ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪ੍ਰਮਾਤਮਾ ਨੇ ਤੁਹਾਨੂੰ ਕੁਝ ਚੀਜ਼ਾਂ ਦਿੰਦੇ ਹਨ ਅਤੇ ਤੁਹਾਡੇ ਲਈ ਜਾਨਣਾ ਜ਼ਰੂਰੀ ਹੈ ਕਿਵੇਂ ਉਨਾਂ ਦੀ ਸਾਂਭ ਸੰਭਾਲ ਕਰਨੀ ਹੈ, ਅਤੇ ਕੁਝ ਵਾਧੂ ਲੋੜਵੰਦ ਲੋਕਾਂ ਨੂੰ ਦੇਣਾ। ਉਹ ਹੈ ਜੀਣ ਦਾ ਤਰੀਕਾ। (ਹਾਂਜੀ, ਸਤਿਗੁਰੂ ਜੀ। ਹਾਂਜੀ।) ਉਹ ਹੈ ਜਿਵੇਂ ਤੁਹਾਨੂੰ ਆਪਣੀ ਅਮੀਰੀ ਦਾ ਅਨੰਦ ਮਾਨਣਾ ਚਾਹੀਦਾ ਹੈ ਅਤੇ ਪ੍ਰਭੂ ਵਲੋਂ ਦਿਤੀਆਂ ਦਾਤਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਨਹੀਂ ਤਾਂ, ਤੁਸੀਂ ਮਾਰੇ ਗਏ। ਜੇਕਰ ਤੁਸੀਂ ਅਮੀਰ ਹੋਂ ਅਤੇ ਤੁਸੀਂ ਹੋਰਨਾਂ ਦੀ ਮਦਦ ਨਹੀਂ ਕਰਦੇ, ਬਦਕਿਸਮਤ ਲੋਕਾਂ ਦੀ, ਕੁਝ ਹਦ ਤਕ, ਤੁਸੀਂ ਇਹ ਆਪਣੇ ਨਾਲ ਨਹੀਂ ਲਿਜਾ ਸਕਦੇ, ਅਤੇ ਤੁਹਾਨੂੰ ਸ਼ਾਇਦ ਨਰਕ ਨੂੰ ਜਾਣਾ ਪਵੇ ਇਹਦੇ ਨਾਲ, ਕਿਉਂਕਿ ਤੁਸੀਂ ਕੋਈ ਚੀਜ਼ ਚੰਗੀ ਨਹੀਂ ਕੀਤੀ । ਬਸ ਕਰਮ ਸਿਰਜ਼ੇ, ਮਾੜੇ ਕਰਮ।