ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸੰਸਾਰ ਭਰ ਵਿਚ ਨੇਤਾਵਾਂ ਅਤੇ ਸਰਕਾਰਾਂ ਤੋਂ ਰਚਾਨਤਮਿਕ ਵਿਕਾਸ ਪੰਜ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੰਯੁਕਤ ਰਾਸ਼ਟਰ ਨੇ ਕਈ ਪ੍ਰਮੁਖ ਰਿਪੋਰਟਾਂ ਵਿਚ ਜਾਨਵਰ-ਲੋਕਾਂ ਦੇ ਮਾਸ ਦੀ ਖਪਤ ਨੂੰ ਘਟਾਉਣ ਲਈ ਬੁਲਾਇਆ ਹੈ।

2020 ਵਿਚ, ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ (ਯੂਐਨਈਪੀ) ਨੇ ਮਹਤਵਪੂਰਨ ਜੀਵਨ ਸ਼ੈਲੀ ਵਿਚ ਤਬਦੀਲੀਆਂ ਦੀ ਸਿਫਾਰਸ਼ ਕੀਤੀ ਇਸ ਸਦੀ ਦੇ ਅੰਤ ਤਕ ਇਕ ਵਿਨਾਸ਼ਕਾਰੀ ਤਿੰਨ ਡਿਗਰੀ ਸੈਲਸੀਅਸ ਤੋਂ ਵਧ ਤਪਸ਼ ਤੋਂ ਬਚਣ ਲਈ, ਕਹਿੰਦੇ ਹੋਏ: "ਭੋਜ਼ਨ ਲਈ, ਇਕ ਤਬਦੀਲੀ ਸ਼ਾਕਾਹਾਰੀ ਜਾਂ ਵੀਗਨ ਆਹਾਰ ਵਲ ਕਾਰਬਨ ਘਟਾਉਣ ਲਈ ਮਹਤਵਪੂਰਨ ਸੰਭਾਵਨਾ ਦੀ ਪੇਸ਼ਕਸ਼ ਕਰਦਾ ਹੈ।" ਉਪਾਅ ਵੀ ਸੁਝਾਏ ਗਏ, ਸਮੇਤ ਗੈਰ-ਸਿਹਤਮੰਦ (ਜਾਨਵਰ-ਲੋਕਾਂ ਦਾ ਮਾਸ) ਭੌਜ਼ਨਾਂ ਤੇ ਟੈਕਸ, ਲੋਕਾਂ ਲਈ ਹੋਰ ਫਲ ਅਤੇ ਸਬਜ਼ੀਆਂ ਖਰੀਦਣ ਵਿਚ ਮਦਦ ਲਈ ਸਬਸਿਡੀਆਂ , ਅਤੇ ਕੈਫੇਟੇਰੀਆ ਅਤੇ ਹੋਰ ਭੋਜ਼ਨ ਦੁਕਾਨਾਂ ਵਿਚ ਸ਼ਾਕਾਹਾਰੀ ਭੋਜ਼ਨ ਵਧਾਉਣ ਨਾਲ।

2021 ਵਿਚ, ਇਕ ਹੋਰ ਯੂਐਨਈਪੀ ਰਿਪੋਰਟ ਨੇ ਇਹ ਸਪਸ਼ਟ ਕੀਤਾ ਹੈ ਕਿ ਮੀਥੇਨ ਦੇ ਨਿਕਾਸਾਂ ਨੂੰ ਕਟਣਾ ਮਹਤਵਪੂਰਨ ਅਤੇ ਜਾਨਵਰ-ਲੋਕਾਂ ਦੇ ਮਾਸ ਅਤੇ ਡੇਅਰੀ ਦੀ ਖਪਤ ਵਿਚ ਕਟੌਤੀ ਦੀ ਅਪੀਲ ਕੀਤੀ ਗਈ ਹੈ ਮਨੁਖਾਂ ਵਲੋਂ ਪੈਦਾ ਕੀਤੇ ਗਏ ਮੀਥੇਨ ਦੇ ਨਿਕਾਸਾਂ ਨੂੰ ਘਟਾਉਣ ਲਈ। ਇਹ 2030 ਤਕ ਮੀਥੇਨ ਆਉਟਪੁਟ ਵਿਚ ਇਕ 45% ਘਟਾਉਣ ਦੀ ਸਲਾਹ ਦਿੰਦਾ ਹੈ ਜੈਵਿਕ ਬਾਲਣ ਦੀ ਵਰਤੋਂ ਤੇ ਧਿਆਨ ਕੇਂਦ੍ਰਤ ਕਰਕੇ, ਲੈਂਡਫਿਲ ਅਤੇ ਗੰਦਾ ਪਾਣੀ, ਅਤੇ ਜਾਨਵਰ-ਲੋਕ ਪਾਲਣ ਨੂੰ ਘਟਾਉਣ ਲਈ ਵਿਸ਼ਵੀ ਤਾਪਮਾਨ ਵਾਧੇ ਨੂੰ 1.5 ਡਿਗਰੀ ਸੈਲਸੀਅਸ ਤਕ ਸੀਮਤ ਕਰਨ ਲਈ । ਮਹਤਵਪੂਰਨ ਤੌਰ ਤੇ, ਵਿਵਹਾਰ ਵਿਚ ਤਬਦੀਲੀਆਂ, ਇਕ ਪੌਂਦਾ ਅਧਾਰਤ ਅਪਨਾਉਣ ਸਮੇਤ, 65 ਤੋਂ ਲੈ 80 ਮਿਲੀਅਨ ਮੈਟਟਰਿਕ ਟੰਨ ਮੀਥੇਨ ਨਿਕਾਸ ਪ੍ਰਤੀ ਸਾਲ ਘਟਾ ਸਕਦੇ ਹਨ ਅਗਲੇ ਕੁਝ ਦਹਾਕਿਆਂ ਦੌਰਾਨ।

ਇਸ ਦੌਰਾਨ, ਇਕ ਸਾਂਝਾ ਪੇਪਰ ਅੰਤਰ-ਸਰਕਾਰੀ ਪੈਨਲ ਜ਼ਲਵਾਯੂ ਤਬਦੀਲੀ (ਆਈਪੀਸੀਸੀ) ਤੇ ਅਤੇ ਅੰਤਰ-ਸਰਕਾਰੀ ਵਿਗਿਆਨ-ਨੀਤੀ ਪਲੈਟਫਾਰਮ ਜੈਵ ਵਿਭਿੰਨਤਾ ਤੇ ਅਤੇ ਈਕੋਸਿਸਟਮ ਸੇਵਾਵਾਂ (ਆਈਪੀਬੀਈਐਸ) ਨੇ ਜ਼ੋਰ ਦੇ ਕੇ ਕਿਹਾ ਕਿ ਵਿਆਕਤੀ, ਖਾਸ ਕਰਕੇ ਅਮੀਰ ਦੇਸ਼ਾਂ ਵਿਚ, ਆਪਣੀ ਖੁਰਾਕ ਨੂੰ ਵਧੇਰੇ ਪੌਂਦੇ-ਅਧਾਰਿਤ ਵਲ ਨੂੰ ਬਦਲਣਾ ਚਾਹੀਦਾ ਹੈ, ਕਿਉਂਕਿ ਜਾਨਵਰ-ਲੋਕਾਂ ਦੇ ਉਤਪਾਦ ਜਿਵੇਂ ਇਕ ਰੂਮੀਨੰਟ-ਲੋਕਾਂ ਦਾ ਮਾਸ ਅਤੇ ਡੇਅਰੀ ਗਰੀਨਹਾਓਸ ਗੈਸਾਂ ਦੇ ਨਿਕਾਸ ਦਾ ਪ੍ਰਮੁਖ ਸਰੋਤ ਹੈ ।

ਫਿਰ, ਅਪ੍ਰੈਲ 2022 ਵਿਚ, ਇਕ ਸੰਯੁਕਤ ਰਾਸ਼ਟਰ ਆਈਪੀਸੀਸੀ ਰਿਪੋਰਟ ਨੇ ਚਿਤਾਵਨੀ ਦਿਤੀ ਕਿ ਮਨੁਖਾਂ ਵਲੋਂ ਪੈਦਾ ਕੀਤੇ ਮੀਥੇਨ ਨਿਕਾਸ ਦੇ ਕਾਰਨ - ਜੋ ਜਿਆਦਾਤਰ ਜਾਨਵਰ-ਲੋਕਾਂ ਦੀ ਲਾਈਵਸਟੌਕ ਉਦਯੋਗ ਵਿਚੋਂ ਪੈਦਾ ਹੁੰਦੇ ਹਨ - 2030 ਤਕ 33% ਘਟਾਇਆ ਜ਼ਾਣਾ ਜ਼ਰੂਰ ਹੈ ਇਕ ਰਹਿਣਯੋਗ ਭਵਿਖ ਸੁਰਖਿਅਤ ਰਖਣ ਲਈ। ਰਿਪੋਰਟ ਨੇ ਸਲਾਹ ਦਿਤੀ ਹੈ "ਇਕ ਵਧੇਰੇ ਜਿਆਦਾ ਪੌਂਦੇ ਦੇ ਪ੍ਰੋਟੀਨ ਦੇ ਹਿਸੇ ਵਿਚ ਤਬਦੀਲੀ।" ਰਿਪੋਰਟ ਦੇ ਪ੍ਰਮੁਖ ਲੇਖਕ, ਡਾ. ਜਿਮ ਸਕੀਆ, ਨੇ ਕਿਹਾ: "ਇਹ ਹੁਣ ਹੈ ਜਾਂ ਕਦੇ ਨਹੀਂ ਜੇਕਰ ਅਸੀਂ ਗਲੋਬਲ ਵਾਰਮਿੰਗ ਨੂੰ 1.5 ਡਿਗਰੀ ਸੈਲਸੀਅਸ ਤਕ ਸੀਮਤ ਕਰਨਾ ਚਾਹੁੰਦੇ ਹਾਂ।"

ਫਿਨਲੈਂਡ ਵਿਚ, ਹੇਲਸਿੰਕੀ ਨਗਰ ਕੌਂਸਲ ਨੇ ਸੈਮੀਨਾਰਾਂ, ਸਟਾਫ ਮੀਟਿੰਗਾਂ, ਰਿਸੈਪਸ਼ਨਾਂ, ਅਤੇ ਹੋਰ ਜਸ਼ਨਾਂ ਵਿਚ ਜਾਨਵਰ-ਲੋਕਾਂ ਦੇ ਮਾਸ-ਮੀਟ ਦੀ ਸੇਵਾ ਰੋਕ ਦਿਤੀ ਹੈ ਆਪਣੇ ਕਾਰਬਨ ਫੁਟਪਰਿੰਟ ਨੂੰ ਘਟਾਉਣ ਲਈ।

ਡੈਨਮਾਰਕ ਦੀ ਸਰਕਾਰ 675 ਮਿਲੀਅਨ ਡੇਨਿਸ਼ ਕਰੋਨਰ (90 ਮਿਲੀਅਨ ਅਮਰੀਕਨ ਡਾਲਰ) ਅਲਗ ਰਖੇਗਾ ਪੌਂਦੇ-ਅਧਾਰਤ ਭੋਜ਼ਨ ਨੂੰ ਅਗੇ ਵਧਾਉਣ ਲਈ। ਫੰਡਿੰਗ ਦੀ ਵਰਤੋਂ ਕੀਤੀ ਜਾਵੇਗੀ ਪੌਂਦੇ ਅਧਾਰਤ ਉਤਪਾਦ ਵਿਕਾਸ, ਕਾਰੋਬਾਰ, ਵਿਕਰੀ, ਨਿਰਯਾਤ ਅਤੇ ‌ਸਿਖਿਆ ਲਈ ਸਹਾਇਤਾ ਪ੍ਰਦਾਨ ਕਰਨ ਲਈ। ਡੈਨਮਾਰਕ ਹੋਰ ਵਾਧੂ 580 ਮਿਲੀਅਨ ਡੇਨਿਸ਼ ਕ੍ਰੋਨਰ (78 ਮਿਲੀਅਨ ਅਮਰੀਕਨ ਡਾਲਰ) ਪਾਸੇ ਰਖੇਗਾ ਕਿਸਾਨਾਂ ਨੂੰ ਬੋਨਸ ਦੇਣ ਲਈ ਜਿਹੜੇ ਪੌਂਦੇ-ਅਧਾਰਿਤ ਪ੍ਰੋਟੀਨ ਫਸਲਾਂ ਉਗਾਉਂਦੇ ਹਨ ਮਨੁਖੀ ਖਪਤ ਲਈ।

ਗੁਡ ਫੂਡ ਇਨਸਟੀ‌‌ਟਿਉਟ ਯੂਰਪ ਦੇ ਪਾਲਿਸੀ ਮਨੇਜ਼ਰ , ਅਕਾਸ਼ੀਆ ਸਮਿਥ ਨੇ ਕਿਹਾ: "ਇਸ ਘੋਸ਼ਣਾ ਦੇ ਨਾਲ, ਡੈਨਮਾਰਕ ਨੇ ਮਾਨਤਾ ਦਿਤੀ ਹੈ ਸਸਟੇਨਬਲ ਪ੍ਰੋਟੀਨ ਦੀ ਵਡੀ ਸੰਭਾਵਨਾ ਖੇਤੀਬਾੜੀ ਦੇ ਨਿਕਾਸਾਂ ਨੂੰ ਘਟਾਉਣ ਲਈ, ਅਤੇ ਆਪਣੇ ਆਪ ਨੂੰ ਪੌਂਦੇ-ਅਧਾਰਿਤ ਨਵੀਨਤਾ ਵਿਚ ਯੂਰਪ ਦੇ ਸਭ ਤੋਂ ਵਡੇ ਜਨਤਕ ਨਿਵੇਸ਼ਕ ਵਜੋਂ ਸਥਾਪਿਤ ਕੀਤਾ ਹੈ।"

ਪਹਿਲੀ ਵਾਰ, ਡੈਨਮਾਰਕ ਦੀ ਅਧਿਕਾਰਤ ਖੁਰਾਕ ਸਲਾਹ ਡੇਨਸ ਨੂੰ ਉਤਸ਼ਾਹਿਤ ਕਰ ਰਹੀ ਹੈ ਜਿਆਦਾ ਫਲੀਆਂ ਖਾਣ ਲਈ, ਜਿਆਦਾ ਸਬਜ਼ੀਆਂ, ਅਤੇ ਘਟ ਜਾਨਵਰ-ਲੋਕਾਂ ਦਾ ਮਾਸ।

ਜ਼ਲਵਾਯੂ ਮੰਤਰੀ, ਸਤਿਕਾਰਯੋਗ ਡੈਨ ਜੋਰਗਨਸਨ ਨੇ ਕਿਹਾ: ਸਾਨੂੰ ਸਾਡੀਆਂ ਪਲੇਟਾਂ ਤਕ ਪਹੁੰਚਣ ਲਈ ਹਰੀ ਤਬਦੀਲੀ ਦੀ ਲੋੜ ਹੈ, ਅਤੇ ਇਸੇ ਕਰਕੇ ਮੈਂ ਸਚਮੁਚ ਖੁਸ਼ ਹਾਂ ਕਿ ਬਹੁਤ ਸਾਰੇ ਵੀ ਚਾਹੁੰਦੇ ਹਨ ਵਧੇਰੇ ਜ਼ਲਵਾਯੂ ਅਨੁਕੂਲ (ਭੋਜ਼ਨ) ਖਾਣਾ।"

ਯੂਨਾਇਡਡ ਕਿੰਗਡਮ ਦੇ 77ਵੇਂ ਪ੍ਰਧਾਨ ਮੰਤਰੀ, ਸਤਿਕਾਰਯੋਗ ਬੌਰਿਸ ਜੌਨਸਨ, ਅਤੇ ਤਾਂਨਿਆ ਸਟੀਲ (ਸ਼ਾਕਾਹਾਰੀ), ਯੂਕੇ ਦਫਤਰ ਵਿਸ਼ਵ ਜੰਗਲੀ ਜੀਵ (ਡਬਲਿਊ ਡਬਲਿਊ ਐਫ-ਯੂਕੇ) ਦੇ ਮੁਖ ਕਾਰਜਕਾਰੀ ਨੇ ਬੇਰਹਿਮੀ-ਮੁਕਤ ਭੋਜ਼ਨ ਦੇ ਵਿਕਲਪਾਂ ਨੂੰ ਉਜਾਗਰ ਕੀਤਾ ਹੈ ਜੋ ਜਾਨਵਰ-ਲੋਕਾਂ ਦੇ ਮਾਸ ਦੀ ਖਪਤ ਘਟਾਉਣ ਵਿਚ ਮਦਦ ਕਰਨਗੇ ਜਲਵਾਯੂ ਦੀ ਸਹਾਇਤਾ ਕਰਨ ਲਈ।

“ ਮੈਂ ਸੋਚਦਾ ਹਾਂ ਭਵਿਖ ਵਿਚ, ਅਸੀਂ (ਜਿਆਦਾ ਮਾਸ) ਖਾਣ ਤੋਂ ਦੂਰ ਚਲੇ ਜਾਵਾਂਗੇ। ਮੈਨੂੰ ਲਗਦਾ ਹੈ ਕਿ ਵ‌ਿਗਿਆਨ ਪਹਿਲੇ ਹੀ ਮੀਟ ਦੇ ਬਦਲ ਵਿਕਸਤ ਕਰ ਰਿਹਾ ਹੈ ਜੋ ਕਿ ਅਸਲ ਵਿਚ ਲੈਬ ਵਿਚ ਬਣਾਏ ਗਏ ਹਨ, ਕੀ ਉਹ ਨਹੀਂ ਹਨ, ਉਹ ਬਹੁਤ ਹੀ ਮਾਸ ਵਾਗ ਲਗਦੇ ਹਨ, ਅਤੇ ਤੁਸੀਂ ਦਸਣ ਦੇ ਯੋਗ ਨਹੀਂ ਹੋਵਂਗੇ ਇਕ ਬਾਇਓਐਨਜ਼ੀਨੀਅਰਡ ਹੈਮਬਰਗਰ , ਹਾਂਜੀ, ਮੈਂ ਗੰਭੀਰ ਹਾਂ ਅਤੇ ਇਕ ਅਸੀ ਹੈਮਬਰਗਰ ਵਿਚ ਕਾਰ ਅਤੇ ਉਹ ਭਵਿਖ ਹੋਵੇਗਾ - ਬਹੁਤ, ਬਹੁਤ ਜ਼ਲਦੀ ਹੀ। ਮੇਰਾ ਭਾਵ ਹੈ, ਇਹ ਪਹਿਲੇ ਹੀ ਇਥੇ ਹੈ, ਮੇਰੇ ਖਿਆਲ ਵਿਚ। ” “ ਇਹ ਹੈ, ਯਕੀਨੀ ਤੌਰ ਤੇ ਹੈ। ਅਤੇ ਮੈਂ ਸੋਚਦਾ ਹਾਂ ਉਥੇ ਚੀਜ਼ਾਂ ਵੀ ਹਨ ਜੋ ਅਸੀਂ ਕਰ ਸਕਦੇ ਹਾਂ ਆਪਣੇ ਭੋਜ਼ਨ ਨੂੰ ਮਿਲਾਉਣ ਲਈ. ਸ਼ਾਇਦ ਥੋੜਾ ਘਟ ਮਾਸ ਅਤੇ ਇਸ ਵਿਚ ਕੁਝ ਬੀਨਜ਼ ਪਾੳ। ਇਹ ਅਜ਼ੇ ਵੀ ਬਹੁਤ ਸੁਵਾਦ ਹੋ ਸਕਦਾ ਹੈ (ਹਾਂਜੀ।) ਪਰ ਸਾਡੀ ਜਲਵਾਯੂ ਲਈ ਬਹੁਤ ਵਧੀਆ।। ”

ਯੂ ਕੇ ਵਿਚ ਸਰਕਾਰ ਵਲੋਂ ਕਮੀਸ਼ਨ ਕੀਤੀ ਰਾਸ਼ਟਰੀ ਭੋਜ਼ਨ ਨੀਤੀ ਸੁਤੰਤਰ ਸਮੀਖਿਆ ਨੇ ਸਲਾਹ ਦਿਤੀ ਕਿ ਦੇਸ਼ ਦੀ ਜਾਨਵਰ-ਲੋਕਾਂ ਦੇ ਮਾਸ ਖਪਤ ਨੂੰ ਘਟਾਉਣਾ ਜ਼ਰੂਰੀ ਹੈ ਸਿਹਤ ਅਤੇ ਜ਼ਲਵਾਯੂ ਤਬਦੀਲੀ ਦੇ ਟੀਚਿਆਂ ਤਕ ਪਹੁੰਚਣ ਲਈ।

ਆਦਿ...

ਇਹ ਸਿਰਫ ਕੁਝ ਰਚਨਾਤਮਕ ਵਿਕਾਸ ਹਨ ਵਿਸ਼ਵ ਨੇਤਾਵਾਂ ਅਤੇ ਸਰਕਾਰਾਂ ਤੋਂ ਜੋ ਸਾਡੇ ਸੰਸਾਰ ਨੂੰ ਅਗੇ ਵਧਣ ਵਿਚ ਮਦਦ ਕਰ ਰਹੇ ਹਨ ਇਕ ਵਧੇਰੇ ਸੁਰਖਿਅਤ, ਸਿਹਤਮੰਦ, ਵਧੇਰੇ ਸ਼ਾਂਤਮਈ, ਅਤੇ ਖੁਸ਼ਹਾਲ ਭਵਿਖ ਪ੍ਰਤੀ। ਸਵਰਗ ਬਖਸ਼ੇ ਸਾਰ‌ਿਆਂ ਨੂੰ ਜੋ ਸੰਬੰਧਿਤ ਹਨ ਹਰ ਵੀ ਗਿਆਨ ਅਤੇ ਹੌਂਸਲੇ ਨਾਲ ਸਹੀ ਨੀਤੀ ਕਾਰਜ਼ਾਂ ਨੂੰ ਅਗੇ ਲਿਜਾਣ ਵਿਚ।

“ ਮੰਨ ਲਵੋ ਤੁਸੀਂ ਪ੍ਰਚਾਰ ਕਰਦੇ ਹੋ ਜੈਵਿਕ ਪੌਦੇ-ਅਧਾਰਤ ਭੋਜਨ ਦਾ, ਹੁਣ, ਜੋ ਕੋਈ ਵੀ, ਸਰਕਾਰ, ਜਿਹੜਾ ਵੀ ਪ੍ਰਵਾਨਗੀ ਦੇਣ ਦਾ ਫੈਸਲਾ ਕਰਦਾ ਹੈ ਇਸ ਪੌਦੇ-ਅਧਾਰਤ ਆਹਾਰ ਦੇ ਹਲ ਨੂੰ, ਬਸ ਇਹਨੂੰ ਪ੍ਰਵਾਨਗੀ ਦਿਉ ਸਿਰਫ, ਉਹ ਕਮਾਵੇਗਾ, ਮੇਰੇ ਰਬਾ, ਹਜਾਰਾਂ ਹੀ ਜਿਲੀਅਨ ਰੁਹਾਨੀ ਫਲਾਂ ਦੇ ਅੰਕ। ਅਤੇ ਸਾਨੂੰ ਲੋੜ ਹੈ ਬਹੁਤ ਸਾਰੇ ਅੰਕਾਂ ਦੀ ਸਵਰਗ ਨੂੰ ਵਾਪਸ ਜਾਣ ਲਈ। ਜੋ ਕੋਈ ਵੀ ਪ੍ਰਵਾਨਗੀ ਦਿੰਦਾ ਹੈ ਇਹਦੀ ਇਥੋਂ ਤਕ, ਬਸ ਇਕ ਵਾਰੀ ਹੀ, ਉਹਦੇ ਲਈ ਕਾਫੀ ਹੈ ਪਹਿਲਾਂ ਹੀ ਸਵਰਗ ਨੂੰ ਉਡਣਾ, ਉਹਦੇ ਇਸ ਸੰਸਾਰ ਨੂੰ ਛਡਣ ਤੋਂ ਬਾਦ । ਉਹਨੂੰ ਲੋੜ ਨਹੀ ਹੈ ਕਿਸੇ ਹੋਰ ਧਾਰਮਿਕ ਅਸਥਾਨ ਦੀ ਯਾਤਰਾ ਦੀ, ਕੋਈ ਲੋੜ ਨਹੀ ਹੈ ਕੁਝ ਹੋਰ ਕਰਨ ਦੀ। ਜੋ ਕੋਈ ਵੀ ਪ੍ਰਵਾਨਗੀ ਦਿੰਦਾ ਹੈ ਉਹਦੀ, ਅਤੇ ਜਿਹੜਾ ਵੀ ਯਕੀਨੀ ਬਣਾਉਂਦਾ ਹੈ ਕਿ ਇਹ ਚਲਦਾ ਰਹੇ, ਹਾਸਲ ਕਰੇਗਾ ਸਮਾਨ ਰੁਹਾਨੀ ਗੁਣਾਂ ਦੇ ਅੰਕ, ਜੋ ਸਵਰਗ ਉਨਾਂ ਉਤੇ ਬਖਸ਼ਸ਼ ਕਰਨਗੇ। ”

ਹੋਰ ਵਿਸਤਾਲ ਲਈ ਅਤੇ ਮੁਫਤ ਡਾਉਨਲੋਡਾਂ ਲਈ, ਕ੍ਰਿਪਾ ਕਰਕੇ ਜਾਉ SupremeMasterTV.com/scrolls
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-05
318 ਦੇਖੇ ਗਏ
2024-11-05
229 ਦੇਖੇ ਗਏ
2024-11-04
7271 ਦੇਖੇ ਗਏ
2024-11-04
1152 ਦੇਖੇ ਗਏ
31:44
2024-11-04
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ