ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਕਰਮ (ਪ੍ਰਤਿਫਲ) ਧਰਮ ਵਿਚ ਤਿੰਨ ਹਿਸਿਆਂ ਦਾ ਤੀਸਰਾ ਭਾਗ (ਸਿਖ ਧਰਮ, ਤਾਓਇਜ਼ਮ, ਥਿਉਸੋਫੀਕਲ ਸੋਸਾਇਟੀ, ਬ੍ਰਹਿਮੰਡੀ ਸੁਫੈਦ ਭਾਈਚਾਰਾ, ਜ਼ੋਰੋਐਸਟ੍ਰਨਿਜ਼ਮ)

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਿਖ ਧਰਮ

"ਇਸ ਯੁਗ ਵਿਚ ਸਰੀਰ ਕਰਮਾਂ ਦਾ ਖੇਤ ਹੈ; ਜੋ ਵੀ ਤੁਸੀਂ ਬੀਜ਼ਦੇ ਹੋ, ਉਹ ਫਲ ਤੁਸੀਂ ਪਾਵੋਂਗੇ।" - ਪਵਿਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

"ਜਿਹੋ ਜਿਹੇ ਕੰਮ ਕੋਈ ਕਰਦਾ ਹੈ, ਉਸ ਦੇ ਮੁਤਾਬਕ ਉਹ ਫਲ ਪ੍ਰਾਪਤ ਕਰਦਾ ਹੈ।" - ਪਵਿਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਤਾਓਇਜ਼ਮ

"ਉਥੇ ਮੁਸੀਬਤ ਅਤੇ ਖੁਸ਼ਹਾਲੀ ਲਈ (ਮਾਨਸਾਂ ਲਈ) ਕੋਈ ਖਾਸ ਦਰਵਾਜ਼ੇ ਨਹੀਂ ਹਨ; ਉਹ ਆਉਂਦੀ ਹੈ ਜਿਵੇਂ ਮਾਨਸ ਉਨਾਂ ਨੂੰ ਬੁਲਾਉਂਦੇ ਹਨ। ਉਨਾਂ ਦੀ ਅਦਾਇਗੀ ਚੰਗ‌ਿਆਈ ਅਤੇ ਬੁਰਾਈ ਦੇ ਪਿਛੇ ਪਿਛੇ ਆਉਂਦੀ ਹੈ ਜਿਵੇਂ ਪਦਾਰਥ ਦੇ ਪਿਛੇ ਪਿਛੇ ਪ੍ਰਸ਼ਾਵਾਂ ਆਉਂਦਾ ਹੈ।" - ਤਾਏਸ਼ਾਂਗ ਗਾਨਯਿੰਗ ਪੀਆਨ

"ਸਵਰਗ ਅਤੇ ਧਰਤੀ ਵਿਚ ਉਥੇ ਰੂਹਾਂ ਹਨ ਜਿਹੜੀਆਂ ਬੰਦੇ ਦੇ ਚੰਗੇ ਮਾੜੇ ਕੰਮਾਂ ਦੇ ਮੁਤਾਬਿਕ, ਅਤੇ ਉਨਾਂ ਦੇ ਛੋਟੇ ਜਾਂ ਉਨਾਂ ਦੇ ਅਪਰਾਧਾਂ ਦੀ ਗੰਭੀਰਤਾ ਦੇ ਮੁਤਾਬਿਕ, ਉਨਾਂ ਦੀ ਜੀਵਨ ਤੋਂ ਅਵਧੀ ਕਟ ਲੈਂਦੇ ਹਨ। ਜਦੋਂ ਉਸ ਅਵਧੀ ਦੀ ਕਾਟ ਕਟੀ ਜਾਂਦੀ ਹੈ, ਬੰਦੇ ਗਰੀਬ ਹੋ ਜਾਂਦੇ ਹਨ ਅਤੇ ਘਟੀਆ ਹਾਲਤ ਵਿਚ ਜਾਂਦੇ, ਅਤੇ ਅਨੇਕਾਂ ਗਮੀਆਂ ਅਤੇ ਦੁਖ ਦਰਦ ਘੇਰ ਲੈਂਦੇ ਹਨ। ਸਾਰੇ (ਦੂਜੇ) ਬੰਦੇ ਉਨਾਂ ਨੂੰ ਨਫਰਤ ਕਰਦੇ ਹਨ; ਸਜਾਵਾਂ ਮਿਲਦੀਆਂ ਅਤੇ ਉਨਾਂ ਉਤੇ ਮੁਸੀਬਤਾਂ ਪੈਂਦੀਆਂ ਹਨ; ਚੰਗੀ ਕਿਸਮਤ ਅਤੇ ਸ਼ੁਭ ਮੌਕੇ ਵਧਾਈਆਂ ਦੇ ਉਨਾਂ ਲਈ ਖਤਮ ਹੋ ਜਾਂਦੇ ਹਨ; ਦੁਸ਼ਟ ਨਛਤਰ ਹੇਠਾਂ ਨੂੰ ਉਨਾਂ ਉਪਰ ਬਦਕਿਸਮਤੀ ਭੇਜਦੇ ਹਨ । ...ਜਦੋਂ ਪਾਰਟੀਆਂ ਗਲਤ ਕੰਮਾਂ ਅਤੇ ਹਿੰਸਾ ਦੁਆਰਾ ਦੂਜਿਆਂ ਦਾ ਧੰਨ ਖੋਹਦੀਆਂ ਹਨ, ਲੇਖਾ ਲਿਖਿਆ ਜਾਂਦਾ ਹੈ, ਅਤੇ ਇਹਦੇ ਬਦਲੇ ਰਕਮ ਲਾਈ ਜਾਂਦੀ ਹੈ, ਉਨਾਂ ਦੀਆਂ ਪਤਨੀਆਂ ਅਤੇ ਬਚਿਆਂ ਦੀ, ਅਤੇ ਉਨਾਂ ਦੇ ਪ੍ਰੀਵਾਰਾਂ ਦੇ ਸਾਰੇ ਮੈਂਬਰਾਂ ਦੀ, ਜਦੋਂ ਇਹ ਸਹਿਜੇ ਸਹਿਜੇ ਮਰ ਜਾਂਦੇ ਹਨ। ਜੇਕਰ ਉਹ ਨਹੀ ਮਰਦੇ, ਉਥੇ ਆਫਤਾਂ ਆਉਂਦੀਆਂ ਹਨ ਪਾਣੀ, ਅਗ, ਚੋਰਾਂ, ਡਾਕੂਆਂ, ਜਾਇਦਾਦ ਦੇ ਨੁਕਸਾਨ ਤੋਂ, ਬਿਮਾਰੀਆਂ, ਅਤੇ (ਦੁਸ਼ਟ) ਜੁਬਾਨਾਂ ਉਨਾਂ ਦੇ ਦੁਸ਼ਟ ਕੰਮਾਂ ਦਾ ਮੁਲ ਸੰਤੁਲਨ ਕਰਨ ਲਈ । ਹੋਰ ਅਗੇ, ਉਹ ਜਿਹੜੇ ਨਜਾਇਜ ਢੰਗ ਨਾਲ ਬੰਦੇ ਮਾਰਦੇ ਹਨ (ਸਿਰਫ) ਆਪਣੇ ਹਥਿਆਰ ਦੇ ਰਹੇ ਹਨ ਦੂਜਿਆਂ ਦੇ ਹਥਾਂ ਵਿਚ ਜਿਹੜੇ ਆਪਣੀ ਵਾਰੀ ਸਮੇਂ ਉਨਾਂ ਨੂੰ ਕਤਲ ਕਰਨਗੇ।" - ਤਾਏਸ਼ਾਂਗ ਗਾਨਯਿੰਗ ਪੀਆਨ

"(...) ਉਸੇ ਕਰਕੇ ਚੰਗਾ ਆਦਮੀ ਬੋਲਦਾ ਹੈ ਜੋ ਚੰਗਾ ਹੈ, ਧਿਆਨ ਇਕਾਗਰ ਕਰਦਾ ਹੈ ਜੋ ਚੰਗਾ ਹੈ, ਅਤੇ ਕਰਦਾ ਹੈ ਜੋ ਚੰਗਾ ਹੈ; ਹਰ ਰੋਜ ਉਹਦੇ ਇਹ ਤਿੰਨ ਨੇਕ ਗੁਣ ਹੁੰਦੇ ਹਨ:- ਤਿੰਨ ਸਾਲਾਂ ਦੇ ਅੰਤ ਉਤੇ ਸਵਰਗ ਯਕੀਨੀ ਬਣਾਉਂਦਾ ਹੈ ਉਹਦੇ ਲਈ ਹੇਠਾਂ ਮਿਹਰਾਂ ਭੇਜਣੀਆਂ । ਭੈੜਾ ਬੰਦਾ ਬੋਲਦਾ ਹੈ ਜੋ ਬੁਰਾ ਹੈ, ਇਛਾ ਰਖਦਾ ਹੈ ਜੋ ਬੁਰਾ ਹੈ, ਅਤੇ ਕਰਦਾ ਹੈ ਜੋ ਬੁਰਾ ਹੈ ਹਰ ਰੋਜ ਉਹਦੇ ਇਹੀ ਤਿੰਨ ਵਾਈਸ ਹੁੰਦੇ ਹਨ:- ਤਿੰਨ ਸਾਲਾਂ ਦੇ ਅੰਤ ਉਤੇ, ਸਵਰਗ ਯਕੀਨੀ ਬਣਾਉਂਦਾ ਹੈ ਉਹਦੇ ਲਈ ਹੇਠਾਂ ਦੁਖ ਤਕਲੀਫ ਭੇਜਣਾ।" - ਤਾਏਸ਼ਾਂਗ ਗਾਨਯਿੰਗ ਪੀਆਨ

ਥਿਉਸੋਫੀਕਲ ਸੋਸਾਇਟੀ

ਰਹਿਮ ਬੀਜੋ ਕੰਮ ਕਰੋ ਅਤੇ ਫਿਰ ਤੁਸੀਂ ਉਨਾਂ ਦੇ ਫਲ ਪਾਉਂਗੇ। (...) ਜੇਕਰ ਉਹ ਨਹੀ ਪਾਉਂਦਾ ਮਿਠੀ ਸ਼ਾਂਤੀ ਅਤੇ ਸੁਖ, ਪੈਰੋਕਾਰ, ਨੇਕੀਆਂ ਦੇ ਬੀਜ ਬੀਜਦੇ ਹਨ ਖੇਤਾਂ ਵਿਚ ਭਵਿਖ ਦੀਆਂ ਫਸਲਾਂ ਲਈ ।" - ਦ ਵੌਇਸ ਆਫ ਦ ਸਾਈਲੈਂਸ ਮੈਡਮ ਹਿਚ ਪੀ ਬਲਾਵੈਟਸਕੀ ਵਲੋਂ (ਵੈਸ਼ਨੋ)

"ਜਾਂਚ ਕਰਤਾ: ਕਿਉਂ ਇਹ ਹਉਮੈਂ ਨੂੰ ਸਜਾ ਮਿਲਣੀ ਚਾਹੀਦੀ ਹੈ ਕੰਮਾਂ ਦੇ ਨਤੀਜੇ ਦੇ ਵਜੋਂ ਜਿਹੜੇ ਇਹ ਭੁਲ ਗਈ ਹੋਈ ਹੈ? ਥੀਉਸੋਫਿਸਟ: ਇਹ ਉਨਾਂ ਨੂੰ ਨਹੀ ਭੁਲੀ ਹੈ; ਇਹ ਜਾਣਦੀ ਹੈ ਅਤੇ ਯਾਦ ਹੈ ਇਹਦੇ ਗਲਤ ਕੰਮਾਂ ਨੂੰ ਨਾਲ ਦੀ ਨਾਲ ਤੁਹਾਨੂੰ ਯਾਦ ਹੈ ਤੁਸੀਂ ਕੀ ਕੀਤਾ ਸੀ ਕਲ।" - ਦ ਕੀ ਟੂ ਥਿਉਸੋਫੀ ਮੈਡਮ ਹਿਚ ਪੀ ਬਲਾਵੈਟਸਕੀ ਵਲੋਂ (ਵੈਸ਼ਨੋ)

"ਕੋਈ ਵੀ ਕਾਰਣ ਬਿਨਾਂ ਇਹਦੇ ਪ੍ਰਭਾਵ ਦੇ ਨਹੀ ਬਚਦਾ ਵਡੇ ਤੋਂ ਵਡੇ ਤੋਂ ਲੈਕੇ ਛੋਟੇ ਤੋਂ ਛੋਟੇ ਤਕ, ਇਕ ਬ੍ਰਹਿਮੰਡੀ ਖਲਬਲੀ ਤੋਂ ਤੁਹਾਡੇ ਹਥ ਦੀ ਹਲਚਲ ਹੇਠਾਂ ਤਕ , ਅਤੇ ਜਿਵੇਂ ਸਮਾਨ ਚੀਜ਼ ਉਸੇ ਚੀਜ਼ ਨੂੰ ਪੈਦਾ ਕਰਦੀ ਹੈ, ਕਰਮ ਉਹ ਅਣਡਿਠਾ ਅਤੇ ਅਗਿਆਤ ਕਾਨੂੰਨ ਹੈ ਜਿਹੜਾ ਧਿਆਨ ਨਾਲ, ਸਿਆਣਪ ਨਾਲ ਅਤੇ ਨਿਰਪਖ ਹੋ ਕੇ ਹਰ ਇਕ ਪ੍ਰਭਾਵ ਨੂੰ ਬਰਾਬਰ ਦੇਖਦਾ ਹੈ ਇਹਦੇ ਕਾਰਣ ਨਾਲ, ਵਾਪਸ ਜਾਂਦਾ ਉਤਪਾਦਕ ਨੂੰ ਲਭਦਾ ਹੈ।" - ਦ ਕੀ ਟੂ ਥਿਉਸੋਫੀ ਮੈਡਮ ਹਿਚ ਪੀ ਬਲਾਵੈਟਸਕੀ ਵਲੋਂ (ਵੈਸ਼ਨੋ)

ਬ੍ਰਹਿਮੰਡੀ ਸੁਫੈਦ ਭਾਈਚਾਰਾ

"ਕਰਮਾ ਕਾਰਣ ਅਤੇ ਪ੍ਰਤੀਫਲ ਦਾ ਇਕ ਕਾਨੂੰਨ ਹੈ । ਇਹ ਕੁਝ ਵੀ ਨਹੀ ਭੁਲਦਾ, ਮਾਫ ਕਰਦਾ: ਤੁਸੀਂ ਅਦਾ ਕਰੋਂਗੇ ਬਿਲਕੁਲ ਪੂਰੀ ਰਕਮ ਇਥੋਂ ਤਕ ਵਿਆਜ ਸਮੇਤ। ਉਸੇ ਕਰਕੇ, ਕਰਮਾ ਤਾਂ ਵਿਆਜ ਵੀ ਮਾਫ ਨਹੀ ਕਰਦਾ। ਕਰਮਾ ਦਾ ਕਾਨੂੰਨ ਕਠੋਰ ਹੈ। ਇਹ ਮਾਫ ਕਰਦਾ ਹੈ ਸਿਰਫ ਜਦੋਂ ਸਭ ਕੁਝ ਚੁਕਾ ਦਿਤਾ ਜਾਂਦਾ ਹੈ।" - ਸਤਿਗੁਰੂ ਬੇਇਨਸਾ ਡੂਓਨੋ (ਵੈਸ਼ਨੋ)

"ਤੁਸੀਂ ਕਿਸੇ ਨੂੰ ਕਤਲ ਕੀਤਾ ਸੀ ਅਤੀਤ ਦੇ ਜੀਵਨ ਵਿਚ ਅਤੇ ਉਸੇ ਕਰਕੇ, ਇਸ ਜੀਵਨਕਾਲ ਵਿਚ ਉਹੀ ਵਿਆਕਤੀ ਤੁਹਾਨੂੰ ਕਤਲ ਕਰਦਾ ਹੈ।" - ਸਤਿਗੁਰੂ ਬੇਇਨਸਾ ਡੂਓਨੋ (ਵੈਸ਼ਨੋ)

"ਹਰੇਕ ਚੰਗਾ (ਕੰਮ), ਜਿਹੜਾ ਤੁਸੀਂ ਕਰਦੇ ਹੋ ਇਸ ਸੰਸਾਰ ਵਿਚ, ਭਾਵੇਂ ਇਹ ਕਿੰਨਾ ਵੀ ਛੋਟਾ ਕਿਉਂ ਨਾਂ ਹੋਵੇ, ਆਪਣੇ ਫਾਇਦੇ ਲਿਆਉਂਦਾ ਹੈ। ਕੋਈ ਛੋਟ ਨਹੀ! 1000 ਸਾਲ ਚਾਹੇ ਲੰਘ ਜਾਣ, ਪਰੰਤੂ ਕਾਨੂੰਨ ਸਚਾ ਹੈ। ਭਾਵੇਂ ਤੁਹਾਡੀ ਗਲਤੀ ਕਿੰਨੀ ਵੀ ਛੋਟੀ ਕਿਉਂ ਨਾਂ ਹੋਵੇ, ਇਹ ਤੁਹਾਡੇ ਕੋਲ ਵਾਪਸ ਆਵੇਗੀ, ਕਾਨੂੰਨ ਸਚਾ ਹੈ। ਤੁਸੀਂ ਚੰਗਾ ਕਰਦੇ ਹੋ ਅਤੇ ਇਹ ਵਾਪਸ ਤੁਹਾਡੇ ਕੋਲ ਆਉਂਦਾ ਹੈ; ਤੁਸੀਂ ਇਕ ਬੁਰਾ ਕੰਮ ਕਰਦੇ ਹੋ ਅਤੇ ਇਹ ਵਾਪਸ ਮੁੜਕੇ ਤੁਹਾਡੇ ਕੋਲ ਆਉਂਦਾ ਹੈ।" - ਸਤਿਗੁਰੂ ਬੇਇਨਸਾ ਡੂਓਨੋ (ਵੈਸ਼ਨੋ)

ਜ਼ੋਰੋਐਸਟ੍ਰਨਿਜ਼ਮ

"(...) ਇਥੋਂ ਤਕ ਤੁਹਾਡੀ ਚੰਗਿਆਈ ਦੇ ਉਨਾਂ ਕੰਮਾਂ ਲਈ ਇਨਾਮ ਦਿਤੇ ਜਾਣਗੇ ਤੁਹਾਨੂੰ ਉਹ ਇਨਾਮ ਜਿਹੜਾ ਬਹੁਤ ਦਿਤਾ ਜਾਂਦਾ ਅੋਹਰਮਾਜਦ ਦੁਆਰਾ।" - ਦ ਡੈਨਕਾਰਡ

"ਇਹ ਪ੍ਰਸਿਧ ਹੈ ਕਿ, ਬੰਦੇ ਲਈ ਉਥੇ ਇਹ ਦੋਨੋਂ ਚੀਜਾਂ ਹਨ ਪਵਿਤਰ ਦਰਬਾਰ (ਸਿਰਜਣਹਾਰ) ਤੋਂ - - ਇਨਾਮ ਚੰਗਿਆਈ ਲਈ, ਅਤੇ ਸਜਾ ਪਾਪ ਲਈ। ਖਾਸ ਕਰਕੇ, (ਬੰਦਾ) (ਹਕਦਾਰ) ਬਣ ਜਾਂਦਾ ਹੈ ਪਾਪ ਦੀ ਸਜਾ ਦਾ ਚੰਗਿਆਈ ਕਰਨ ਤੋਂ ਨਵੇਕਲਾ ਰਹਿੰਦੇ ਹੋਏ, ਅਤੇ ਜਾਣਦੇ ਹੋਏ ਪਾਪ ਕਰਨ ਨਾਲ; ਅਤੇ ਉਹ ਕਾਨੂੰਨ ਦਾ (ਇਕ ਨਿਰੀਖਿਅਕ) ਬਣ ਜਾਂਦਾ ਹੈ, ਉਚਿਤ ਹੋਣਾ ਪਰਵਾਨ ਕਰਨ ਲਈ ਆਪਣੇ ਆਪ ਦੀ ਖਾਤਿਰ, ਨਿਵੇਕਲਾ ਰਹਿੰਦੇ ਹੋਏ ਪਾਪ ਕਰਨ ਤੋਂ ਅਤੇ ਕੰਮ ਕਰਦੇ ਹੋਏ ਚੰਗ‍ਆਈ ਦੇ।" - ਦ ਡੈਨਕਾਰਡ

"ਮੈਂ ਤੁਹਾਡੀ ਪਹਿਚਾਣ ਕੀਤੀ ਹੈ ਪਵਿਤਰ ਹੋਣ ਲਈ, ਅਹੂਰਾ ਮੈਜਦਾ, ਜਿੰਨਾ ਜਲਦੀ ਤੋਂ ਜਲਦੀ, ਮੈਂ ਤੁਹਾਨੂੰ ਲਭਿਆ ਪਹਿਲੇ ਦਰਜੇ ਦਾ ਬਣਨ ਲਈ, ਜੀਵਨ ਦੀ ਸਿਰਜਣਾ ਉਤੇ, ਅਤੇ ਜਿਉਂ ਹੀ ਤੁਹਾਨੂੰ ਇਨਾਮ ਮਿਲਦਾ ਹੈ ਕੰਮਾਂ ਦੇ ਬਦਲੇ ਵਿਚ, ਨਾਲ ਦੀ ਨਾਲ (ਕੀ ਹਨ) ਬਦਲੇ ਸ਼ਬਦ, ਵਿਜ, ਇਲ ਟੂ ਦ ਇਲ, ਅਤੇ ਚੰਗਾ ਬਹੁਤ ਹੀ ਚੰਗਾ ਚੰਗੇ ਲਈ, ਕਾਨੂੰਨਾਂ ਦੁਆਰਾ, ਅਗਲੀ ਵਾਰੀ ਉਤੇ ਜੀਵਨ ਦੀ।" - ਅਥਾਰਵਨ ਦੇ ਸ਼ਬਦ

ਆਦਿ...

ਸੋ, ਤੁਸੀਂ ਦੇਖੋ, ਸਾਰੇ ਧਰਮ ਸਮਾਨ ਚੀਜ਼ ਵਲ ਇਸ਼ਾਰਾ ਕਰਦੇ ਹਨ। ਜੇਕਰ ਤੁਸੀਂ ਚੰਗਾ ਕਰਦੇ ਹੋ, ਤੁਸੀਂ ਇਹ ਦੇਖ ਲਵੋਂਗੇ, ਅਤੇ ਇਸ ਦਾ ਇਨਾਮ ਪਾਉਂਗੇ, ਅਤੇ ਸਵਰਗ ਨੂੰ ਜਾਵੋਂਗੇ। ਜੇ ਤੁਸੀਂ ਬੁਰਾ ਕਰਦੇ ਹੋ, ਤੁਸੀਂ ਇਹ ਦੇਖ ਲਵੋਂਗੇ, ਪ੍ਰਤਿਫਲ ਪ੍ਰਾਪਤ ਕਰੋਂਗੇ, ਅਤੇ ਨਰਕ ਨੂੰ ਜਾਉਂਗੇ। ਬਸ ਇਹੀ, ਬਹੁਤ ਸਰਲ।

ਹੋਰ ਵਧੇਰੇ ਵਿਸਤਾਰ ਅਤੇ ਮੁਫਤ ਡਾਉਨਲੋਡਾਂ ਲਈ, ਕ੍ਰਿਪਾ ਕਰਕੇ ਜਾਉ

SupremeMasterTV.com/scrolls

SupremeMasterTV.com/karma
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-02
354 ਦੇਖੇ ਗਏ
2024-11-02
218 ਦੇਖੇ ਗਏ
2024-11-02
720 ਦੇਖੇ ਗਏ
2024-11-02
279 ਦੇਖੇ ਗਏ
2024-11-01
1048 ਦੇਖੇ ਗਏ
2024-11-01
392 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ