ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਮੰਨਦੇ ਹਾਂ ਕਿ ਕੋਈ ਵੀ ਸਰਵਉਚਤਾ ਦੀ ਵਿਚਾਰਧਾਰਾ... ਸਾਡੇ ਲਈ ਅਸਵੀਕਾਰਨਯੋਗ ਹੈ। ਰਾਜਾ ਝੂਠੇ ਵਾਅਦੇ ਕਰੇਗਾ ਅਤੇ ਗਲ ਕਰੇਗਾ ਬਸ ਗਲ ਕਰਨ ਦੀ ਖਾਤਰ ਅਤੇ ਦੇਸ਼ ਭਿਆਨਕ ਯੁਧ ਯੋਜਨਾ ਬਣਾਉਣਗੇ ਉਸ ਤਰਾਂ ਜੋ ਪਹਿਲਾਂ ਕਦੇ ਵੀ ਨਾਂ ਦੇਖਿਆ ਗਿਆ ਹੋਵੇ ਅਤੇ ਟੈਕਸ ਵਾਧਾ ਅਤੇ ਜੀਵਨ ਨਿਰਬਾਹ ਵਿਚ ਗਿਰਾਵਟ... ਅਤੇ ਦੇਸ਼ ਨਿੰਰਤਰ ਨਰਾਜਗੀ ਸਹਿਣਗੇ ।