ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਸਤਿੁਗਰੂ ਜੀ ਨੂੰ ਉਪਰੋਂ ਉਥੇ ਸ਼ਕਤੀ ਥਲੇ ਲਿਆਉਂਦੇ ਹੋਇਆ ਨੂੰ ਦੇਖਿਆ ਸਤਿਗੁਰੂ ਜੀ ਨੇ ਸ਼ਕਤੀ ਨੂੰ ਰੋਸ਼ਨੀ ਨਾਲ ਢਕਿਆ ਜੋ ਇਕ ਰੇਨਬੋ, ਸਤਰੰਗੀ ਪੀੰਘ ਵਾਂਗ ਲਗਦੀ ਸੀ। ਸ਼ਕਤੀ ਜਿਵੈਂ ਸਵਰਗ ਦਾ ਤੂਫਾਨ ਹੈ, ਇਹ ਇਕ ਸੋਲਾਰ ਤੂਫਾਨ ਦੀ ਤਰਾਂ ਮਜ਼ਬੂਤ ਹੈ। ਜੇਕਰ ਸਤਿਗੁਰੂ ਜੀ ਜਦੋਂ ਉਹ ਸ਼ਕਤੀ ਨੂੰ ਧਰਤੀ ਨੂੰ ਥਲੇ ਲਿਆਉਂਦੇ ਹਨ ਨਾ ਢਕਣ , ਫਿਰ ਸੰਭਵ ਹੈ, ਅਸੀਂ ਸੜ ਜਾਵਾਂਗੇ ਜੇਕਰ ਉਸ ਸ਼ਕਤੀ ਵਿਚ ਬੈਠੇ ਹੋਈਏ। (ਸਹੀ ਹੈ।) (...) ਜਦੋਂ ਸਤਿਗੁਰੂ ਜੀ ਨੇ ਮੈਡੀਟੇਸ਼ਨ ਹਾਲ ਵਿਚ ਪ੍ਰਵੇਸ਼ ਕੀਤਾ ਅਤੇ ਬੈਠ ਗਏ, ਮੈਂ ਦੇਖਿਆ ਕਿ ਸਤਿਗੁਰੂ ਜੀ ਦੀ ਰੋਸ਼ਨੀ ਬਹੁਤ ਵਿਸ਼ਾਲ ਸੀ ਅਤੇ ਜਿਵੇਂ ਸਮੁੰਦਰ ਦੀਆਂ ਲਹਿਰਾਂ ਵਾਂਗ ਸੀ ਜੋ ਬਾਹਰ ਕਢ ਰਹੀਆਂ ਸੀ। (...) ਮੈਂ ਰੋਸ਼ਨੀ ਨੂੰ ਸਮੁੰਦਰੀ ਲਹਿਰਾਂ ਦੀ ਤਰਾਂ ਦੇਖਿਆ, ਫਿਰ ਅਚਾਨਕ ਮੈਂ ਦੇਖਿਆ ਕਿਥੇ ਸਤਿਗੁਰੂ ਜੀ ਬੇਠੇ ਸਨ, ਅਤੇ ਮੈਂ ਦੇਖਿਆ ਸਤਿਗੁਰੂ ਜੀ ਦੀ ਚੁੰਬਕੀ ਖੇਤਰ ਇਤਨਾ ਪਵਿਤਰ ਸੀ। ਇਹ ਇਤਨਾ ਪਵਿਤਰ ਸੀ ਕਿ ਘਬਰਾ ਗਈ, ਹੈਰਾਨ ਹੋ ਗਈ ਅਤੇ ਇਸ ਬਾਰੇ ਕਲਪਨਾ ਨਹੀਂ ਕਰ ਸਕੀ, ਸਤਿਗੁਰੂ ਜੀ। (...)