ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 120 -ਰਾਜ਼ਾ ਜਾਇਆਬਾਇਆ ਦਾ ਨਜ਼ਾਰਾ ਸ਼ਾਂਤੀ ਅਤੇ ਨਿਆਂ ਦੀ ਰਾਣੀ ਦਾ2020-12-13ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇਭਾਸ਼ਾ:Indonesian (Bahasa Indonesia),Javanese (ꦧꦱꦗꦮ) ਵਿਸਤਾਰਡਾਓਨਲੋਡ Docxਹੋਰ ਪੜੋ"ਬੇਤਾਰਾ ਇੰਦਰਾ ਦਾ ਪੁਤਰ (ਮੁਕਤੀਦਾਤਾ) ਅਗੇ ਹੋ ਕੇ ਲੜੇਗਾ ਟ੍ਰਾਏਡੇਂਟ ਵੇਦਾ ਨੂੰ ਪਕੜ ਕੇ। ਉਹ ਜਿਹੜੇ ਉਨਾਂ ਦੀ ਸ਼ਰਨ ਵਿਚ ਹੋਣਗੇ ਬਣਨਗੇ ਸੂਰਬੀਰ, ਲੜਨਗੇ ਬਿਨਾਂ ਸੈਨਾ ਦੇ, ਬਹੁਤ ਸ਼ਕਤੀਸ਼ਾਲੀ ਬਿਨਾਂ ਕੋਈ ਹਥਿਆਰਾਂ ਦੇ।"