ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਿਵੇਂ ਵੀ, ਇਹ ਬਹੁਤ ਮਜ਼ਾਕੀਆ ਹੈ ਜਿਵੇਂ ਜਦੋਂ ਵੀ ਕੋਈ ਵੀ ਸਤਿਗੁਰੂ ਜਿੰਦਾ ਹੋਣ, ਉਨਾਂ ਕੋਲ ਬਹੁਤਾ ਕੁਝ ਨਹੀਂ ਹੁੰਦਾ। ਜਿਵੇਂ ਈਸਾ, ਉਹ ਨੰਗੇ ਪੈਰੀ ਪੈਦਲ ਤੁਰਦੇ ਸਨ, ਅਤੇ ਪੈਗੰਬਰ ਮੁਹੰਮਦ, ਉਨਾਂ ਉਪਰ ਸ਼ਾਂਤੀ ਬਣੀ ਰਹੇ, ਉਨਾਂ ਕੋਲ ਵੀ ਕੋਈ ਮਸੀਤ ਨਹੀਂ ਸੀ, ਕੁਝ ਨਹੀਂ। ਉਨਾਂ ਦਾ ਇਥੋਂ ਤਕ ਪਿਛਾ ਕੀਤਾ ਗਿਆ ਇਧਰ ਉਧਰ, ਪਿਛਾ ਕੀਤਾ ਗਿਆ, ਅਤੇ ਉਨਾਂ ਦੇ ਪੈਰੋਕਾਰਾਂ ਨੂੰ ਸਤਾਇਆ ਗਿਆ, ਬਹੁਤ ਸਾਰੇ ਦੁਖਾਂ ਦੁਆਰਾ ਜਦੋਂ ਉਹ ਜਿੰਦਾ ਸਨ। ਅਤੇ ਸਾਰੇ ਗੁਰੂ ਪਹਿਲਾਂ, ਇਥੋਂ ਤਕ ਸਿਖ ਗੁਰੂ ਵੀ, ਅਤੇ ਸਾਰੇ ਹਿੰਦੂ ਗੁਰੂ, ਅਤੇ ਅਨੇਕ ਹੀ ਪਰਸ਼ੀਆ ਵਿਚ ਜਾਂ... ਓਹ, ਉਨਾਂ ਨੇ ਉਨਾਂ ਨੂੰ, ਉਨਾਂ ਵਿਚੋਂ ਬਹੁਤਿਆਂ ਨੂੰ ਬਹੁਤ ਸਤਾਇਆ। ਅਤੇ ਉਨਾਂ ਦੇ ਮਰਨ ਤੋਂ ਬਾਅਦ, ਉਹ ਮਸ਼ਹੂਰ ਹੋ ਗਏ! ਬਹੁਤ ਸਾਰੇ ਮੰਦਰ, ਬਹੁਤ ਸਾਰੇ ਗਿਰਜ਼ੇ ਸਿਰਜ਼ੇ ਗਏ ਬਿਨਾਂ ਕਿਸੇ ਕਾਰਨ। ਕੀ ਤੁਸੀਂ ਕਲਪਨਾ ਕਰ ਸਕਦੇ ਹੋ? ਮਾਨਸ ਲੋਕ ਅਜ਼ੀਬ ਹਨ, ਹਹ?