ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੁਣ ਤੁਸੀਂ ਦੇਖ ਸਕਦੇ ਹੋ ਕਿਤਨਾ ਖਤਰਨਾਕ ਸਾਡਾ ਸੰਸਾਰ ਹੈ। (ਹਾਂਜੀ, ਸਤਿਗੁਰੂ ਜੀ।) ਇਹ ਅਜ਼ੇ ਵੀ ਅਸੁਰਖਿਅਤ ਹੈ ਕਿਉਂਕਿ ਮਨੁਖਾਂ ਦੇ ਮਨ ਬਹੁਤ, ਬਹੁਤ ਸਮਸਿਆਜਨਕ ਹਨ। ਬਹੁਤ ਸਮਸਿਆ ਜਨਕ। ਉਹਨਾਂ ਨੂੰ ਨਹੀਂ ਯਾਦ ਆਪਣੇ ਮੂਲ ਬਾਰੇ, ਉਨਾਂ ਨੂੰ ਪ੍ਰਭੂ ਨਹੀਂ ਯਾਦ, ਇਥੋਂ ਤਕ ਜੇਕਰ ਉਹਨਾਂ ਨੇ ਇਹਦੇ ਬਾਰੇ ਸੁਣਿਆ ਵੀ ਹੋਵੇ। ਬਹੁਤ ਸਾਰੇ ਸਬੂਤ ਨਾਲ ਇਹਦੇ ਬਾਰੇ ਵੀ, ਉਹਨਾਂ ਨੂੰ ਨਹੀਂ ਯਾਦ। ਅਤੇ ਸੋ, ਉਹ ਬਹੁਤ ਹੀ ਦੁਖ ਆਪਣੇ ਲਈ ਸਹੇੜਦੇ ਹਨ, ਅਤੇ ਇਕ ਦੂਜ਼ੇ ਲਈ, ਅਤੇ ਹੋਰ ਨਿਰਦੋਸ਼ ਜੀਵਾਂ ਲਈ ਜਿਵੇਂ ਜਾਨਵਰਾਂ ਲਈ, ਮਿਸਾਲ ਵਜੋਂ।