ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਇਕ ਹਥ, ਆਜ਼ਾਦ ਸੰਸਾਰ ਕਹਿੰਦਾ ਹੈ, "ਅਸੀਂ ਆਜ਼ਾਦੀ ਦੀ ਰਖਿਆ ਕਰਾਂਗੇ, ਅਸੀਂ ਆਜ਼ਾਦੀ ਲਈ ਲੜਾਂਗੇ," ਦੂਸਰੇ ਹਥ, ਉਹ ਬਸ ਕੁਝ ਨਹੀਂ ਕਰਨਾ, ਰਹਿਣ ਦੇਣਾ, ਕੁਝ ਨਹੀਂ ਕਰਨਾ ਜਦੋਂ ਇਹ ਇਕ ਅਸਲੀ ਫੈਂਸਲਾ ਕਰਨਾ ਪਵੇ ਹੋਰਨਾਂ ਦੇਸ਼ਾਂ ਦੀ ਮਦਦ ਕਰਨ ਲਈ, ਜਿਨਾਂ ਕੋਲ ਸਮਾਨ ਟੀਚਾ ਹੈ ਉਨਾਂ ਵਾਂਗ। ਉਹ ਕਹਿੰਦੇ ਹਨ ਪਿਆਰ ਹੈ ਸਮਾਨ ਦਿਸ਼ਾ ਵਲ ਦੇਖਣਾ, ਭਾਵ ਤੁਸੀਂ ਇਕਠੇ ਹੋ। ਤੁਹਾਡੇ ਕੋਲ ਸਮਾਨ ਸਿਧਾਂਤ ਹੈ ਇਕਠੇ। ਸੋ ਤੁਹਾਨੂੰ ਇਕਠੇ ਹੋਣਾ ਚਾਹੀਦਾ ਹੇ, ਜਿਵੇਂ ਚਿੜੀ-ਲੋਕ, ਸਮਾਨ ਖੰਭਾਂ ਨਾਲ, ਇਕਠੇ ਰਹਿੰਦੇ ਹਨ।