ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੁਝ ਪਵਿਤਰ ਕਿਤਾਬਾਂ ਵਿਚ, ਪ੍ਰਭੂ ਨੇ ਮਨੁਖਾਂ ਨੂੰ ਕਿਹਾ ਕਿ ਤੁਹਾਨੂੰ ਕਦੇ ਨਹੀਂ ਖਾਣਾ ਚਾਹੀਦਾ ਜਦੋਂ ਤਕ ਫਰਿਸ਼ਤੇ ਤੁਹਾਨੂੰ ਬੁਲਾਉਂਦੇ ਨਹੀਂ ਹਨ। ਭਾਵ ਜੇਕਰ ਤੁਸੀਂ ਭੁਖੇ ਨਾ ਹੋਵੋਂ, ਤੁਹਾਨੂੰ ਖਾਣਾ ਨਹੀਂ ਚਾਹੀਦਾ। (ਸਮਝੇ।) ਇਹਦਾ ਸੁਆਦਾ ਵਧੀਆ ਨਹੀਂ ਹੁੰਦਾ ਅਤੇ ਚੰਗੀ ਤਰਾਂ ਹਜ਼ਮ ਨਹੀ ਹੁੰਦਾ। (ਹਾਂਜੀ।)