ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤਾਏਵਾਨ (ਫਾਰਮੋਸਾ) ਦਾ ਸੰਸਾਰ ਵਿਚ ਅਨੇਕ ਹੀ ਦੇਸ਼ਾਂ ਵਲੋਂ ਸਤਿਕਾਰ ਕੀਤਾ ਜਾਂਦਾ ਅਤੇ ਪਿਆਰ ਕੀਤਾ ਜਾਂਦਾ ਹੈ। ਜਦੋਂ ਮੈਂ ਕਿਸੇ ਜਗਾ ਸਫਰ ਕਰਦੀ ਹਾਂ, ਮੈਂ ਉਹ ਸੁਣਿਆ ਸੀ। ਅਤੇ ਕਦੇ ਕਦਾਂਈ ਤੁਸੀਂ ਇਹ ਦੇਖ ਸਕਦੇ ਹੋ ਖਬਰਾਂ ਉਤੇ ਕਿ ਤਾਏਵਾਨ (ਫਾਰਮੋਸਾ) ਦੇ ਕੋਲ ਬਹੁਤ ਹੀ ਸਨੇਹੀ ਵੀਗਨ ਸ਼ਹਿਰ ਹਨ, ਅਤੇ ਤਾਏਵਾਨ (ਫਾਰਮੋਸਾ) ਮਹਾਂਮਾਰੀ ਨਾਲ ਪਹਿਲੇ ਲੜਨ ਵਿਚ ਬਹੁਤ ਚੰਗਾ ਸੀ, ਮਿਸਾਲ ਵਜੋਂ। (ਉਹ ਸਹੀ ਹੈ, ਸਤਿਗੁਰੂ ਜੀ।) ਤਾਏਵਾਨ (ਫਾਰਮੋਸਾ) ਕੋਲ ਇਕ ਚੰਗੀ ਵਿਦੇਸ਼ੀ ਰਿਜ਼ਾਰਵ ਹੈ, ਅਤੇ ਤਾਏਵਾਨ (ਫਾਰਮੋਸਾ) ਦੇ ਕੋਲ ਇਕ ਚੰਗਾ ਜੀਵਨ ਪਧਰ, ਅਤੇ ਤਾਏਵਾਨ (ਫਾਰਮੋਸਾ) ਦੇ ਕੋਲ ਇਕ ਬਹੁਤ ਉਚੇ ਪਧਰ ਦੀ ਆਜ਼ਾਦੀ ਹੈ, ਉਚੇ ਪਧਰ ਦਾ ਲੋਕਤੰਤਰ। ਇਹ ਸਭ ਬਹੁਤ ਮਹਤਵਪੂਰਨ ਹੈ। ਅਤੇ ਤਾਏਵਾਨ (ਫਾਰਮੋਸਾ) ਦੇ ਕੋਲ ਸ਼ਾਂਤੀ ਬਹੁਤ ਹੀ ਮਹਤਵਪੂਰਨ ਹੈ।