ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਮਹਾਨ ਸ਼ਾਂਤੀ ਦੇ ਮਹਾਨ ਪ੍ਰਭੂ ਦਾ ਨਾਮ ਲੀ ਹੈ, ਜੋ ਸੰਸਾਰ ਵਿਚ ਰੇਨ-ਚੈਨ ਸਾਲ ਦੇ 6 ਮਾਰਚ ਵਿਚ ਪ੍ਰਗਟ ਹੋਵੇਗਾ।"
ਸਤਿਗੁਰੂ ਜੀ ਨੇ ਆਪਣੇ ਪਹਿਲੇ ਨਾਮ ਦਾ ਦੋ ਕੁ ਵਾਰ ਹਵਾਲਾ ਦਿਤਾ ਹੈ, ਮਸ਼ਹੂਰ ਚੀਨੀ ਅਭਿਨੇਤਰੀ ਲੀ ਲੀ ਹੁਆ (Lí Lệ Hoa.) ਦੇ ਮੁਕਾਬਲੇ। ਅਤੇ ਉਨਾਂ ਦੇ ਆਉਣ ਦੀ ਮਿਤੀ 6 ਮਾਰਚ ਸੀ, ਜਿਵੇਂ ਕਿ ਇਹ ਤਾਓਇਸਟ ਗ੍ਰੰਥਾਂ ਵਿਚ ਬਾਰ ਬਾਰ ਭਵਿਖਬਾਣੀ ਕੀਤੀ ਗਈ ਹੈ। (ਸਤਿਗੁਰੂ ਜੀ ਨੇ ਕਿਹਾ: ਉਹ ਤਾਰੀਖ ਸੀ ਸੰਸਾਰ ਨਾਲ ਜੁੜਨ ਲਈ, ਨਾਲੇ ਬਚੇ ਦੀ ਮੌਜ਼ੂਦਗੀ ਨੂੰ ਅਧਿਕਾਰ ਸੌਂਪਣ ਲਈ, ਜਨਮ ਮਿਤੀ ਨਹੀਂ।