ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਸ ਨੇ ਕੁਝ ਚੀਜ਼ ਸੁਣੀ, "ਬੈਂਗ! ਬੈਂਗ! ਬੂਮ!" ਪੌੜੀਆਂ ਉਪਰ, ਬਹੁਤ ਉਚੀ। ਸੋ ਉਸ ਨੇ ਆਪਣੇ ਦੋਸਤ ਨੂੰ ਪੁਛਿਆ, "ਹੇ ਜੋਹਨ, ਕੀ ਹੋ ਰਿਹਾ ਹੈ ਉਪਰ ਉਥੇ?" ਸੋ ਜੌਹਨ ਨੇ ਕਿਹਾ, "ਆਹ, ਕੁਝ ਗਲਤ ਨ੍ਹਹੀਂ ਹੈ। ਇਹ ਆਮ ਚੀਜ਼ ਹੈ!" ਉਸ ਨੇ ਕਿਹਾ, "ਤੁਹਾਡਾ ਕੀ ਭਾਵ ਹੈ 'ਆਮ'? ਇਹ ਕਿਉਂ ਇਤਨਾ ਉਚੀ ਹੈ?" ਉਸ ਨੇ ਕਿਹਾ, "ਨਹੀਂ, ਇਹ ਬਸ ਮੇਰੀ ਮਾਂ ਹੈ ਮੇਰੇ ਪਿਤਾ ਦੇ ਕਪੜੇ ਫਰਸ਼ ਉਤੇ ਘਸੀੜ ਕੇ ਲਿਜਾ ਰਹੀ।" ਸੋ ਉਸ ਨੇ ਕਿਹਾ, "ਪਰ ਕਿਉਂ, ਜੇਕਰ ਇਹ ਬਸ ਇਕ ਕਪੜਿਆਂ ਦਾ ਜੋੜਾ ਹੈ, ਕਿਉਂ ਇਤਨਾ ਰੌਲਾ?" ਉਸ ਨੇ ਕਿਹਾ, "ਕਿਉਂਕਿ ਮੇਰੇ ਪਿਤਾ ਇਸ ਦੇ ਵਿਚ ਹਨ!"