ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀਂ ਚਾਹੁੰਦੇ ਹੋ ਸਚਮੁਚ ਮੇਰੀ ਜਗਾ ਦੇਖਣੀ, ਤੁਹਾਨੂੰ ਮੇਰੇ ਨਾਲ ਰਹਿਣਾ ਪਵੇਗਾ ਹਰ ਰੋਜ਼ ਅਤੇ ਦੇਖਣਾ ਕਿਵੇਂ ਮੈਂ ਦੁਖੀ ਹੁੰਦੀ ਹਾਂ, ਕਿਵੇਂ ਮੈਂ ਕੰਮ ਕਰਦੀ ਹਾਂ ਦਿਨ ਰਾਤ, ਕਿਵੇਂ ਮੈਂ ਸਹੇੜਦੀ ਹਾਂ ਬਹੁਤ ਸਾਰੀ ਸਮਸਿਆ, ਅਤੇ ਬਹੁਤ ਸਾਰੀ ਗਲਤਫਹਿਮੀ, ਅਤੇ ਬਹੁਤਰ ਸਾਰੀਆਂ ਮਾੜੀਆਂ ਐਨਰਜ਼ੀਆਂ ਪੈਰੋਕਾਰਾਂ ਤੋਂ ਅਤੇ ਉਨਾਂ ਤੋਂ ਜਿਹੜੇ ਨਹੀਂ ਸਮਝਦੇ, ਉਨਾਂ ਤੋਂ ਜਿਹੜੇ ਗਲਤ ਸਮਝਦੇ ਹਨ, ਉਨਾਂ ਤੋਂ ਜਿਹੜੇ ਘਟ ਅਭਿਆਸ ਕਰਦੇ ਹਨ। ਉਹ ਹੈ ਜੋ ਤੁਹਾਨੂੰ ਸਚਮੁਚ ਦੇਖਣਾ ਜ਼ਰੂਰੀ ਹੈ।