ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਪ ਪ੍ਰਤੀਨਿਧ ਕਰਦਾ ਹੈ ਨਾਕਾਰਾਤਮਿਕ ਸ਼ਕਤੀ ਦੇ ਇਕ ਸੰਕੇਤ ਦਾ। ਪਰ ਜੇਕਰ ਅਸੀਂ ਉਹਨੂੰ ਨਹੀਂ ਸੁਣਦੇ, ਫਿਰ ਸਾਨੂੰ ਹਾਨੀ ਨਹੀਂ ਪਹੁੰਚਾਈ ਜਾਵੇਗੀ, ਅਸੀਂ ਨਹੀਂ ਕੋਈ ਵੀ ਚੀਜ਼ ਗਲਤ ਕਰਾਂਗੇ। ਇਹ ਸਾਡੀ ਗਲਤੀ ਵੀ ਹੈ ਕਿ ਅਸੀਂ ਸੁਣਦੇ ਹਾਂ ਨਾਕਾਰਾਤਮਿਕ ਰੁਚੀ ਨੂੰ ਸਾਡੇ ਅੰਦਰ ਜਾਂ ਬਾਹਰਲੇ ਪ੍ਰਭਾਵ ਨੂੰ। ਸੋ ਸਾਨੂੰ ਹਮੇਸ਼ਾਂ ਚੌਕਸ ਰਹਿਣਾ ਜ਼ਰੂਰੀ ਹੈ।