ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਉਨਾਂ ਦੀ ਮਦਦ ਕਰਦੇ ਹਾਂ ਭਰਮ ਭੁਲੇਖੇ ਵਿਚੋਂ ਬਾਹਰ ਨਿਕਲਣ ਦੀ। (ਹਾਂਜੀ, ਸਤਿਗੁਰੂ ਜੀ।) ਉਹ ਸਭ ਤੋਂ ਵਧੀਆ ਹੈ, ਉਹੀ ਕੇਵਲ ਹੈ, ਜੋ ਸਭ ਤੋਂ ਉਚੀ ਆਜ਼ਾਦੀ ਹੈ ਕਦੇ ਵੀ। ਨਹੀਂ ਤਾਂ, ਜਦੋਂ ਤਕ ਤੁਸੀਂ ਇਥੇ ਹੋਵੋਂ, ਭਾਵੇਂ ਜੇਕਰ ਤੁਸੀਂ ਮਦਦ ਕਰਦੇ ਹੋ ਉਨਾਂ ਦੀ ਧੰਨ ਨਾਲ, ਤੁਸੀਂ ਮਦਦ ਕਰਦੇ ਹੋ ਉਹਨਾਂ ਦੀ ਘਰਾਂ ਨਾਲ, ਤੁਸੀਂ ਮਦਦ ਕਰਦੇ ਹੋ ਕਪੜਿਆਂ ਨਾਲ, ਕੋਈ ਵੀ ਚੀਜ਼ ਤੁਸੀਂ ਉਹਨਾਂ ਨੂੰ ਦਿੰਦੇ ਹੋ, ਸਭ ਪਦਾਰਥਿਕ ਆਰਾਮ, ਉਹ ਅਜ਼ੇ ਵੀ ਭੁਲੇਖੇ ਵਿਚ ਹਨ।