ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪਰ ਗਲ ਇਹ ਹੈ, ਇਹ ਸਭ ਬਹਾਨੇ ਹਨ। ਉਥੇ ਕੁਝ ਚੀਜ਼ ਕਹਿਣ ਦੀ ਕੋਈ ਲੋੜ ਨਹੀਂ, ਜੇਕਰ ਇਹ ਟਾਲਣਯੋਗ ਹੈ ਜਾਂ ਨਹੀਂ, ਜਾਂ ਜੇਕਰ ਇਹ ਭੜਕਾਏ ਜਾਣ ਕਰਕੇ ਹੈ ਜਾਂ ਨਹੀਂ। ਇਹ ਯੂਕਰੇਨੀ ਨਹੀਂ ਹਨ ਜਿਹੜੇ ਭੜਕਾ ਰਹੇ ਹਨ। (ਉਹ ਸਹੀ ਹੈ। ਹਾਂਜੀ, ਸਤਿਗੁਰੂ ਜੀ।) ਅਤੇ ਇਹ ਯੂਕਰੇਨੀ ਨਹੀਂ ਹਨ ਜਿਹੜੇ ਇਸ ਯੁਧ ਨੂੰ ਕਿਵੇਂ ਵੀ ਰੋਕ ਸਕਦੇ ਹਨ। ਸੋ, ਬਲਾ, ਬਲਾ, ਬਲਾ ਬਲਾ ਕਰਨ ਦਾ ਕੀ ਫਾਇਦਾ ਹੈ। (ਉਹ ਸਹੀ ਹੈ, ਸਤਿਗੁਰੂ ਜੀ।) ਅਤੇ ਇਥੋਂ ਤਕ ਜੇਕਰ ਇਹ ਭੜਕਾਇਆ ਵੀ ਗਿਆ ਹੁੰਦਾ, ਤੁਸੀਂ ਨਹੀਂ ਜਾ ਕੇ ਤੇ ਬਸ ਬਚਿਆਂ, ਔਰਤਾਂ, ਅਤੇ ਇਥੋਂ ਤਕ ਬਜ਼ੁਰਗਾਂ ਨਾਲ ਬਲਾਤਕਾਰ ਕਰ ਸਕਦੇ । ਅਤੇ ਤੁਸੀਂ ਨਹੀਂ ਬਸ ਸਾਰੇ ਨਾਗਰਿਕਾਂ ਨੂੰ ਉਸ ਤਰਾਂ ਮਾਰ ਸਕਦੇ। (ਹਾਂਜੀ, ਸਤਿਗੁਰੂ ਜੀ। ਬਿਲਕੁਲ।) ਇਹ ਸਿਆਸਤਦਾਨ ਨਹੀਂ ਹਨ, ਉਹ ਬਸ ਕਿਸਾਨ ਹਨ ਅਤੇ ਘਰੇਲੂ ਔਰਤਾਂ ਜਾਂ ਪਤੀ ਅਤੇ ਪਤਨੀਆਂ ਅਤੇ ਬਚੇ।