ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂਨੂੰ ਉਹ ਯਾਦ ਹੈ ਕਿ ਪੂਰਬੀ ਪਵਿਤਰ ਲਾਪਿਸ ਲਾਜੂਲੀ ਸੰਸਾਰ ਜਿਥੋਂ ਮੈਂ ਆਈ ਹਾਂ। ਮੈਨੂੰ ਇਹ ਮੇਰੇ ਬਚਪਨ ਵਿਚ ਯਾਦ ਨਹੀ ਸੀ। ਜਿਵੇਂ ਕਿਵੇਂ, ਮੈਨੂੰ ਸਹਿਜੇ ਸਹਿਜੇ ਇਹਦਾ ਤਾਉ ਦੀ ਖੋਜ ਦੁਆਰਾ ਮੇਰੇ ਜੀਵਨ ਭਰ ਦੇ ਲੰਮੇ ਰੁਹਾਨੀ ਸਫਰ ਰਾਹੀਂ ਇਹਦਾ ਅਹਿਸਾਸ ਹੋਇਆ।ਸਾਧਨਾ ਦੌਰਾਨ, ਮੇਰੀ ਆਤਮਾ ਪੂਰਬੀ ਪਵਿਤਰ ਲਾਪਿਸ ਲਾਜੂਲੀ ਸੰਸਾਰ ਨੂੰ ਗਈ, ਜਿਹੜਾ ਗੌਰਵਮਈ ਅਤੇ ਆਲੀਸ਼ਾਨ ਸੀ, ਬਹੁਤ ਹੀ ਸਮਾਨ ਇਹਦੀਆਂ ਸੁਣੀਆਂ ਗਲਾਂ, ਅਮੀਤਾਬਾ ਦੇ ਪਛਮੀ ਬੈਕੁੰਠ ਦੇ ਬਰਾਬਰ ਜਾਂ "ਐਕਸਟਰੀਮ ਬਲਿਸ ਪਿਉਰ ਲੈਂਡ।" ਪਛਮੀ ਬੈਕੁੰਠ (ਐਕਸਟਰੀਮ ਬਲਿਸ ਪਿਉਰ ਲੈਂਡ) ਸਾਰੀ ਧਰਤੀ ਸੋਨੇ ਦੀ ਬਣੀ ਹੋਈ ਸੀ, ਜਦੋਂ ਕਿ ਪੂਰਬੀ ਪਵਿਤਰ ਲਾਪਿਸ ਲਾਜੂਲੀ ਸੰਸਾਰ ਦੀ ਧਰਤੀ ਹੀਰਿਆਂ ਨਾਲ ਬਣੀ ਹੋਈ ਸੀ। ਜਦੋਂ ਮੈਂ ਨੇੜੇ ਤੋਂ ਧਿਆਨ ਨਾਲ ਦੇਖਿਆ , ਚਮਕਦੇ ਹੀਰੇ ਉਹ ਨਰਮ ਲਗਦੇ ਸਨ, ਅਤੇ ਹੌਲੀ ਹੌਲੀ ਸਾਹ ਲੈਂਦੇ ਪ੍ਰਤੀਤ ਹੋਏ ਉਵੇਂ ਜਿਵੇਂ ਜੇਕਰ ਉਹ ਜਿੰਦਾ ਸਨ। ਉਹ ਬਹੁਤ ਹੀ ਲਚਕਦਾਰ ਸਨ, ਧਰਤੀ ਉਤੇ ਸਖਤ ਹੀਰਿਆਂ ਵਰਗੇ ਨਹੀ ਸਨ। ਉਥੇ ਇਮਾਰਤਾਂ ਪਾਰਦਰਸ਼ੀ ਸਨ ਅਤੇ ਰੰਗ ਬਰੰਗੇ ਨਰਮ ਹੀਰਿਆਂ ਦੀਆਂ, ਨਾਲ ਦੀ ਨਾਲ ਲਾਪੀਸ ਲਾਜੂਲੀ, ਸੋਨੇ, ਅਤੇ ਜਵਾਹਰ ਰਤਨਾਂ ਦੀਆਂ ਬਣੀਆਂ ਹੋਈਆਂ ਸਨ। ਸਤ ਕੀਮਤੀ ਤਤਾਂ ਦੇ ਸਤ ਰੰਗ ਬਹੁਤ ਹੀ ਸ਼ਾਨਦਾਰ, ਨੂਰਾਨੀ, ਅਤੇ ਪਾਰਦਰਸ਼ੀ ਸਨ। ਇਥੋਂ ਤਕ ਕਮਲ ਦੇ ਫੁਲ ਪੂਰਬੀ ਪਵਿਤਰ ਲਾਪੀਸ ਲੂਜਾਲੀ ਸੰਸਾਰ ਵਿਚ ਸਾਰੇ ਪਾਰਦਰਸ਼ੀ ਲਾਪਿਸ ਲਾਜੂਲੀ ਸਨ, ਜਿਆਦਾਤਰ ਸਫੇਦ ਅਤੇ ਨਿਰੇ ਨੀਲੇ ਰੰਗ ਵਿਚ ਸਨ। ਬਸ਼ਿੰਦੇ ਉਥੇ ਉਨਾਂ ਲਿਸ਼ਕਦੇ ਅਤੇ ਖੂਬਸੂਰਤ ਕਮਲ ਦੇ ਫੁਲਾਂ ਉਪਰ ਸਫਰ ਕਰ ਸਕਦੇ ਸਨ।ਨਾਲੇ, ਮੈਡੀਸਨ ਬੁਧ ਦੇ ਪਵਿਤਰ ਲਾਪਿਸ ਲਾਜੂਲੀ ਸੰਸਾਰ ਵਿਚ, ਮੈਂ ਇਕ ਖੂਬਸੂਰਤ ਅਤੇ ਹੈਰਾਨਕੁੰਨ ਪਾਣੀ ਦਾ ਤਲਾਅ ਦੇਖਿਆ, "ਕਰਾਮਾਤੀ ਨੌਂ ਰੂਪ-ਪਰੀਵਰਤਨ ਪੂਲ।" ਇਹ ਆਕਾਸ਼ੀ-ਨੀਲਾ ਪਵਿਤਰ ਪਾਣੀ ਦਾ ਭੰਡਾਰ ਇਕ ਝੀਲ ਦੀ ਤਰਾਂ ਸੀ, ਅਤੇ ਸਮਾਨ ਕੰਮ ਜਿਹੜੇ "ਅਠ ਮੈਰਿਟ ਪਾਣੀ" ਦੇ ਪਛਮੀ ਬੈਕੁੰਠ (ਐਕਸਟਰੀਮ ਬਲਿਸ ਪਿਉਰ ਲੈਂਡ) ਵਿਚ ਸਨ। ਕਿਵੇਂ ਵੀ, ਜਦੋਂ ਕਿ ਇਹ ਮੈਡੀਸਨ ਬੁਧ ਦੀ ਧਰਤੀ ਸੀ, ਪਾਣੀ ਕੋਲ ਅਸਧਾਰਣ ਦੇਹ ਅਰੋਗਤਾ ਦੀਆਂ ਸ਼ਕਤੀਆਂ ਸਨ। ਵਿਆਕਤੀ ਦੇ ਇਹਦੇ ਪਾਣੀਆਂ ਵਿਚ ਇਸ਼ਨਾਨ ਕਰ ਲੈਣ ਤੋਂ ਬਾਦ ਇਹ ਟੁਟੀਆਂ ਹੋਈਆਂ ਹਡੀਆਂ ਨੂੰ ਦੁਬਾਰਾ- ਠੀਕ ਕਰਨ ਵਿਚ ਮਦਦ ਕਰ ਸਕਦੀਆਂ । ਪਾਣੀ ਨਾਲੇ ਅੰਦਰੂਨੀ ਅੰਗਾਂ ਦੇ ਰੋਗਾਂ ਨੂੰ ਵੀ ਠੀਕ ਕਰ ਸਕਦਾ, ਨਾਲ ਦੀ ਨਾਲ ਵਿਆਕਤੀ ਦੇ ਰੁਹਾਨੀ ਅਭਿਆਸ ਦੀ ਤਾਕਤ ਨੂੰ ਵਧਾ ਸਕਦਾ ਹੈ।ਪੂਰਬੀ ਪਵਿਤਰ ਲਾਪਿਸ ਲਾਜੂਲੀ ਸੰਸਾਰ ਵਿਚ ਦਰਜਾ ਦੇਣ ਦਾ ਸਿਸਟਮ ਸਮਾਨ ਸੀ ਜਿਵੇਂ ਪਛਮੀ ਬੈਕੁੰਠ ਦੇ ਸਿਸਟਮ ਵਿਚ, ਸਿਖਰਲਾ, ਮਧ ਵਾਲਾ, ਅਤੇ ਹੇਠਲੇ ਪਧਰ ਬਣੇ ਹੋਏ। ਮੈਡੀਸਨ ਬੁਧ ਅਤੇ ਲਾਪਿਸ ਲਾਜੂਲੀ ਲਾਈਟ ਦੇ ਰਾਜੇ ਨੇ 12 ਵਡੇ ਪ੍ਰਣ ਕੀਤੇ ਸਨ। ਜੇਕਰ ਕੋਈ ਵਿਆਕਤੀ, ਜਿਉਂਦੇ ਜੀਅ, ਮੈਡੀਸਨ ਬੁਧ ਵਿਚ ਅਤੇ ਲਾਪਿਸ ਲਾਜੂਲੀ ਲਾਈਟ ਦੇ ਰਾਜੇ ਵਿਚ ਭਰੋਸਾ ਕਰਦਾ, ਅਤੇ ਮੈਡੀਸਨ ਬੁਧ ਦਾ ਨਾਮ ਜਪਦਾ ਹੈ, ਉਹ ਆਦਮੀ ਜਾਂ ਉਹ ਔਰਤ ਮਰਨ ਤੋਂ ਬਾਦ ਉਸ ਮੰਡਲ ਨੂੰ ਜਾ ਸਕਦਾ ਹੈ। ਪੁਨਰ ਜਨਮ ਲੈਣ ਤੋਂ ਬਾਦ ਹੇਠਲੇ ਪਧਰ ਉਤੇ ਜਾਂ ਵਿਚਾਲੜੇ ਪਧਰ ਉਤੇ ਹਰ ਇਕ ਵਿਆਕਤੀ ਦੀਆਂ ਨੇਕੀਆਂ ਦੇ ਮੁਤਾਬਕ, ਉਹ ਵਿਆਕਤੀ ਉਚੇਰੇ ਪਧਰਾਂ ਤਕ ਅਪੜਨ ਲਈ ਅਭਿਆਸ ਜਾਰੀ ਰਖਦਾ ਹੈ । ਪੂਰਬੀ ਪਵਿਤਰ ਲਾਪਿਸ ਲਾਜੂਲੀ ਸੰਸਾਰ ਦੇ "ਹੇਠਲੇ ਪਧਰ" ਅਤੇ "ਸਿਖਰਲੇ ਪਧਰ" ਵਿਚ ਫਰਕ ਸਮਾਨ ਸੀ ਜਿਵੇਂ ਪਛਮੀ ਬੈਕੁੰਠ ਦੇ ਦੂਜੇ ਅਤੇ ਪੰਜਵੇਂ ਮੰਡਲਾਂ ਵਿਚ; ਉਥੇ ਅਜੇ ਵੀ ਬਥੇਰੀ ਜਗਾ ਸੀ ਵਿਆਕਤੀ ਦੇ ਸੁਧਰਨ ਲਈ ਸਖਤ ਕੰਮ ਕਰਦੇ ਹੋਏ। ਐਪਰ, ਇਹਦੀ ਗਰੰਟੀ ਦਿਤੀ ਗਈ ਕਿ ਜੀਵ ਉਥੇ ਕਸ਼ਟ ਨਹੀ ਪਾਉਣਗੇ, ਜਿਵੇਂ ਉਨਾਂ ਨੇ ਕਦੇ ਵੀ ਨਹੀ ਸੁਣਿਆ "ਕਸ਼ਟ" ਕੀ ਸੀ।ਬਸ ਉਵੇਂ ਜਿਵੇਂ ਪਛਮੀ ਬੈਕੁੰਠ ਵਿਚ, ਵਖੋ ਵਖਰੇ ਬੁਧ ਅਤੇ ਬੋਧੀਸਾਤਵਾਂ ਪੂਰਬੀ ਪਵਿਤਰ ਲਾਪਿਸ ਲਾਜੂਲੀ ਸੰਸਾਰ ਨੂੰ ਉਥੇ ਜੀਵਾਂ ਨੂੰ ਲਗਾਤਾਰ ਸਤਿਸੰਗ ਦੇਣ ਲਈ ਗਏ। ਬੁਧ ਜਾਂ ਬੋਧੀਸਾਤਵਾਂ ਦੇ ਅਪੜਨ ਤੋਂ ਪਹਿਲਾਂ, ਦੈਵੀ ਨੌਕਰਾਣੀਆਂ, ਗੁਣਵਾਨ ਲੜਕੀਆਂ ਅਤੇ ਬਚੇ ਇਕਠੇ ਮਿਲਕੇ, ਫੁਲਾਂ ਦੀ ਵਰਖਾ ਕਰਦੇ, ਜਦੋਂ ਖੂਬਸੂਰਤ, ਸਵਰਗੀ ਸੰਗੀਤ ਦੀਆਂ ਧੁੰਨਾਂ ਉਨਾਂ ਦੇ ਆਲੇ ਦੁਆਲੇ ਵਜਾਈਆਂ ਜਾ ਰਹੀਆਂ ਸਨ। ਉਸ ਤੋਂ ਬਾਦ, ਬੁਧ ਜਾਂ ਬੋਧੀਸਤਾਵਾਂ ਉਪਰੋਂ ਹੌਲੀ ਹੌਲੀ ਉਤਰੇ, ਅਤੇ ਚੌਕੜੀ ਮਾਰ ਕੇ ਬੈਠ ਗਏ ਹਜਾਰ-ਪਤੀਆਂ ਦੇ ਕਮਲ ਉਤੇ ਇਕ ਹਥ ਉਠਾ ਕੇ, ਅਤੇ ਧੁੰਨ ਐਨਰਜੀ ਰਾਹੀਂ ਸਤਿਸੰਗ ਦੇਣੇ ਆਰੰਭ ਕੀਤੇ। ਉਸ ਆਦਮੀ ਜਾਂ ਉਸ ਔਰਤ ਦੇ ਸਰੀਰ ਵਿਚੋਂ ਬਹੁਤ ਹੀ ਤਾਕਤਵਰ ਪੰਜ ਰੰਗਾਂ ਦੀ ਰੌਸ਼ਨੀ ਨਿਕਲੀ ਸਰੋਤਿਆਂ ਵਲ, ਜਿਹੜੇ ਧੁੰਨ ਨੂੰ ਪ੍ਰਾਪਤ ਕਰਨ ਉਪਰੰਤ, ਤੁਰੰਤ ਹੀ ਸਮਝ ਗਏ ਬੁਧ ਅਤੇ ਬੋਧੀਸਾਤਵਾਂ ਕੀ ਸਮਝਾ ਰਹੇ ਸਨ, ਅਤੇ ਭਰੋਸਾ-ਤ੍ਰਿਪਤੀ ਅਤੇ ਆਪਣੇ ਮਨਾਂ ਵਿਚ ਛੁਕਰਾਨਾ ਮਹਿਸੂਸ ਕੀਤਾ! ਜਦੋਂ ਉਨਾਂ ਨੇ ਪੂਰੀ ਤਰਾਂ ਸਿਖਿਆਵਾਂ ਨੂੰ ਸਮਝਿਆ, ਉਨਾਂ ਦੇ ਆਪਣੇ ਸਿਰ ਸਮਾਨ ਰੰਗ ਦੀ ਰੋਸ਼ਨੀ ਕਢਦੇ ਜਿਸ ਤਰਾਂ ਦੀ ਬੁਧ ਜਾਂ ਬੋਧੀਸਾਤਵਾਂ ਦੇ ਸਨ, ਅਤੇ ਉਨਾਂ ਦੀਆਂ ਥਰਥਰਾਉਂਦੀਆਂ ਲਹਿਰਾਂ ਉਸੇ ਤਰਾਂ ਦੀਆਂ ਬਣ ਗਈਆਂ। ਪੂਰਬੀ ਪਵਿਤਰ ਲਾਪਿਸ ਲਾਜੂਲੀ ਸੰਸਾਰ ਵਿਚ ਜੀਵ ਇਨਾਂ ਸਤਿਸੰਗਾਂ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ। ਹਰ ਇਕ ਬੁਧ ਅਤੇ ਬੋਧੀਸਾਤਵਾਂ ਦੇ ਸਤਿਸੰਗ ਦਾ ਦ੍ਰਿਸ਼ ਹਮੇਸ਼ਾਂ ਹੀ ਆਕਰਸ਼ਕ ਅਤੇ ਦਿਲ ਨੂੰ ਛੂਹ ਲੈਣ ਵਾਲਾ ਸੀ। ਜਦੋਂ ਕਦੇ ਇਕ ਸਤਿਸੰਗ ਖਤਮ ਹੁੰਦਾ, ਉਹ ਬੁਧ ਜਾਂ ਬੋਧੀਸਾਤਵਾਂ ਨੂੰ ਦੇਵੀ ਸੰਗੀਤ, ਨਾਲ ਦੀ ਨਾਲ ਖੂਬਸੂਰਤ ਸਵਰਗੀ ਲਾਪਿਸ ਲਾਜੂਲੀ ਫੁਲਾਂ ਦੀ ਵਰਖਾ ਅਤੇ ਸਭ ਪਾਸੇ ਖੁਸ਼ਬੂ ਨਾਲ ਵਿਦਾ ਕਰਦੇ। ਇਹ ਜਿਵੇਂ ਇਕ ਮਹਾਨ ਸਵਰਗੀ ਸਮਾਰੋਹ ਵਰਗਾ ਸੀ।ਅਸੀਂ ਸ਼ੁਕਰਗੁਜਾਰ ਹਾਂ ਸ਼ਕਿਆਮੁਨੀ ਬਧ ਦੇ ਵਧੀਆ ਜਾਣਕਾਰੀ ਲਈ, 2,600 ਤੋਂ ਵਧ ਸਾਲ ਪਹਿਲਾਂ, ਪੂਰਬੀ ਪਵਿਤਰ ਲਾਪਿਸ ਲਾਜੂਲੀ ਸੰਸਾਰ ਬਾਰੇ ਅਤੇ ਪਛਮੀ ਬੈਕੁੰਠ (ਐਕਸਟਰੀਮ ਬਲਿਸ ਪਿਊਰ ਲੈਂਡ) ਬਾਰੇ ਜਨਤਾ ਲਈ। ਇਸ ਤਰਾਂ, ਦੁਨਿਆਵੀ ਸੰਸਾਰ ਵਿਚ ਜੀਵ ਸਵਰਗ ਦੀ ਥੋੜੀ ਸਮਝ ਲੈ ਸਕਦੇ ਹਨ ਅਤੇ ਇਕ ਸਧਾਰਣ ਰੁਹਾਨੀ ਅਭਿਆਸ ਦੀ ਵਿਧੀ ਦੀ ਆਪਣੀਆਂ ਰੂਹਾਂ ਨੂੰ ਮੁਕਤ ਕਰਨ ਲਈ । ਜਿਵੇਂ ਕਿਵੇਂ, ਉਥੇ ਕਾਇਨਾਤ ਵਿਚ ਬਹੁਤ ਕਿਸਮ ਦੇ ਸਵਰਗ ਹਨ । ਪਰਮ ਸਤਿਗੁਰੂ ਚਿੰਗ ਹਾਈ ਜੀ ਨਾਲ ਸਾਡੇ ਅਭਿਆਸ ਰਾਹੀਂ, ਅਸੀਂ ਬਹੁਤ ਹੀ ਹੈਰਾਨਕੁਨ ਉਚੇਰੇ ਸਵਰਗਾਂ ਦਾ ਅਨੁਭਵ ਕਰ ਸਕਦੇ ਹਾਂ , ਅਖਾਂ ਨੂੰ ਚੁੰਧਿਆ ਦੇਣ ਵਾਲੀ ਸੁਨਹਿਰੀ ਰੌਸ਼ਨੀ ਅਤੇ ਨਾਂ ਤੁਲਨਾ ਕੀਤੀ ਜਾਣ ਵਾਲੀ ਮਹਿਮਾ ਜਿਹੜੀ ਸ਼ਬਦਾਂ ਨਾਲ ਬਿਆਨ ਕਰਨੀ ਅਸੰਭਵ ਹੈ !ਉਹ ਜਿਹੜੇ ਇਸ ਦੁਨਿਆਵੀ ਜੀਵਨ ਅਤੇ ਤਕਲੀਫ ਦੇਹ ਆਵਾ-ਗਵਨ ਦੇ ਚਕਰਾਂ ਤੋਂ ਮੁਕਤੀ ਪਾਉਣਾ ਚਾਹੁੰਦੇ ਹਨ ਉਨਾਂ ਨੂੰ ਸਤਿਕਾਰ ਨਾਲ ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੀਆਂ ਸਿਖਿਆਵਾਂ ਨੂੰ ਮਨ ਵਿਚ ਬਿਠਾਉਣਾ ਜ਼ਰੂਰੀ ਹੈ; "ਵੀਗਨ ਬਣੋ, ਚੰਗੇ ਕੰਮ ਕਰੋ, ਅਤੇ ਦ੍ਰਿੜਤਾ ਨਾਲ ਅਭਿਆਸ ਕਰੋ।" ਇੰਝ, ਉਹ ਸਿਰਫ ਆਪਣੇ ਮੂਲ ਦਿਆਲੂ ਸੁਭਾਅ ਨਾਲ ਦੁਬਾਰਾ ਹੀ ਨਹੀਂ ਜੁੜ ਸਕਣਗੇ ਜਦੋਂ ਉਹ ਅਜੇ ਜਿੰਦਾ ਹਨ, ਪਰੰਤੂ ਉਹ ਨਾਲੇ ਆਪਣੀ ਰੂਹ ਲਈ ਇਕ ਨੇਕ ਭਵਿਖ ਦਾ ਮਹਾਨ ਰਾਹ ਪਧਰਾ ਕਰ ਸਕਦੇ ਹਨ !ਵੀਗਨ: ਤੁਹਾਨੂੰ ਮਿਲਦੇ ਹਾਂ ਸਵਰਗ ਵਿਚ।ਵੀਗਨ: ਤੁਰਦੇ ਧਰਤੀ ਉਤੇ, ਆਤਮਾ ਸਵਰਗ ਵਿਚ ਹੈ।ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ-ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਸਿਰਫ ਕੁਝ ਨਮੂਨੇ ਹਨ । ਆਮ ਤੌਰ ਤੇ ਅਸੀਂ ਸਤਿਗੁਰੂ ਜੀ ਦੀ ਸਲਾਹ ਦੇ ਮੁਤਾਬਕ, ਉਨਾਂ ਨੂੰ ਆਪਣੇ ਆਪ ਤਕ ਰਖਦੇ ਹਾਂ।ਹੋਰ ਪ੍ਰਮਾਣਾ ਨੂੰ ਮੁਫਤ ਡਾਉਨਲੋਡ ਕਰਨ ਲਈ, ਕ੍ਰਿਪਾ ਕਰਕੇ ਜਾਓ SupremeMasterTV.com/to-heaven