ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੁਭਾਵਕ ਹੀ, ਸਾਡੇ ਸਾਰਿਆਂ ਕੋਲ ਇਕ ਮਹਾਨ ਪਿਆਰ ਹੈ ਸਾਡੇ ਅੰਦਰੇ, ਮਹਾਨ ਪਿਆਰ ਸਭ ਚੀਜ਼ਾਂ ਲਈ ਜੋ ਹਿਲਦੀਆਂ ਹਨ, ਇਸੇ ਕਰਕੇ, ਜੇਕਰ ਅਸੀਂ ਜਾਨਵਰ-ਲੋਕਾਂ ਦਾ ਮਾਸ ਖਾਂਦੇ ਹਾਂ, ਉਪਚੇਤਨਾ ਦੇ ਤੌਰ ਤੇ ਅਸੀਂ ਬਹੁਤ ਹੀ ਦੋਸ਼ੀ ਮਹਿਸੂਸ ਕਰਦੇ ਹਾਂ। ਇਸੇ ਕਰਕੇ, ਇਹ ਬਿਮਾਰੀ ਅਤੇ ਸਭ ਕਿਸਮ ਦੀਆਂ ਅਸੁਖਾਵੀਆਂ ਭਾਵਨਾਵਾਂ ਨੂੰ ਪੈਦਾ ਕਰਦਾ ਹੈ, ਨਾਖੁਸ਼ੀ, ਸਾਡੇ ਜੀਵਨ ਵਿਚ।