ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਸੀਂ ਦੇਖ ਸਕਦੇ ਹੋ ਕਿਤਨਾ ਸੌਖਾ ਹੈ ਗਿਰ ਜਾਣਾ। ਕਿਉਂਕਿ ਪ੍ਰਭੂ ਨਹੀਂ ਕੰਟ੍ਰੋਲ ਕਰਦਾ ਸਾਰੇ ਜੀਵਾਂ ਦੀ ਸਵੈ ਇਛਾ, ਮਨ ਮਰਜ਼ੀ ਨੂੰ। ਅਤੇ ਇੰਝ, ਉਹ ਵਰਤਦੇ ਹਨ ਇਸ ਸਵੈ ਇਛਾ, ਮਨ ਮਰਜ਼ੀ ਨੂੰ ਜਾਣ ਲਈ ਪ੍ਰਭੂ ਦੇ ਵਿਰੁਧ, ਪਰਖਣ ਲਈ ਪ੍ਰਭੂ ਦੇ ਫੈਂਸਲੇ ਅਤੇ ਉਦਾਰਤਾ ਨੂੰ। ਉਹ ਪਹਿਲੇ ਹੀ ਗਿਰ ਗਏ, ਪਤਿਤ ਹਨ ਉਸ ਪਲ ਜਦੋਂ ਉਹ ਸੋਚਦੇ ਹਨ ਅਤੇ ਅਲ਼ੋਚਨਾ ਕਰਦੇ ਹਨ ਪ੍ਰਭੂ ਦੇ ਮਨੁਖਾਂ ਨਾਲ ਸਲੂਕ ਬਾਰੇ।