ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਸਭ ਸਰਕਾਰ ਜਾਂ ਰਾਜ਼ ਕੁਮਾਰੀ ਦੀ ਗਲਤੀ ਨਹੀਂ ਹੈ। ਇਹ ਸੰਸਾਰ ਵਿਚ ਸਭ ਲੋਕਾਂ ਨੂੰ ਇਕ ਵਧੇਰੇ ਉਦਾਰਚਿਤ, ਵਧੇਰੇ ਦਿਆਲੂ ਜੀਵਨ ਸ਼ੈਲੀ ਪ੍ਰਤੀ ਬਦਲਣਾ ਜ਼ਰੂਰੀ ਹੈ। ਫਿਰ ਸਾਡੇ ਕੋਲ ਗਰੀਬੀ ਨਹੀਂ ਹੋਵੇਗੀ। ਫਿਰ ਸਾਡੇ ਕੋਲ ਸਮਸਿਆਵਾਂ ਨਹੀਂ ਹੋਣਗੀਆਂ। ਫਿਰ ਸਾਡੇ ਕੋਲ ਕੋਈ ਯੁਧ ਜਾਂ ਮਹਾਮਾਰੀਆਂ ਨਹੀਂ ਹੋਣਗੀਆਂ। (ਹਾਂਜੀ, ਸਤਿਗੁਰੂ ਜੀ। ਸਮਝੇ, ਸਤਿਗੁਰੂ ਜੀ।) ਅਤੇ ਰਾਜ਼ ਕੁਮਾਰੀ ਨੂੰ ਪਹਿਨਣਾ ਚਾਹੀਦਾ ਹੈ ਜੋ ਉਸ ਦੇ ਕੋਲ ਹੈ, ਇਕ ਮਹਾਨ ਦੇਸ਼ ਜਿਵੇਂ ਇੰਗਲੈਡ ਦੀ ਨੁਮਾਇੰਦਗੀ ਕਰਨ ਲਈ।