ਵਿਸਤਾਰ
ਡਾਓਨਲੋਡ Docx
ਹੋਰ ਪੜੋ
Master: ਉਥੇ ਇਕ ਪਤਵੰਤਾ ਬਜੁਰਗ ਸੀ ਤਾਇਵਾਨ (ਫਾਰਮੋਸਾ) ਤੋਂ। ਉਹ ਦੀਖਿਅਕ ਹੈ 18 ਸਾਲਾਂ ਤੋਂ। ਉਹ ਜਰੂਰ ਪਹਿਲਿਆਂ ਵਿਚੋਂ ਹੋਣਾ ਹੈ। ਅੋਹ, ਇਹ ਤੁਸੀਂ ਹੋ, ਠੀਕ? ਅਸਲ ਵਿਚ, ਉਹ ਇਕ ਬਹੁਤ ਹੀ ਅਹਿਮ ਬੰਦਾ ਹੈ ਇਕ ਹੋਰ ਗਰੁਪ ਵਿਚ- ਤੁਸੀਂ ਜਾਣਦੇ ਹੋ, ਆਈ-ਕੁਆਨ ਤਾਉ? ਹਾਂਜੀ। ਉਹਨੇ ਅਨੁਸਰਣ ਕੀਤਾ ਆਈ-ਕੁਆਨ ਤਾਉ ਦਾ, 50 ਸਾਲਾਂ ਤਕ। ਉਹਨੇ ਇਕ ਹੋਰ ਤਾਉਇਸਟ (ਵਿਧੀ) ਦਾ ਵੀ ਅਧਿਐਨ ਕੀਤਾ, ਤੁਸੀਂ ਜਾਣਦੇ ਹੋ, 24 ਸਾਲਾਂ ਲਈ। ਅਤੇ ਫਿਰ ਉਹ ਮੇਰੇ ਨਾਲ ਸੀ 18 ਸਾਲਾਂ ਤੋਂ, ਆਖੀਰ ਵਿਚ। ਅਖੀਰਲਾ ਮਾਰਗ ਉਹਦੇ ਜੀਵਨ ਦਾ, "ਚਿੰਗ ਹਾਈ-ਇਜਮ।" D (m): ਅਠਾਰਾਂ ਸਾਲ ਪਹਿਲਾਂ, ਲਾਉ ਸੂ ਨੇ ਮੈਨੂੰ ਕਿਹਾ ਛਾਲ ਮਾਰਨ ਲਈ ਸਮੁੰਦਰ ਅੰਦਰ। ਇਹ ਲਾਓ ਜ਼ੂ ਹੈ, ਅਠਾਰਾਂ ਸਾਲ ਪਹਿਲਾਂ। (ਸਮਝੇ।) ਉਹਨੇ ਮੈਨੂੰ ਕਿਹਾ ਛਾਲ ਮਾਰਨ ਲਈ ਸਮੁੰਦਰ ਵਿਚ। (ਅਛਾ।) ਮੈਂ ਤਾਓ ਹਾਸਲ ਕਰ ਲਿਆ ਸੀ ਸੋ ਮੇਰਾ ਸਰੀਰ ਹੁਣ ਹੋਰ ਫਾਇਦੇਮੰਦ ਨਹੀ ਰਿਹਾ। ਮੈਂ ਗਿਆ ਜਿੰਸ਼ਾ ਬੇ ਨੂੰ ਤਾਇਪੇ ਵਿਚ ਅਤੇ ਛਾਲ ਮਾਰੀ ਸਮੁੰਦਰ ਵਿਚ। ਜਦੋਂ ਮੈਂ ਛਾਲ ਮਾਰੀ. ਮੈਂ ਇਕ ਪਥਰ ਨਾਲ ਟਕਰਾਇਆ ਇਥੇ ਅਤੇ ਖੂਨ ਨਿਕਲਿਆ ਬੁਰੀ ਤਰਾਂ। ਸੋ ਮੈਂ ਘਰ ਗਿਆ। ਤਿੰਨ ਦਿਨਾਂ ਬਾਦ, ਲਾਉ ਸੂ ਨੇ ਮੈਨੂੰ ਦਸਿਆ, "ਤੁਸੀਂ ਇਥੇ ਛਾਲ ਮਾਰਦੇ ਨਹੀ ਮਰੋਂਗੇ। ਜਾਉ ਛਾਲ ਮਾਰੋ ਤਾਮਸੂਈ ਦਰਿਆ ਵਿਚ, ਤਾਜ਼ੇ ਪਾਣੀ ਵਿਚ।" ਮੈਂ ਉਥੇ ਗਿਆ ਅਤੇ ਛਾਲ ਮਾਰੀ, ਪਰ ਫਿਰ ਵੀ ਨਹੀ ਮਰਿਆ। Master: ਕੀ ਤੁਸੀਂ ਸਮਝੇ ਨਹੀ? D (m): ਫਿਰ ਮੈਂ ਵਾਪਸ ਆਇਆ। ਸਤ ਦਿਨਾਂ ਬਾਦ, ਲਾਉ ਸੂ ਨੇ ਮੈਨੂੰ ਕਿਹਾ: "ਬਸ ਉਥੇ ਉਪਰ ਜਾਉ ਆਪਣੇ ਆਪ ਨੂੰ ਸ਼ੁਧ ਕਰਨ ਲਈ, ਅਤੇ ਇਹ ਠੀਕ ਹੋਵੇਗਾ।" ਇਕ ਸਾਲ ਜਾਂ ਕੁਝ ਤੋਂ ਬਾਦ, ਮੈਂ ਸੁਣਿਆ ਆਪਣੇ ਸਤਿਗੁਰੂ ਚਿੰਗ ਹਾਈ ਜੀ ਬਾਰੇ। ਸੋ, ਇਹਦਾ ਭਾਵ ਸੀ ਛਾਲ ਮਾਰਨੀ ਚਿੰਗ ਹਾਈ ਸਮੁੰਦਰ ਵਿਚ, ਸਮੁੰਦਰ ਵਿਚ ਛਾਲ ਮਾਰਨੀ ਨਹੀ! ("ਹਾਈ" ਦਾ ਭਾਵ ਹੈ "ਸਮੁੰਦਰ" ਚੀਨੀ ਵਿਚ।) Master: ਲਾਉ ਸੂ ਪ੍ਰਗਟ ਹੋਏ ਉਹਦੇ ਸਾਹਮਣੇ ਉਹਦੇ ਦੀਖਿਆ ਲੈਣ ਤੋਂ ਪਹਿਲਾਂ, ਉਹਦੀ ਸਾਧਨਾ ਵਿਚ, ਅਤੇ ਉਹਨੂੰ ਕਿਹਾ ਕਿ ਉਹਨੂੰ ਛਾਲ ਮਾਰਨੀ ਚਾਹੀਦੀ ਹੈ ਸਮੁੰਦਰ, ਸਾਗਰ ਵਿਚ। ਅਤੇ ਕਿਉਂਕਿ ਉਹ ਬਹੁਤ ਹੀ ਸ਼ਰਧਾਲੂ ਸੀ, ਉਹ ਸਿਦਕੀ ਸੀ, ਸੋ ਉਹ ਸਚਮੁਚ ਗਿਆ, ਉਹਨੇ ਛਾਲ ਮਾਰੀ ਸਮੁੰਦਰ ਵਿਚ। ਉਹਨੇ ਆਪਣੇ ਆਪ ਨੂੰ ਜਖਮੀ ਕੀਤਾ ਅਤੇ ਬਹੁਤ ਜਿਆਦਾ ਖੂਨ ਨਿਕਲਿਆ , ਪਰ ਉਹ ਨਹੀ ਮਰਿਆ । ਸੋ ਉਹ ਤੈਰਿਆ ਵਾਪਸ ਘਰ ਨੂੰ। ਅਤੇ ਫਿਰ ਉਹਨੇ ਲਾਉ ਸੂ ਨੂੰ ਦੁਬਾਰਾ ਪੁਛਿਆ, "ਪਰ ਮੈਂ ਮਰਿਆ ਨਹੀ। ਕੀ ਕਰਾਂ?" ਸੋ ਲਾਉ ਸੂ ਨੇ ਉਹਨੂੰ ਕਿਹਾ, "ਨਹੀ। ਤੁਹਾਨੂੰ ਛਾਲ ਮਾਰਨੀ ਚਾਹੀਦੀ ਹੈ ਪਵਿਤਰ ਵਿਚ..." ਤੁਸੀਂ ਜਾਣਦੇ ਹੋ, "ਚਿੰਗ" ਵਿਚ "ਚਿੰਗ ਹਾਈ।" "ਚਿੰਗ" ਚੀਨੀ ਵਿਚ ਦਾ ਭਾਵ ਹੈ "ਸਾਫ ਪਾਣੀ।" ਸੋ ਉਹਨੇ ਸੋਚਿਆ ਉਹਨੂੰ ਛਾਲ ਮਾਰਨੀ ਪੈਣੀ ਹੈ ਦਰਿਆ ਵਿਚ। ਉਹਨੇ ਛਾਲ ਮਾਰੀ ਇਕ ਦਰਿਆ ਵਿਚ, ਅਤੇ ਨਾਲੇ ਮਰਿਆ ਨਹੀ। ਉਹਨੇ ਆਪਣੇ ਖੁਦ ਨੂੰ ਸਟ ਲੁਆਈ ਬਹੁਤ, ਅਤੇ ਫਿਰ ਉਹ ਘਰ ਆ ਗਿਆ। ਅਤੇ ਉਸ ਤੋਂ ਬਾਦ, ਉਹ ਅਜੇ ਵੀ ਨਹੀ ਸਮਝਦਾ ਲਾਉ ਸੂ ਉਹਨੂੰ ਕੀ ਕਰਨ ਲਈ ਕਹਿੰਦੇ ਹਨ। ਅਤੇ ਲਾਉ ਸੂ ਪ੍ਰਗਟ ਹੋਏ ਉਹਦੇ ਸਾਹਮਣੇ ਦੁਬਾਰਾ, ਅਤੇ ਉਹਨੂੰ ਕਿਹਾ ਕਿ ਉਹਨੂੰ ਕੁਝ ਫੋਟੋ ਤਿਆਰ ਕਰਨੀਆਂ ਪੈਣੀਆਂ ਆਪਣੇ ਖੁਦ ਦੀਆਂ - ਫੋਟੋਗਰਾਫ, ਹਾਂਜੀ। ਅਤੇ ਉਹਨੂੰ ਫਿਰ ਵੀ ਪਤਾ ਨਹੀ ਲਗਿਆ। ਉਹਨੇ ਫੋਟੋ ਤਿਆਰ ਕੀਤੀਆਂ ਅਤੇ ਉਡੀਕਣ ਲਗਾ। ਤੁਸੀਂ ਜਾਣਦੇ ਹੋ, ਉਹ ਪਾਸਪੋਰਟ ਫੋਟੋਆਂ ਦੀਖਿਆ ਲਈ। ਉਹ ਅਜੇ ਵੀ ਨਹੀ ਜਾਣਦਾ ਕੀ ਹੋ ਰਿਹਾ ਹੈ। ਅਤੇ ਇਕ ਹੋਰ ਸਾਲ ਬਾਦ ਉਹਦੇ ਮੈਨੂੰ ਜਾਨਣ ਤੋਂ ਬਾਦ, ਅਤੇ ਮੇਰਾ ਨਾਮ "ਚਿੰਗ ਹਾਈ," ਫਿਰ ਉਹਨੂੰ ਸਮਝ ਆਈ, "ਅੋਹ, ਇਹ ਹੈ ਪਵਿਤਰ ਸਾਗਰ ਪਾਣੀ ਦਾ।" ਅਤੇ ਫਿਰ ਉਹਨੂੰ ਨਾਲੇ ਪਤਾ ਲਗ ਗਿਆ ਫੋਟੋ ਕਾਹਦੇ ਲਈ ਹੈ, ਅਤੇ ਉਹਨੂੰ ਦੀਖਿਆ ਮਿਲ ਗਈ। ਵੀਗਨ: ਕਿਉਂਕਿ ਸਾਨੂੰ ਯਾਦ ਹੈ ਕੀ ਸੰਤਾਂ ਨੇ ਸਾਨੂੰ ਸਿਖਾਇਆ ਵੀਗਨ: ਕਿਉਂਕਿ ਅਸੀਂ ਪ੍ਰਮਾਤਮਾ ਲਾਗੇ ਹੋਣਾ ਚਾਹੁੰਦੇ ਹਾਂ। ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ। ਹੋਰ ਪ੍ਰਮਾਣਾਂ ਨੂੰ ਮੁਫਤ ਡਾਓਨਲੋਡ ਕਰਨ ਲਈ, ਕ੍ਰਿਪਾ ਜਾਉ SupremeMasterTV.com/to-heaven