤੇ ਇਕ ਪਤਨੀ ਵਜੋਂ ਬਣੀ ਰਹੇਗੀ।

ਸੋ, ਉਹ ਬਹੁਤ ਖੁਸ਼ ਸੀ ਉਹਦੇ ਤੋਂ ਸੁਣ ਕੇ ਕਿ ਉਹ ਬਸ ਰੂਹਾਨੀ ਤੌਰ ਤੇ ਅਭਿਆਸ ਕਰਨਾ ਚਾਹੁੰਦੀ ਸੀ, ਇਕ ਅਸਲੀ ਗੁਰੂ ਨੂੰ ਲਭਣਾ ਚਾਹੁੰਦੀ ਸੀ। ਉਹ ਕੋਈ ਵੀ ਦੁਨਿਆਵੀ, ਭੌਤਿਕ ਚੀਜ਼ ਬਿਲਕੁਲ ਨਹੀਂ ਚਾਹੁੰਦੀ ਸੀ। ਅਤੇ ਫਿਰ ਉਸ ਨੇ ਉਹਨੂੰ ਆਪਣਾ ਆਦਰਸ਼ ਵੀ ਦਸ‌ਿਆ। ਸੋ, ਉਨਾਂ ਨੇ ਇਕ ਦੂਜੇ ਨਾਲ ਗਲਾਂ ਕੀਤੀਆਂ, ਵਿਚਾਰ ਸਾਂਝੇ ਕੀਤੇ। ਉਹ ਦੋਨੋਂ ਬਹੁਤ, ਬਹੁਤ ਖੁਸ਼ ਸਨ। ਸੋ, ਉਨਾਂ ਨੇ ਫੈਂਸਲਾ ਲਿਆ ਕਿ ਉਹ ਇਕਠੇ ਰਹਿਣਗੇ, ਕੋਈ ਸਮਸ‌ਿਆ ਨਹੀਂ, ਅਤੇ ਇਕ ਦੂਜੇ ਦੀ ਮਦਦ ਕਰਨਗੇ ਗੁਰੂ ਨੂੰ ਕਿਵੇਂ ਨਾ ਕਿਵੇਂ ਲਭਣ ਲਈ। ਜਿਹੜਾ ਪਹਿਲਾਂ ਲਭਦਾ ਹੈ ਦੂਜੇ ਨੂੰ ਦਸੇਗਾ - ਸਬਬ, ਜਾਂ ਕੋਈ ਖਬਰਾਂ ਦੁਆਰਾ ਜਾਂ ਕਿਸੇ ਵਿਆਕਤੀ ਦੀ ਸਿਫਾਰਸ਼ ਦੁਆਰਾ। ਸੋ ਉਹ ਇਕ ਦੂਜੇ ਨਾਲ ਨਹੀਂ ਸੁਤੇ। ਉਨਾਂ ਕੋਲ ਦੋ ਮੰਜੇ ਸਨ, ਦੋ ਅਲਗ ਜਗਾਵਾਂ ਵਿਚ ਸੌਂਦੇ ਸਨ।

ਜਦੋਂ ਤਕ ਉਨਾਂ ਦੇ ਮਾਪਿਆਂ ਨੂੰ ਪਤਾ ਚਲ ਗਿਆ; ਉਨਾਂ ਨੇ ਇਹ ਨਹੀਂ ਪਸੰਦ ਕੀਤਾ। ਸੋ ਫਿਰ ਉਨਾਂ ਕੋਲ ਸਿਰਫ ਇਕ ਮੰਜਾ ਸੀ। ਉਨਾਂ ਨੂੰ ਇਕ ਮੰਜੇ ਤੇ ਸੌਣ ਲਈ ਮਜ਼ਬੂਰ ਕੀਤਾ ਗ‌ਿਆ। ਪਰ ਫਿਰ ਉਨਾਂ ਕੋਲ ਇਕ ਹਲ ਸੀ: ਇਕ ਸੌਂਦਾ ਅਤੇ ਦੂਜਾ ਆਲੇ ਦੁਆਲੇ ਤੁਰਦਾ ਜਾਂ ਮੈਡੀਟੇਸ਼ਨ ਵਿਚ ਬੈਠਦਾ ਫਰਸ਼ ਦੇ ਦੂਜੇ ਕੋਨੇ ਵਿਚ। ਅਤੇ ਉਨਾਂ ਨੇ ਉਹ ਕਰਨ ਲਈ ਵਾਰੀ ਲਈ। ਇਸ ਲਈ, ਉਹ ਕਦੇ ਇਕ ਦੂਜੇ ਨਾਲ ਨਹੀਂ ਸੁਤੇ, ਇਕ ਦੂਜੇ ਨੂੰ ਮੰਜੇ ਵਿਚ ਛੂਹਿਆ। ਉਨਾਂ ਕੋਲ ਉਸ ਕਿਸਮ ਦੀ ਸ਼ਾਦੀ ਸੀ।

ਮੈਨੂੰ ਯਾਦ ਹੈ ਕਈ ਸਾਲ ਪਹਿਲਾਂ, ਮੈਂ ਇਕ ਜੋੜੇ ਬਾਰੇ ਇਕ ਕਹਾਣੀ ਪੜੀ ਸੀ - ਰੂਹਾਨੀ ਕਾਰਨਾਂ ਲਈ ਨਹੀਂ, ਪਰ ਇਕ ਬਾਜ਼ੀ ਲਈ - ਕਿ ਉਹ ਇਕਠੇ ਸੌਣਗੇ, ਪਰ ਕਦੇ ਕੋਈ ਭੌਤਿਕ ਸੰਪਰਕ ਨਹੀਂ ਕੀਤਾ ਪੰਜ ਸਾਲਾਂ ਤੋਂ ਬਾਅਦ । ਫਿਰ ਉਹ ਬਾਜ਼ੀ ਜਿਤ ਗਏ। ਉਨਾਂ ਦੇ ਦੋਸਤ ਉਹ ਸ਼ਰਤ ਲਾਉਣੀ ਚਾਹੁੰਦੇ ਸੀ ਕਿਉਂਕਿ ਉਹ ਖੂਬਸੂਰਤ ਅਤੇ ਸੋਹਣੇ ਸੁਨਖੇ ਸਨ। ਸੋ ਉਨਾਂ ਨੇ ਸ਼ਰਤ ਲਾਈ ਕਿ ਉਹ ਇਹ ਨਹੀਂ ਕਰ ਸਕਦੇ, ਪਰ ਉਹ ਕਰ ਸਕੇ, ਪੂਰੇ ਮਾਣ ਨਾਲ। ਅਤੇ ਉਨਾਂ ਕੋਲ ਕੈਮਰੇ ਸਨ ਅਤੇ ਉਹ ਸਭ ਇਹ ਸਾਬਤ ਕਰਨ ਲਈ। ਸੋ ਅੰਤ ਵਿਚ, ਉਨਾਂ ਨੂੰ ਉਸ ਸ਼ਰਤ ਤੋਂ ਬਹੁਤ ਸਾਰਾ ਪੈਸਾ ਮਿਲਿਆ, ਅਤੇ ਉਹ ਚੰਗੀਆਂ ਚੀਜ਼ਾਂ ਖਰੀਦ ਸਕੇ ਜਾਂ ਇਕ ਨਵਾਂ ਘਰ ਖਰੀਦਿਆ।

ਇਹ ਹੋ ਸਕਦਾ ਹੈ ਜੇਕਰ ਤੁਹਾਡੇ ਕੋਲ ਆਪਣੇ ਮਨ ਵਿਚ ਦ੍ਰਿੜਤਾ ਹੋਵੇ ਕਿ ਤੁਸੀਂ ਇਹ ਕਿਸੇ ਮੰਤਵ ਲਈ ਕਰ ਰਹੇ ਹੋ। ਤੁਸੀਂ ਸ਼ਾਦੀ ਕਿਸੇ ਮੰਤਵ ਲਈ ਕਰ ਰਹੇ ਹੋ, ਪਰ ਇਸ ਕਿਸਮ ਦੀ ਨਜ਼ਦੀਕੀ, ਜਿਨਸੀ ਰਿਸ਼ਤੇ ਲਈ ਨਹੀਂ ਕਰ ਰਹੇ। ਇਹ ਸੰਭਵ ਹੈ। ਉਹ ਹੈ ਜਿਵੇਂ ਅਨੇਕ ਹੀ ਭਿਕਸ਼ੂ ਵੀ ਬ੍ਰਹਿਮਚਾਰੀ ਬਣ ਜਾਂਦੇ ਹਨ। ਕਿਉਂਕਿ ਉਹ ਆਪਣੇ ਆਪ ਨੂੰ ਟ੍ਰੇਂਨ ਵੀ ਕਰਦੇ ਹਨ; ਉਹ ਆਪਣੀ ਖਾਹਸ ਨੂੰ, ਆਪਣੇ ਹੋਰਮੋਨਲ ਇਛਾ ਨੂੰ ਕੰਟ੍ਰੋਲ ਕਰਨ ਲਈ ਆਪਣੇ ਮਨ ਦੀ ਸ਼ਕਤੀ ਵਰਤੋਂ ਕਰਦੇ ਹਨ। ਭਿਕਸ਼ੂ ਅਤੇ ਭਿਕਸ਼ਣੀਆਂ ਇਹ ਕਰਦੇ ਹਨ। ਜੇਕਰ ਤੁਸੀਂ ਕੇਵਲ ਆਦਮੀਆਂ ਨਾਲ ਇਕ ਭਾਈਚਾਰੇ ਵਿਚ ਰਹਿੰਦੇ ਹੋ, ਜੇਕਰ ਤੁਸੀਂ ਇਕ ਕਿਸਮ ਦੇ ਸੰਮਲਿੰਗੀ ਜਾਂ ਬਾਏਸੈਕਸ਼ੁਅਲ ਨਹੀਂ ਹੋ ਜਾਂ ਕੁਝ ਅਜਿਹਾ, ਫਿਰ ਇਕਠੇ ਰਹਿਣਾ ਠੀਕ ਹੈ। ਕੋਈ ਨਹੀਂ ਕੋਈ ਚੀਜ਼ ਮਹਿਸੂਸ ਕਰੇਗਾ। ਇਸੇ ਕਰਕੇ ਬੋਧੀ ਨਸੀਹਤਾਂ, ਸਿਧਾਂਤਾਂ ਵਿਚੋਂ ਇਕ, ਇਹ ਹੈ ਕਿ ਉਹ ਤੁਹਾਨੂੰ ਪੁਛਦੇ ਹਨ ਜੇਕਰ ਤੁਸੀਂ ਇਕ ਆਮ ਆਦਮੀ ਹੋ ਜਾਂ ਨਹੀਂ ਜਾਂ ਜੇਕਰ ਤੁਹਾਡੇ ਕੋਲ ਸਮਾਨ ਲਿੰਗ ਲਈ ਜਾਂ ਦੋਨਾਂ ਲਈ ਇਕ ਰੁਚੀ ਹੈ , ਅਜਿਹੀਆਂ ਚੀਜ਼ਾਂ, ਤੁਹਾਨੂੰ ਇਕ ਭਿਕਸ਼ੂਆਂ ਜਾਂ ਭਿਕਸ਼ਣੀਆਂ ਦੇ ਭਾਈਚਾਰੇ ਵਿਚ ਸਵੀਕਾਰ ਕੀਤੇ ਜਾਣ ਤੋਂ ਪਹਿਲਾਂ, ਇਕ ਸਹੁੰ ਖਾਣ ਲਈ।

ਮੈਂ ਤੁਹਾਨੂੰ ਪਹਿਲਾਂ ਦਸ‌ਿਆ ਸੀ। ਅਤੇ ਜੇਕਰ ਤੁਸੀਂ ਸਿਰਫ ਔਰਤਾਂ ਨਾਲ ਇਕਠੇ ਰਹਿੰਦੇ ਹੋ, ਭਿਕਸ਼ਣੀਆਂ ਇਕਠੀਆਂ, ਫਿਰ ਮੇਰੇ ਖਿਆਲ ਤੁਸੀਂ ਬਾਹਰਲੇ ਲੋਕਾਂ ਨਾਲ ਬਹੁਤਾ ਸੰਪਰਕ ਨਹੀਂ ਕਰਦੇ, ਜਾਂ ਸਿਰਫ ਕੁਝ ਜ਼ਰੂਰੀ ਛੋਟੇ ਸਮੇਂ ਲਈ। ਫਿਰ ਸ਼ਾਇਦ ਇਹਦੇ ਨਾਲ ਤੁਹਾਡੇ ਕੋਲ ਕੋਈ ਸਮਸ‌ਿਆ ਨਹੀਂ ਹੋਵੇਗੀ । ਕੋਈ ਸਮਸ‌ਿਆ ਨਹੀਂ - ਤੁਸੀਂ ਬਸ ਆਪਣੇ ਆਪ ਨੂੰ ਵਿਆਸਤ ਰਖਦੇ ਹੋ। ਤੁਸੀਂ ਸੂਤਰ ਪੜਦੇ ਹੋ, ਤੁਸੀਂ ਬਾਈਬਲ ਪੜਦੇ ਹੋ, ਤੁਸੀਂ ਸਭ ਕਿਸਮ ਦੀਆਂ ਸੰਤਾਂ ਦੀਆਂ ਕਹਾਣੀਆਂ ਪੜਦੇ ਹੋ, ਤੁਸੀਂ ਦਾਨ ਪੁੰਨ ਦਾ ਕੰਮ ਕਰਦੇ ਹੋ - ਫਿਰ ਤੁਹਾਡੇ ਕੋਲ ਕਦੇ ਭੋਤਿਕ ਖਾਹਸ਼ਾਂ ਲਈ ਸਮਾਂ ਨਹੀਂ ਹੋਵੇਗਾ। ਅਤੇ ਭਿਕਸ਼ੂਆਂ ਨਾਲ ਵੀ ਸਮਾਨ। ਜਾਂ ਫਿਰ ਕਦੇ ਕਦਾਂਈ ਇਹ ਕੁਦਰਤੀ ਤੌਰ ਤੇ ਵਾਪਰਦਾ ਹੈ ਕਿਉਂਕਿ ਬਹੁਤੇ ਜਿਆਦਾ ਹੋਰਮੋਨਸ ਉਨਾਂ ਦੇ ਸੁਪਨੇ ਵਿਚ ਜਾਂ ਉਨਾਂ ਦੀ ਨੀਂਦ ਵਿਚ। ਪਰ ਇਹ ਉਨਾਂ ਦੀ ਗਲਤੀ ਨਹੀਂ ਹੈ, ਅਤੇ ਇਹ ਨਸੀਹਤਾਂ ਨੂੰ ਤੋੜਨ ਵਜੋਂ ਨਹੀਂ ਗਿਣ‌ਿਆ ਜਾਂਦਾ।

ਮੇਰੀ ਖੰਘ ਬਾਰੇ ਚਿੰਤਾ ਨਾ ਕਰੋ। ਇਹ ਠੀਕ ਹੋ ਜਾਵੇਗੀ। ਕਰਮਾ ਦੇ ਰਾਜੇ ਨੇ ਮੈਨੂੰ ਕਿਹਾ ਸੀ ਕਿ ਇਹ ਖੰਘ ਮੇਰੇ ਰੂਸ ਵਿਚ ਕੁਝ ਲੋਕਾਂ ਦੇ ਕਰਮਾਂ ਨਾਲ ਦਖਲਅੰਦਾਜ਼ੀ ਕਾਰਨ ਹੈ। ਰੂਸ ਦੇ ਕੁਝ ਲੜਨ ਵਾਲੇ ਲੜਾਕੂ ਸਿਪਾਹੀਆਂ ਨੂੰ ਰਿਹਾ ਕੀਤਾ ਗਿਆ ਸੀ, ਘਰ ਨੂੰ ਵਾਪਸ ਆ ਗਏ, ਉਨਾਂ ਨੇ ਸ਼ੋਸ਼ਣ ਕੀਤਾ ਜਾਂ ਹੋਰਨਾਂ ਨੂੰ ਮਾਰ‌ ਦਿਤਾ - ਹੋਰਨਾਂ ਰੂਸੀਆਂ ਨੂੰ ਜਿਨਾਂ ਦਾ ਉਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ; ਇਹ ਸਿਰਫ ਉਨਾਂ ਦੀ ਰੁਚੀ ਇਸ ਤਰਾਂ ਹੈ, ਜਾਂ ਉਹ ਪਹਿਲਾਂ ਜੇਲ ਵਿਚ ਅਪਰਾਧੀ ਰਹੇ ਹਨ, ਅਤੇ ਰੂਸ ਦੀ ਸਰਕਾਰ ਨੇ ਉਨਾਂ ਨੂੰ ਜੰਗ ਮੈਦਾਨ ਵਿਚ ਸਿਪਾਹੀ ਬਣਾ ਦਿਤਾ। ਅਤੇ ਜਦੋਂ ਉਹ ਘਰ ਨੂੰ ਆਏ, ਉਨਾਂ ਨੇ ਬਸ ਸਮਾਨ ਚੀਜ਼ਾਂ ਕੀਤੀਆਂ ਜੋ ਉਹਨਾਂ ਨੇ ਪਹਿਲਾਂ ਕੀਤੀਆਂ ਸੀ। ਅਤੇ ਮੈਂ ਉਨਾਂ ਦੇ ਕੁਝ ਕਰਮਾਂ ਨਾਲ ਦਖਲ ਅੰਦਾਜ਼ੀ ਕੀਤੀ, ਅਤੇ ਇਸੇ ਕਰਕੇ ਮੈਂ ਵੀ ਵਾਧੂ ਦੁਖ ਝਲ ਰਹੀ ਹਾਂ - ਉਨਾਂ ਦੇ ਅਪਰਾਧੀ ਕੰਮਾਂ ਨੂੰ ਰੋਕਣ ਲਈ ਅਤੇ ਉਨਾਂ ਦੇ ਪੀੜਤਾਂ ਦੀ ਮਦਦ ਕਰਨ ਲਈ... ਅਸੀਂ ਰੂਸੀਆਂ ਅਤੇ ਯੂਕਰੇਨ (ਯੂਰੇਨ) ਲਈ ਬਹੁਤ ਚੀਜ਼ਾਂ ਕੀਤੀਆਂ ਸੀ, ਪਰ ਅਜ਼ੇ ਵੀ ਇਹਨੂੰ ਰੋਕਣਾ ਸੰਭਵ ਨਹੀਂ ਹੈ; ਹੋ ਸਕਦਾ ਕੁਝ ਹੋਰ ਸਮੇਂ ਦੀ ਲੋੜ ਹੈ। ਦੋਨਾਂ ਧਿਰਾਂ ਲਈ ਬਹੁਤ ਭਾਰੀ ਘਾਟਾ, ਪਰ ਉਹ ਅਜ਼ੇ ਵੀ ਹਾਰ ਨਹੀਂ ਮੰਨਦੇ।

ਇਹ ਭਿਆਨਕ ਹੈ, ਇਹ ਸੰਸਾਰ। ਕਦੇ ਕਦਾਂਈ ਮੈਂ ਮਹਿਸੂਸ ਕਰਦੀ ਹਾਂ, ਮੈਂ ਖੁਦ ਆਪ, ਮੈਂ ਮਨੁਖਾਂ ਦੀ ਪੀੜਾ, ਜਾਨਵਰ-ਲੋਕਾਂ ਦੀ, ਦਰਖਤਾਂ, ਪੌਂਦਿਆਂ, ਕੀੜੇ-ਮਕੌੜਿਆਂ ਦੀ ਅਤੇ ਸਭ ਚੀਜ਼ ਦੀ ਦੁਖ-ਪੀੜਾ ਨਹੀਂ ਝਲ ਸਕਦੀ। ਇਥੋਂ ਤਕ ਮਛੀ-ਲੋਕ ਅਤੇ ਛੋਟੀਆਂ ਚੀਜ਼ਾਂ। ਘੋਗੇ-ਲੋਕ - ਉਹ ਜਨਮ ਲੈਂਦੇ ਹਨ, ਉਹ ਬਾਗ ਵਿਚ ਹਨ ਜਾਂ ਸੜਕ ਉਤੇ, ਅਤੇ ਲੋਕ ਆਲੇ ਦੁਆਲੇ ਤੁਰਦੇ ਹਨ ਅਤੇ ਉਨਾਂ ਉਤੇ ਕਦਮ ਰਖਦੇ ਹਨ। ਓਹ, ਰਬਾ! ਕਲਪਨਾ ਕਰੋ ਇਹ ਸਾਰੀਆਂ ਖੋਪਰੀਆਂ ਉਨਾਂ ਦੇ ਸੰਵੇਦਨਸ਼ੀਲ, ਨਰਮ ਸਰੀਰ ਵਿਚ ਵਿੰਨੀਆਂ ਜਾਂਦੀਆਂ ਹਨ। ਭਿਆਨਕ। ਉਨਾਂ ਕੋਲ ਖੋਪਰੀ ਹੈ ਕਿਉਂਕਿ ਉਨਾਂ ਨੂੰ ਆਪਣੇ ਆਪ ਨੂੰ ਸੁਰਖਿਅਤ ਰਖਣ ਦੀ ਲੋੜ ਹੈ, ਪਰ ਫਿਰ ਜਦੋਂ ਇਹ ਉਨਾਂ ਦੇ ਸਰੀਰ ਵਿਚ ਕੁਚਲਿਆ ਜਾਂਦਾ, ਓਹ, ਇਹ ਭਿਆਨਕ ਹੈ। ਇਸ ਸੰਸਾਰ ਵਿਚ ਸਭ ਚੀਜ਼ ਮੈਨੂੰ ਦੁਖੀ ਕਰਦੀ ਹੈ। ਮੈਂ ਨਹੀਂ ਜਾਣਦੀ ਮੈਂ ਇਹ ਹੁਣ ਤਕ ਕਿਵੇਂ ਸਹਿਣ ਕਰ ਸਕੀ। ਮੈਂ ਬਸ ਇਹ ਭੁਲਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਸਵਰਗਾਂ ਨੂੰ ਪੁਛਦੀ ਹਾਂ ਉਨਾਂ ਨੂੰ ਆਸ਼ੀਰਵਾਦ ਦੇਣ ਲਈ, ਉਨਾਂ ਨੂੰ ਉਚਾ ਚੁਕਣ ਲਈ, ਉਨਾਂ ਨੂੰ ਉਨਾਂ ਦੀ ਮਾੜੀ ਕਿਸਮਤ ਤੋਂ ਆਜ਼ਾਦ ਕਰਨ ਲਈ। ਸੋ, ਹਰ ਚੀਜ਼ ਜੋ ਤੁਸੀਂ ਹੋਰਨਾਂ ਲਈ ਕਰਦੇ ਹੋ, ਯਾਦ ਰਖੋ, ਤੁਸੀਂ ਕਰਮ ਸਹਿਣ ਕਰੋਂਗੇ। ਇਹ ਸੰਭਵ ਨਹੀਂ ਹੈ ਕਿ ਤੁਸੀਂ ਕਿਸੇ ਵਿਆਕਤੀ ਦੀ ਮਦਦ ਕਰਦੇ ਹੋ ਅਤੇ ਤੁਸੀਂ ਕਰਮ-ਰਹਿਤ ਹੋ ਜਾਵੋਂਗੇ। ਇਹ ਇਸ ਤਰਾਂ ਨਹੀਂ ਹੈ। ਕਿਵੇਂ ਨਾ ਕਿਵੇਂ, ਤੁਹਾਨੂੰ ਕੁਝ ਸਹਿਣੇ ਪੈਣਗੇ।

Photo Caption: ਇਸ ਖਰਵੇ ਸ਼ੁਰੂਆਤੀ ਦਿਖ ਵਿਚ ਵਿਸ਼ਵਾਸ਼ ਨਾ ਕਰੋ, ਅਸੀਂ ਸੁੰਦਰ ਅਤੇ ਲਾਭਕਾਰੀ ਹੋਵਾਂਗੇ, ਜ਼ਲਦੀ ਹੀ !

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (4/10)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-09
203 ਦੇਖੇ ਗਏ
2024-11-09
480 ਦੇਖੇ ਗਏ
7:13
2024-11-09
238 ਦੇਖੇ ਗਏ
2024-11-09
286 ਦੇਖੇ ਗਏ
2024-11-08
598 ਦੇਖੇ ਗਏ
2024-11-08
548 ਦੇਖੇ ਗਏ
32:16
2024-11-08
2 ਦੇਖੇ ਗਏ
2024-11-08
1 ਦੇਖੇ ਗਏ
2024-11-08
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ