ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਜਾਨਵਰ-ਲੋਕਾਂ ਬਾਰੇ ਕਦੇ ਵੀ ਨਹੀਂ ਕਾਫੀ ਗਲਾਂ ਕਰ ਸਕਦੇ, ਕਿਤਨੇ ਨੇਕ ਉਹ ਹਨ। ਕਿਤਨੇ ਰਹਿਮਦਿਲ, ਕਿਤਨੇ ਸਨੇਹੀ। (ਹਾਂਜੀ।) ਬਿਨਾਂਸ਼ਕ, ਉਥੇ ਕੁਝ ਜਾਨਵਰ-ਲੋਕ ਹਨ ਜਿਹੜੇ ਪਾਗਲ ਵੀ ਹਨ, ਕਿਉਂਕਿ ਸ਼ਾਇਦ ਕੁਝ ਚੀਜ਼ ਉਨਾਂ ਨਾਲ ਗਲਤ ਹੈ। ਉਹ ਬਿਮਾਰ ਹਨ ਜਾਂ ਕੁਝ ਚੀਜ਼, ਜਾਂ ਉਹ ਕੂੜਾ ਖਾਂਦੇ ਹਨ ਜਾਂ ਕੁਝ ਅਜਿਹਾ ਜੋ ਉਨਾਂ ਨੂੰ ਬਿਮਾਰ ਬਣਾਉਦਾ ਹੈ, ਜਾਂ ਪ੍ਰਜਨਨ। (ਹਾਂਜੀ, ਸਤਿਗੁਰੂ ਜੀ।) ਬਸ ਉਵੇਂ ਮਾਨਸਾਂ ਵਾਂਗ। ਦਰਅਸਲ ਵਿਚ, ਉਥੇ ਮਾਨਸਾਂ ਨਾਲੋਂ ਘਟ ਮਾੜੇ ਜਾਨਵਰ-ਲੋਕ ਹਨ । ਮਾੜੇ ਜਾਨਵਰ-ਲੋਕਾਂ ਦੀ ਪ੍ਰਤਿਸ਼ਤ ਮਨੁਖਾਂ ਦੀ ਪ੍ਰਤਿਸ਼ਤ ਨਾਲੋਂ ਘਟ ਹੈ।