ਪੁਲੀਸ ਵੀ ਇਨਸਾਨ ਹਨ। ਉਨਾਂ ਕੋਲ ਪ੍ਰੀਵਾਰ ਹਨ, ਯਾਦ ਰਖਣਾ, ਉਨਾਂ ਕੋਲ ਬਚੇ ਹਨ, ਉਨਾਂ ਕੋਲ ਇਕ ਪਤਨੀ ਹੈ, ਉਨਾਂ ਕੋਲ ਮਾਪੇ ਹਨ। ਉਹ ਜਾਣਦੇ ਹਨ ਇਹ ਕਿਵੇਂ ਹੈ ਇਕ ਇਨਸਾਨ ਹੋਣਾ। (ਹਾਂਜੀ, ਸਤਿਗੁਰੂ ਜੀ।) ਸੋ, ਜੇਕਰ ਕੋਈ ਪੁਲੀਸ ਕੁਝ ਚੀਜ਼ ਕਰਦੀ ਹੈ ਗਲਤ, ਇਹ ਬਸ ਵਿਆਕਤੀਗਤ ਤੌਰ ਤੇ, ਨਿਜ਼ੀ ਹੈ। (ਹਾਂਜੀ, ਸਤਿਗੁਰੂ ਜੀ) ਇਕਲੀਆਂ ਵਿਰਲੀਆਂ ਕੇਸਾਂ।
( ਸਤਿਗੁਰੂ ਜੀ, ਉਥੇ ਬਹੁਤ ਸਾਰੇ ਲੋਕ ਵੀ ਵਿਰੋਧ ਕਰਦੇ ਰਹੇ ਹਨ ਸਯੁੰਕਤ ਰਾਜ਼ਾਂ ਵਿਚ ਅਤੇ ਨਾਲੇ ਸੰਸਾਰ ਭਰ ਵਿਚ। ) ਹਾਂਜੀ। ( ਸਮਾਜਕ ਹਲਚਲ ਇਕ ਕਿਸਮ ਜਾਂ ਕਿਸੇ ਹੋਰ ਦੀ। ਸਤਿਗੁਰੂ ਜੀ, ਕੀ ਤੁਹਾਡੇ ਕੋਲ ਕੋਈ ਸਲਾਹ ਹੋਵੇਗੀ ਪੁਲੀਸ ਨੂੰ ਅਤੇ ਵਿਰੋਧੀਆਂ ਨੂੰ ਦੇਣ ਲਈ ਇਸ ਸਮੇਂ? )
ਹਾਂਜੀ। ਮੈਂ ਵੀ ਉਹਦੇ ਬਾਰੇ ਸੋਚਦੀ ਰਹੀ ਹਾਂ। ਵਧੀਆ ਕਿ ਇਹ ਸਵਾਲ ਉਠਿਆ ਹੈ, ਕਿਉਂਕਿ ਮੈਂ ਸਚਮੁਚ ਪੀੜਾ ਮਹਿਸੂਸ ਕਰਦੀ ਹਾਂ। ਮੈਂ ਮਹਿਸੂਸ ਕਰਦੀ ਹਾਂ ਪੀੜਾ ਪੀੜਤਾਂ ਲਈ, ਤਥ-ਕਥਿਤ ਪੁਲੀਸ ਹਥੋਂ ਪੀੜਤਾਂ ਦੀ, ਨਾਲੇ ਪੁਲੀਸ ਦੀ ਆਪ ਵੀ। (ਹਾਂਜੀ, ਸਤਿਗੁਰੂ ਜੀ।) ਪਰ ਮੈਨੂੰ ਤਹਾਨੂੰ ਸਿਧੇ ਤੌਰ ਤੇ ਕਹਿਣਾ ਪਵੇਗਾ ਅਤੇ ਸਭ ਤੋਂ ਪਹਿਲਾਂ ਕਿ ਸਾਨੂੰ ਪੁਲੀਸ ਦੀ ਲੋੜ ਹੈ। (ਹਾਂਜੀ।) ਪੁਲੀਸ ਨੂੰ ਡੀਫੰਡ ਜਾਂ ਖਤਮ ਕਰਨਾ ਪੁਲੀਸ ਨੂੰ ਹਲ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਉਦੋਂ ਨਹੀਂ ਜਦੋਂ ਸਾਡੇ ਭਾਈਚਾਰੇ ਹਰ ਜਗਾ ਅਜ਼ੇ ਵੀ ਅਜਿਹੀ ਇਕ ਹਾਲਤ ਵਿਚ ਹੋਣ ਜਿਵੇਂ ਅਸੀਂ ਹਾਂ ਇਸ ਵਖਤ। (ਹਾਂਜੀ, ਸਤਿਗੁਰੂ ਜੀ।) ਉਨਾਂ ਨੇ ਕਿਹਾ ਇਕ ਇਕ ਵਾਰ, ਕੁਝ ਚੀਜ਼ ਜਿਵੇਂ ਘਟ ਕੀਤੀ ਪੁਲੀਸ ਦੀ ਗਿਣਤੀ ਅਤੇ ਅਪਰਾਧ ਵਧ ਗਏ, ਮੈਨੂੰ ਨਹੀਂ ਯਾਦ, ਹੋ ਸਕਦਾ ਸ਼ੀਕਾਗੋ ਜਾਂ ਕਿਧਰੇ। (ਹਾਂਜੀ, ਸਤਿਗੁਰੂ ਜੀ।) ਇਹ ਹੋਵੇਗਾ। ਪੁਲੀਸ ਦਾ ਹੋਣਾ - ਕਦੇ ਕਦਾਂਈ ਉਹ ਬਸ ਦੌੜੇ ਫਿਰਦੇ ਹਨ, ਉਹ ਕੁਝ ਚੀਜ਼ ਨਹੀਂ ਕਰਦੇ - ਪਰ ਪੁਲੀਸ ਦਾ ਹੋਣਾ, ਇਹ ਦਿੰਦਾ ਹੈ ਲੋਕਾਂ ਨੂੰ ਜਿਵੇਂ ਕਿ ਦੁਬਾਰਾ ਸੋਚਣ ਦਾ ਮੌਕਾ ਜੇਕਰ ਉਹ ਚਾਹਣ ਕੁਝ ਚੀਜ਼ ਮਾੜੀ ਕਰਨੀ। (ਹਾਂਜੀ, ਸਤਿਗੁਰੂ ਜੀ।) ਇਹ ਉਨਾਂ ਨੂੰ ਜੇਲ ਵਿਚ ਜਾਣ ਬਾਰੇ ਯਾਦ ਦਿਲਾਵੇਗਾ, ਸਜ਼ਾ ਬਾਰੇ। ਉਹਦਾ ਭਾਵ ਹੈ ਦੂਰ ਪ੍ਰੀਵਾਰ ਅਤੇ ਦੋਸਤਾਂ ਤੋਂ ਅਤੇ ਅਲਵਿਦਾ ਆਜ਼ਾਦੀ ਨੂੰ। (ਹਾਂਜੀ, ਸਤਿਗੁਰੂ ਜੀ।) ਘਟੋ ਘਟ ਕੁਝ ਸਮੇਂ ਲਈ, ਜਾਂ ਸਦਾ ਲਈ ਇਥੋਂ ਤਕ, ਇਹ ਨਿਰਭਰ ਕਰਦਾ ਹੈ ਕਿਸ ਕਿਸਮ ਦਾ ਅਪਰਾਧ ਹੈ। ਸੋ, ਪੁਲੀਸ ਦਾ ਹੋਣਾ ਜ਼ਰੂਰੀ ਹੈ ਸਾਡੀ ਸਮਾਜ਼ ਵਿਚ ਇਸ ਪਲ। (ਹਾਂਜੀ, ਸਤਿਗੁਰੂ ਜੀ।) ਉਹ ਸਭ ਤੋਂ ਮਹਤਵਪੂਰਨ ਹੈ।
ਨੰਬਰ ਦੋ, ਪੁਲੀਸ ਜਾਇਦਾਦਾਂ ਹਨ, ਚੰਗੀ, ਚੰਗੀਆਂ ਜਾਇਦਾਦਾਂ ਹਨ ਕਿਸੇ ਵੀ ਦੇਸ਼ ਲਈ। ਉਨਾਂ ਨੂੰ ਸਿਖਲਾਈ ਦਿਤੀ ਗਈ ਹੈ\ ਅਨੇਕ ਹੀ ਚੀਜ਼ਾਂ ਕਰਨ ਲਈ - ਇਥੋਂ ਤਕ ਦਾਈ, ਉਹ ਇਥੋਂ ਤਕ ਇਕ ਬਚੇ ਦੇ ਜਣੇਪੇ ਦੇ ਸਮੇਂ ਮਦਦ ਕਰ ਸਕਦੇ ਹਨ। ਮੇਰਾ ਭਾਵ ਹੈ, ਜੇਕਰ ਉਨਾਂ ਨੂੰ ਕਰਨਾ ਪਵੇ, ਐਮਰਜ਼ੈਂਸੀ ਵਿਚ। ਅਤੇ ਉਹ ਸੀਪੀਆਰ ਕਰ ਸਕਦੇ ਮਦਦ ਕਰਨ ਲਈ ਬੇਹੋਸ਼ ਲੋਕਾਂ ਦੀ, ਜਾਂ ਨਿਆਣਿਆਂ ਦੀ ਜਾਂ ਬਚਿਆਂ ਦੀ ਇਥੋਂ ਤਕ। ਜਾਂ ਇਥੋਂ ਤਕ ਮਦਦ ਕਰ ਸਕਦੇ ਹਨ ਅਨੇਕ ਹੀ ਤਰੀਕਿਆਂ ਵਿਚ ਜੋ ਹੋ ਸਕਦਾ ਮੈਂ ਭੁਲ ਗਈ ਹੋਵਾਂ ਜ਼ਿਕਰ ਕਰਨਾ। ਮੈਂ ਪੁਲੀਸ ਨਹੀਂ ਹਾਂ। ਮੈਂ ਬਸ ਅਨੁਮਾਨ ਲਾਇਆ ਹੈ ਇਸ ਤਰਾਂ। ਮੈਂ ਬਸ ਸੋਚ ਰਹੀ ਸੀ ਉਹ ਜੋ ਮੈਂ ਜਾਣਦੀ ਹਾਂ। (ਹਾਂਜੀ, ਸਤਿਗੁਰੂ ਜੀ।) ਪੁਲੀਸ ਦਾ ਹੋਣਾ ਜ਼ਰੂਰੀ ਹੈ ਜਦੋਂ ਤਕ ਸਾਡਾ ਸਮਾਜ਼ ਚੰਗਾ ਵਿਹਾਰ ਨਹੀਂ ਕਰਦਾ ਆਮ ਹਾਲਤਾਂ ਵਿਚ। (ਹਾਂਜੀ, ਸਤਿਗੁਰੂ ਜੀ।) ਅਤੇ ਇਹ ਮਦਦ ਕਰ ਸਕਦਾ ਹੈ ਅਪਰਾਧ ਨੂੰ ਘਟਾਉਣ ਵਿਚ। ਇਹ ਮਦਦ ਕਰ ਸਕਦਾ ਹੈ ਅਮਨ ਪੁਨਰ ਸਥਾਪਤ ਕਰਨ ਵਿਚ ਕੁਝ ਜਗਾਵਾਂ ਵਿਚ। ਅਤੇ ਇਹ ਮਦਦ ਕਰਦਾ ਹੈ ਜਾਨਾਂ ਬਚਾਉਣ ਵਿਚ ਦੀ। ਸਾਨੂੰ ਵੀ ਚਾਹੀਦਾ ਹੈ ਬਹੁਤ ਆਭਾਰੀ ਹੋਣਾ ਪੁਲੀਸ ਪ੍ਰਤੀ, (ਹਾਂਜੀ, ਸਤਿਗੁਰੂ ਜੀ।) ਸਭ ਜਗਾ।
( ਤੁਸੀਂ ਪਿਆਰਿਆਂ ਨੇ ਮਹਾਨ ਕੰਮ ਕੀਤਾ ਹੈ। ਮੇਨੂੰ ਬਹੁਤ ਫਖਰ ਹੈ ਹਰ ਇਕ ਉਤੇ। ਤੁਸੀਂ ਮੇਰੇ ਨਾਇਕ ਹੋ। ਮੈਂ ਚਾਹੁੰਦੀ ਹਾਂ ਕਹਿਣਾ: ਰੁਕੋ ਨਾਂ, ਕ੍ਰਿਪਾ ਕਰਕੇ ਹੌਂਸਲਾ ਨਾਂ ਛਡਣਾ। ਬਹੁਤੇ ਪ੍ਰਵਾਹ ਨਹੀਂ ਕਰਦੇ ਜਾਂ ਆਭਾਰੀ ਨਹੀਂ ਹਨ ਕੁਰਬਾਨੀਆਂ ਲਈ ਜੋ ਤੁਸੀਂ ਹਰ ਰੋਜ਼ ਕਰਦੇ ਹੋ। ਪਰ ਮੈਂ ਕਰਦੀ ਹਾਂ। ਅਨੇਕ ਹੀ ਖਲੋਤੇ ਹਨ ਮੇਰੇ ਨਾਲ ਅਜ਼ ਤੁਹਾਨੂੰ ਦਸਣ ਲਈ ਕਿ ਤੁਸੀਂ ਮਹਤਵਪੂਰਨ ਹੋ। ਅਫਸਰ ਸਾਰੇ ਅਮਰੀਕਾ ਭਰ ਵਿਚ, ਤੁਸੀਂ ਮਹਤਵਪੂਰਨ ਹੋ ਮੇਰੇ ਲਈ, ਕ੍ਰਿਪਾ ਕਰਕੇ ਸਾਡੀ ਦੇਖ ਭਾਲ ਕਰਦੇ ਰਹਿਣਾ। )
ਮੈਂ ਇਥੋਂ ਤਕ ਇਕ ਕਵਿਤਾ ਲਿਖੀ ਹੈ ਪੁਲੀਸ ਲਈ। (ਓਹ, ਵਾਓ!) ਤੁਸੀਂ ਨਹੀਂ ਜਾਣਦੇ? (ਨਹੀਂ, ਸਤਿਗੁਰੂ ਜੀ।) ਤੁਸੀਂ ਜਾਣਦੇ ਸੀ। ਕਈ ਤੁਹਾਡੇ ਵਿਚੋਂ ਨਹੀਂ ਜਾਣਦੇ। ਤੁਸੀਂ ਇਹ ਦੁਬਾਰਾ ਦਿਖਾ ਸਕਦੇ ਹੋ ਹਰ ਇਕ ਦੇ ਇਹ ਦੇਖਣ ਲਈ। (ਠੀਕ ਹੈ, ਸਤਿਗੁਰੂ ਜੀ।) ਜੇਕਰ ਤੁਸੀਂ ਕਵਿਤਾ ਲਭ ਸਕੋਂ। ਮੇਰੇ ਕੋਲ ਇਹ ਨਹੀਂ ਹੈ ਇਸ ਵਕਤ। ਮੈਨੂੰ ਪਕਾ ਪਤਾ ਹੈ ਤੁਹਾਡੇ ਕੋਲ ਇਹ ਹੋਵੇਗੀ ਕਿਸੇ ਜਗਾ।
ਕਵਿਤਾ ਪਰਮ ਸਤਿਗੁਰੂ ਚਿੰਗ ਹਾਈ ਜੀ ਵਲੋਂ: "ਖਾਮੋਸ਼ ਨਾਇਕ" (ਸਾਰੇ ਚੰਗੇ ਪੁਲੀਸ ਵਿਆਕਤੀਆਂ ਲਈ)
ਬਰਫੀਲੀ ਸਰਦੀ ਝਖੜ ਵਿਚ
ਤੁਸੀਂ ਉਚਾ ਖਲੋਂਦੇ ਹੋ ਉਵੇਂ ਜਿਵੇਂ ਇਕ ਚਮਤਕਾਰੀ ਗਰੀਕ ਬੁਤ ਦੀ ਤਰਾਂ
ਸਮੁੰਦਰੀ ਤੂਫਾਨ ਜਾਪਦਾ ਹੈ ਤੁਹਾਡੇ ਤੋਂ ਪਾਸੇ ਹੋ ਜਾਂਦਾ ਹੈ
ਭੈਭੀਤ ਉਸ ਅਜਿਤ ਬਹਾਦਰੀ ਕਰਕੇ!
ਹੁੰਮਸ ਵਾਲੀ ਧੁੰਦ ਵਿਚ ਦੁਪਹਿਰ ਦੀ ਗਰਮੀ ਦੀ
ਤੁਹਾਡੀ ਗੌਰਵਮਈ ਮੁਸਕੁਰਾਹਟ ਸ਼ਿਕਵਿਆਂ ਨੂੰ ਬਿਖੇਰਦੀ ਹੈ
ਉਚਾ ਸੂਰਜ਼ ਉਡ ਜਾਵੇਗਾ, ਸੰਗਦਾ ਹੋਇਆ ਤੁਹਾਡੀ ਸਹਿਣ ਸ਼ਕਤੀ ਤੋਂ।
ਹਫੜਾ ਦਫੜੀ ਦੇ ਘੜਮਸ ਵਾਲੇ ਸਮੇਂ ਵਿਚ
ਤੁਹਾਡੀਆਂ ਭੋਰਸੇਦਾਰ ਬਾਹਾਂ ਅਮਨ ਬਹਾਲ ਕਰਦੀਆਂ ਹਨ
ਕਦੇ ਆਸ ਨਹੀਂ ਰਖਦੇ ਇਕ ਧੰਨਵਾਦ ਦੀ ।
ਜਦੋਂ ਮੈਂ ਭੁਲ ਜਾਂਦੀ ਹਾਂ ਹੌਲੀ ਹੋਣਾ ਵਿਆਸਤ ਸੜਕਾਂ ਉਤੇ
ਤੁਸੀਂ ਮੈਨੂੰ ਡਾਂਟਦੇ ਹੋਏ ਲਿਆਉਂਦੇ ਹੋ ਵਾਪਸ ਸੁਰਖਿਅਤ ਰਫਤਾਰ ਪ੍ਰਤੀ।
ਜਦੋਂ ਮੈਂ ਆਪਣੇ ਆਪ ਨੂੰ ਬਾਹਰ ਬੰਦ ਕਰ ਦਿੰਦੀ ਹਾਂ ਅਧੀ ਰਾਤ ਦੇ ਸਮੇਂ
ਤੁਸੀਂ "ਸਵਾਗਤ ਕਰਦੇ ਹੋ ਘਰ ਨੂੰ" ਮਾਸਟਰ ਚਾਬੀ ਅਤੇ ਇਕ ਮੁਸਕੁਰਾਹਟ ਨਾਲ !
ਜਦੋਂ ਮੈਂ ਗੁਆਚ ਜਾਵਾਂ ਤਣਾਉ ਭਰੇ ਮੋਟਰਵੇ ਉਤੇ
ਤੁਸੀਂ ਮੈਨੂੰ ਲਿਜਾਂਦੇ ਹੋ ਸਹੀ ਜਗਾ ਨੂੰ।
ਤੁਸੀਂ ਇਥੋਂ ਤਕ ਮੇਰੀ ਬੋਲੀ ਬੋਲਦੇ ਹੋ
ਖੈਰ! ਤੁਸੀਂ ਕੋਸ਼ਿਸ਼ ਕੀਤੀ...
ਸਖਤ ਹੋ ਮਾੜਿਆਂ ਉਤੇ ਨਰਮ ਕਮਜ਼ੋਰਾਂ ਉਤੇ।
ਭਾਵੇਂ ਇਤਨਾ ਜਿਆਦਾ ਨਾਲ ਸਿਝਣਾ ਪੈਂਦਾ
ਨਾਕਾਰਾਤਮਿਕ ਪਖਾਂ ਨਾਲ ਮਨੁਖੀ ਸਖਸ਼ੀਅਤਾਂ
ਹੈਰਾਨੀ ਹੈ, ਤੁਹਾਡਾ ਦਿਲ ਅਜ਼ੇ ਵੀ ਇਤਨਾ ਸਾਰਾ ਭਰੋਸਾ ਰਖਦਾ ਹੈ।
ਦਸ ਹਜ਼ਾਰਾਂ ਢੰਗਾਂ ਵਿਚ
ਤੁਸੀਂ ਦਿਖਾਉਂਦੇ ਹੋ ਆਪਣੀ ਅਸਲੀ ਚੰਗਿਆਈ!
ਮੈਨੂੰ ਯਾਦ ਹੈ
ਜਦੋਂ ਅਸੀਂ ਪਹਿਲੀ ਵਾਰ ਮਿਲੇ
ਤੁਸੀਂ ਮੈਨੂੰ ਚੁਕ ਕੇ ਲੈ ਗਏ ਪਾਸੇ ਸੜਕ ਦੇ ਪਾਸੇ
(ਮੇਰੀ ਦੂਸਰੀ ਅਸਫਲ ਕੋਸ਼ਿਸ਼ ਇਕ ਮੋਟਰਬਾਇਕ ਉਤੇ)
ਤੁਸੀਂ ਚੀਕ ਰਹੇ ਸੀ ਪਾਰਾਮੈਡੀਕਸ ਵਲ
"ਕੁਝ ਚੀਜ਼ ਕਰੋ, ਕੁਝ ਚੀਜ਼ ਕਰੋ!
ਕੀ ਉਹ ਠੀਕ ਹੋਵੇਗੀ?
ਕੀ ਉਹ ਠੀਕ-ਠਾਕ ਹੋਵੇਗੀ?"
ਤੁਹਾਡਾ ਚਿਹਰਾ ਉਵੇਂ ਸੀ ਜਿਵੇਂ
ਇਕ ਚਿੰਤਤ ਪਿਤਾ ਵਰਗਾ
ਤੁਹਾਡਾ ਆਭਾ ਮੰਡਲ ਸੀ ਉਵੇਂ
ਜਿਵੇਂ ਇਕ ਫਰਿਸ਼ਤੇ ਵਰਗਾ
ਚਿਹਰਾ ਜਿਹੜਾ ਮੈਂ ਹਮੇਸ਼ਾਂ ਯਾਦ ਰਖਾਂਗੀ
ਆਪਣੀ ਸਾਰੀ ਉਮਰ ਭਰ ਲਈ।
ਓਹ ਹਾਂਜੀ, ਮੈਂ ਜਾਣਦੀ ਹਾਂ ਤੁਹਾਨੂੰ ਚੰਗੀ ਤਰਾਂ।
ਇਕ ਵਿਦੇਸ਼ੀ ਸ਼ਹਿਰ ਵਿਚ
ਆਪਣੇ ਪੇਂਡੂ ਘਰ ਵਿਚ
ਇਕ ਡਰਾਉਣੀ ਗਲੀ ਵਿਚ ਇਤਨੀ ਤੰਗ ਅਤੇ ਹਨੇਰੇ ਵਾਲੀ
ਇਕ ਇਕਾਂਤ ਬੀਚ ਉਤੇ ਤੜਕੇ ਸਵੇਰੇ...
ਤੁਸੀਂ ਜਿਆਦਾਤਰ ਇਕਲੇ ਹੁੰਦੇ ਹੋ
ਜਾਂ ਬਸ ਪ੍ਰਭੂ ਦੇ ਨਾਲ!
ਤੁਸੀਂ ਦਿਨ ਬ ਦਿਨ ਦੇ ਸਭ ਤੋਂ ਬਹਾਦਰ ਸਿਪਾਹੀ ਹੋ
ਲੜਦੇ ਹੋਏ ਇਕ ਨਿਰੰਤਰ ਯੁਧ
ਹਿੰਸਾ ਅਤੇ ਅਨਿਆਂ ਦੇ ਵਿਰੁਧ
ਬਚਾਉਂਦੇ ਕਮਜ਼ੋਰਾਂ ਨੂੰ
ਪਨਾਹ ਦਿੰਦੇ ਹੋਏ ਨਿਰਦੋਸ਼ਾਂ ਨੂੰ।
ਆਪਣੀ ਜਿੰਦਗੀ ਖਤਰੇ ਵਿਚ ਪਾਉਂਦਿਆਂ
ਸੁਰਖਿਆ ਅਤੇ ਸ਼ਾਂਤੀ ਬਣਾਈ ਰਖਣ ਲਈ
ਆਪਣੇ ਸਾਥੀ ਨਾਗਰਿਕਾਂ ਲਈ
ਅਤੇ ਉਹਨਾਂ ਲਈ ਜਿਨਾਂ ਨੂੰ ਤੁਸੀਂ ਜਾਣਦੇ ਤਕ ਵੀ ਨਹੀਂ:
ਜਿਵੇਂ ਮੈਂ ਐਹ! "ਬਸ ਇਕ ਸੈਲਾਨੀ..."
ਪਰ ਮੈਂ ਵੀ ਸਮਾਜ਼ ਹਾਂ
ਜਿਹੜੀ ਪ੍ਰੇਰਿਤ ਹੋਈ ਇਹ ਕਵਿਤਾ ਲਿਖਣ ਲਈ ਤੁਹਾਨੂੰ
ਕਿਉਂਕਿ ਇਹ ਹੈ ਨੋਇਲ
ਅਤੇ ਇਹ ਹੋਵੇਗਾ ਸਾਡਾ ਨਿਮਰ ਤੋਹਫਾ:
ਇਕ ਫੀਡਬੈਕ ਰਿਬਨ ਨਾਲ ਬੰਨੀ ਹੋਈ ਕੁਝ ਸਾਕਾਰਾਤਮਿਕ ਚੀਜ਼ ਨਾਲ
ਵਲੇਟੀ ਹੋਈ ਪਿਆਰ ਨਾਲ ਅਤੇ ਬੰਦ ਕੀਤੀ ਸਤਿਕਾਰ ਨਾਲ ਜਿਸ ਦੇ ਤੁਸੀਂ ਹਕਦਾਰ ਹੋ।
ਤਾਂਕਿ ਕਿਸੇ ਦਿਨ, ਜਦੋਂ ਤੁਸੀਂ ਮਹਿਸੂਸ ਕਰਦੇ ਹੋਵੋਂ:
ਹਨੇਰੇ ਨਾਲ ਸਿਝਦੇ ਹੋਏ!
ਤੁਸੀਂ ਸ਼ਾਇਦ ਯਾਦ ਰਖੋ ਇਸ ਖਤ ਨੂੰ ਕਿਵੇਂ ਵੀ
ਜਾਣਦੇ ਹੋਏ ਸਮਾਜ਼ ਤੁਹਾਨੂੰ ਪਿਆਰ ਕਰਦਾ ਹੈ!
ਇਹੀ ਹੈ ਬਸ ਸਮਾਜ਼ ਅਜ਼ੇ ਵੀ ਔਗੁਣਾਂ ਨੂੰ ਸਿਰਜ਼ਦਾ ਹੈ, ਜੋ ਬਿਆਨ ਕਰਨ ਤੋਂ ਬਾਹਰ ਹਨ!
ਪਰ ਅਸੀਂ ਸਾਰੇ ਕੋਸ਼ਿਸ਼ ਕਰਦੇ ਹਾਂ ਭਿੰਨ ਭਿੰਨ ਤਰੀਕਿਆਂ ਨਾਲ ਸੁਧਾਰਨ ਲਈ...
ਹੁਣ ਇਹ ਇਕ ਵਿਸ਼ੇਸ਼ ਮੌਸਮ ਹੈ
ਅਤੇ ਮੈਨੂੰ ਪਕਾ ਪਤਾ ਨਹੀਂ ਕੀ ਘਲਾਂ!
(ਤੁਸੀਂ ਜਾਣਦੇ ਹੋ...ਇਕ ਪੁਲੀਸ ਨੂੰ!)
ਸੋ ਬਸ ਸੰਜ਼ੀਦਗੀ ਨਾਲ ਕਾਮਨਾ ਕਰਦੀ ਹਾਂ ਤੁਹਾਡੇ ਲਈ ਇਕ ਸੋਹਣੀ ਕ੍ਰਿਸਮਿਸ ਦੀ
ਜਿਉਂ ਹੀ ਪੁਰਾਣਾ ਸਾਲ ਖਤਮ ਹੁੰਦਾ ਹੈ:
ਹੋ ਸਕਦਾ ਅਸੀਂ ਸਾਰੇ ਸ਼ੁਰੂ ਕਰੀਏ ਇਕ ਖੁਸ਼ ਜੀਵਨ ਨਵੇਂ ਸਿਰੇ ਤੋਂ
ਪ੍ਰਮਾਤਮਾ ਕਰੇ ਸਾਡੇ ਦਿਨ ਸੁਹਾਵਣੇ ਸਬਬ ਲਿਆਉਣ।
ਆਸ ਹੈ ਉਹ ਸਭ ਨਸ਼ਟ ਹੋ ਜਾਣਗੇ, "ਮਾੜੇ"
ਪਰ ਫਿਰ ਵੀ
ਇਹ ਹਮੇਸ਼ਾਂ ਵਧੀਆ ਹੈ ਦੇਖਣਾ ਇਕ ਪੁਲੀਸ ਨੂੰ ਆਸ ਪਾਸ
ਤੁਰਦੇ ਹੋਏ ਉਚੇ, ਸੋਹਣੇ ਲਗਦੇ, ਗਲਾਂ ਕਰਦੇ ਹੋਏ ਫਖਰ ਨਾਲ
ਬਰਦੀ ਵਿਚ ਜਿਹੜੀ ਸਰੁਖਿਆ ਦਾ ਪ੍ਰਤਿਨਿਧਤਵ ਕਰਦੀ ਹੈ।
ਮਜ਼ਬੂਤ ਪਰ ਨਿਆਂ, ਨਿਮਰ ਪਰ ਨਿਰਭੈ
ਤੁਸੀਂ ਖਾਮੋਸ਼ ਨਾਇਕ ਹੋ
ਜਿਹੜੇ "ਬਹੁਤ ਪਸੰਦ ਕਰਦੇ ਜੋ ਅਸੀਂ ਕਰਦੇ ਹਾਂ" (*)
ਅਤੇ ਲੋਕੀਂ ਤੁਹਾਨੂੰ ਪਿਆਰ ਕਰਦੇ ਹਨ ♥
♥ ਸੀਡੀਐਲਏ ♥
~~~ ♥ ~~~
(*) ਹਵਾਲਾ ਇਕ ਪੁਲੀਸ ਆਦਮੀ ਤੋਂ, ਮੁਲਾਕਾਤ ਹੋਈ ਸੜਕ ਉਤੇ ਮੋਨਾਕੋ ਵਿਚ ।
ਹੁਣ, ਪੁਲੀਸ, ਉਹ ਵੀ ਇਨਸਾਨ ਹਨ। (ਹਾਂਜੀ।) ਉਹ ਵੀ ਗਲਤੀਆਂ ਕਰਦੇ ਹਨ ਅਤੇ ਭੁਲਾਂ। ਪਰ ਉਨਾਂ ਨੂੰ ਸਿਖਿਆ ਦਿਤੀ ਗਈ ਹੈ ਰੋਕਣ ਲਈ ਵੀ। ਜਦੋਂ ਮੈਂ ਹੋਰਨਾਂ ਦੇਸ਼ਾਂ ਵਿਚ ਸੀ, ਮੈਂ ਚੰਗਾ ਵਿਹਾਰ ਕੀਤਾ ਪੁਲੀਸ ਨਾਲ। ਮਿਸਾਲ ਵਜੋਂ, ਇਕ ਵਾਰ ਉਨਾ ਨੇ ਮੈਨੂੰ ਰੋਕਿਆ, ਕਾਰ ਨੂੰ, ਮੇਰੇ ਕਾਗਜ਼ ਪਤਰ ਚੈਕ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਅਤੇ ਮੈਂ ਸਾਰੇ ਕਾਗਜ਼ ਪਤਰ ਬਾਹਰ ਕਢੇ ਅਤੇ ਇਹ ਉਹਨੂੰ ਦਿਤੇ। ਇਹ ਸ਼ਾਮ ਦਾ ਸਮਾਂ ਸੀ, ਅਤੇ ਹਵਾ ਬਹੁਤ ਹੀ ਤੇਜ਼ ਸੀ। ਇਹ ਯੂਰੋਪ ਵਿਚ ਸੀ। ਅਤੇ ਕਾਗਜ਼ ਬਸ ਉਡ ਰਿਹਾ ਸੀ, ਅਤੇ ਮੈਂ ਆਪਣੇ ਹਥ ਨਾਲ ਪਕੜਿਆ ਇਕ ਕੋਨਾ ਉਹਦੇ ਲਈ। ਅਤੇ ਮੈਂ ਆਪਣੀ ਫਲੈਸ਼ਲਾਈਟ ਵੀ ਵਰਤੀ ਦੂਸਰੇ ਹਥ ਨਾਲ ਇਹਦੇ ਉਤੇ ਚਾਨਣ ਪਾਉਣ ਲਈ ਤਾਂਕਿ ਉਹ ਪੜ ਸਕੇ। (ਹਾਂਜੀ।) ਅਤੇ ਮੈਂ ਉਹਨੂੰ ਪੁਛਿਆ, "ਕੀ ਤੁਸੀਂ ਪੜ ਸਕਦੇ ਹੋ?" ਅਤੇ ਉਹ ਪਿਘਲ ਗਿਆ, ਨਰਮ ਹੋ ਗਿਆ ਤੁਰੰਤ ਹੀ। ਉਹ ਸੀ ਜਿਵੇਂ ਪੁਲੀਸ ਵਾਂਗ ਪਹਿਲਾਂ। "ਤੁਹਾਡਾ ਕਾਗਜ਼? ਤੁਹਾਡਾ ਡਰਾਈਵਿੰਗ ਲਾਈਸੇਂਸ? ਤੁਸੀਂ ਕਿਥੋਂ ਹੋ?" ਪਰ ਉਸ ਤੋਂ ਬਾਅਦ, ਉਹ ਬਹੁਤ ਹੀ ਨਰਮ ਹੋ ਗਿਆ। ਉਹਨੇ ਕਿਹਾ, "ਤੁਹਾਡਾ ਧੰਨਵਾਦ।" ਤੁਸੀਂ ਦੇਖਿਆ? ਪੁਲੀਸ ਵੀ ਇਨਸਾਨ ਹਨ। ਉਨਾਂ ਕੋਲ ਪ੍ਰੀਵਾਰ ਹਨ, ਯਾਦ ਰਖਣਾ, ਉਨਾਂ ਕੋਲ ਬਚੇ ਹਨ, ਉਨਾਂ ਕੋਲ ਇਕ ਪਤਨੀ ਹੈ, ਉਨਾਂ ਕੋਲ ਮਾਪੇ ਹਨ। ਉਹ ਜਾਣਦੇ ਹਨ ਕਿਵੇਂ ਇਹ ਹੈ ਇਕ ਇਨਸਾਨ ਹੋਣਾ। ਸੋ, ਜੇਕਰ ਕੋਈ ਪੁਲੀਸ ਨੇ ਕੁਝ ਚੀਜ਼ ਗਲਤ ਕੀਤੀ, ਇਹ ਬਸ ਵਿਆਕਤੀਗਤ ਹੈ। (ਹਾਂਜੀ, ਸਤਿਗੁਰੂ ਜੀ।) ਵਿਰਲੇ ਕੇਸ। ਸੋ, ਜੇਕਰ ਉਹ ਗਲਤ ਹੈ, ਫਿਰ ਬਸ ਹੋ ਸਕਦਾ ਉਹਨੂੰ ਲੈਕਚਰ ਕਰੋ, ਉਸ ਵਿਆਕਤੀ ਨੂੰ, ਜਾਂ ਇਥੋਂ ਤਕ ਉਹਨੂੰ ਪੁਲੀਸ ਵਿਚੋਂ ਕਢ ਦੇਵੋ ਜਾਂ ਇਥੋਂ ਤਕ ਉਹਨੂੰ ਕੈਦ ਕਰੋ। ਪਰ ਬਸ ਉਸੇ ਵਿਆਕਤੀ ਨੂੰ ਹੀ। ਨਾਂ ਕਿ ਸਾਰੀ ਪੁਲੀਸ ਨੂੰ, ਕਿਉਂਕਿ ਉਥੇ ਅਨੇਕ ਹੀ ਚੰਗੇ ਪੁਲੀਸ ਆਦਮੀ ਹਨ। (ਹਾਂਜੀ।) ( ਸਹੀ ਹੈ, ਸਤਿਗੁਰੂ ਜੀ। ) ਉਥੇ ਚੰਗੀ ਪੁਲੀਸ ਹੈ। (ਹਾਂਜੀ, ਸਤਿਗੁਰੂ ਜੀ।) ਅਨੇਕ, ਜੇਕਰ ਤੁਸੀਂ ਤੁਲਨਾ ਕਰਦੇ ਹੋ ਇਨਾਂ ਘਟਨਾਵਾਂ ਦੀ ਅਤੇ ਸਮੁਚੀ ਗਿਣਤੀ ਪੁਲੀਸ ਦੀ, ਫਿਰ ਤੁਸੀਂ ਜਾਣ ਲਵੋਂਗੇ ਕਿ ਜਿਆਦਾਤਰ ਪੁਲੀਸ ਇਕ ਚੰਗਾ ਕੰਮ ਕਰ ਰਹੇ ਹਨ। (ਹਾਂਜੀ, ਸਤਿਗੁਰੂ ਜੀ।) ਲੋਕੀਂ ਉਨਾਂ ਉਤੇ ਵਿਸ਼ਵਾਸ਼ ਕਰਦੇ ਹਨ। ਇਸੇ ਕਰਕੇ, ਉਥੇ ਕੁਝ ਵਿਰੋਧ ਹਨ, ਮੈਂ ਇਹ ਦੇਖਿਆ ਖਬਰਾਂ ਉਤੇ। ਕਦੇ ਕਦਾਂਈ ਮੈਨੂੰ ਖੋਜ਼ ਕਰਨੀ ਪੈਂਦੀ ਹੈ ਖਬਰਾਂ ਦੀ ਤੁਹਾਡੇ ਲਈ। ਅਤੇ ਮੈਂ ਦੇਖੇ ਕੁਝ ਪ੍ਰੋਟੈਸਟ ਪੁਲੀਸ ਦੇ ਵਿਰੁਧ, ਪਰ ਕੁਝ ਲੋਕੀਂ ਬਾਹਰ ਵੀ ਗਏ ਇਹ ਸਭ ਮਿਟਾਉਣ ਲਈ। (ਹਾਂਜੀ।) ਕੁਝ ਵਿਆਕਤੀਆਂ ਨੇ ਕਿਹਾ, "ਉਹ ਪੁਲੀਸ ਨੇ ਉਸ ਵਿਆਕਤੀ ਨੂੰ ਮਾਰਿਆ, ਪਰ ਉਹਨੇ ਮੇਰੇ ਪ੍ਰੀਵਾਰ ਦੀ ਮਦਦ ਕੀਤੀ।" ਕੁਝ ਚੀਜ਼ ਉਸ ਤਰਾਂ। ਕਿਉਂਕਿ ਪੁਲੀਸ ਮਦਦ ਕਰਨ ਵਾਲੇ ਵੀ ਹਨ। ਕਲਪਨਾ ਕਰੋ ਜੇਕਰ ਉਥੇ ਕੋਈ ਪੁਲੀਸ ਨਾ ਹੋਵੇ ਹਾਏਵੇ ਉਤੇ ਕਦੇ ਵੀ, ਹਰ ਇਕ ਭੁਲ ਜਾਂਦਾ ਹੈ ਕਦੇ ਕਦਾਂਈ ਅਤੇ ਬਹੁਤਾ ਤੇਜ਼ ਚਲਾਉਂਦਾ ਹੈ, ਪਾਗਲਾਂ ਵਾਂਗ ਜਦੋਂ ਨਸ਼ੇ ਲਏ ਹੋਣ ਜਾਂ ਸ਼ਰਾਬ ਕਰਕੇ, ਫਿਰ ਕਲਪਨਾ ਕਰੋ ਕਿਤਨੇ ਹਾਦਸੇ ਵਾਪਰਨਗੇ। (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਪੁਲੀਸ ਵੀ ਬਸ ਪਾਰਕ ਕਰਦੀ ਹੈ ਹਾਈਵੇ ਦੇ ਲਾਗੇ, ਕੁਝ ਚੀਜ਼ ਨਹੀਂ ਕਰਦੀ, ਪਰ ਲੋਕੀਂ ਉਹਨੂੰ ਦੇਖਦੇ ਹਨ, ਅਤੇ ਉਨਾਂ ਨੂੰ ਯਾਦ ਦਿਲਾਇਆ ਜਾਂਦਾ ਹੌਲੀ ਜਾਣ ਲਈ, ਹੌਲੀ ਚਲਾਉਣ ਲਈ। ਅਤੇ ਇਸ ਤਰਾਂ, ਤੁਸੀਂ ਕਦੇ ਨਹੀਂ ਜਾਣ ਸਕਦੇ, ਅਨੇਕ ਹੀ ਹਾਦਸੇ ਟਾਲੇ ਜਾ ਸਕਦੇ ਹਨ। ਅਤੇ ਅਨੇਕ ਹੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਹਦੀ ਗਲ ਤਾਂ ਪਾਸੇ ਰਹੀ ਜਦੋਂ ਪੁਲੀਸ ਆਉਂਦੀ ਹੈ ਬਚਾਉਣ ਲਈ ਕੁਝ ਕਾਰਾਂ ਦੇ ਹਾਦਸਿਆਂ ਵਿਚ ਅਤੇ ਲੋਕਾਂ ਦੀ ਮਦਦ ਕਰਦੀ ਅਤੇ ਲੋਕਾਂ ਦੀਆਂ ਜਿੰਦਗੀਆਂ ਨੂੰ ਮੁੜ ਠੀਕ ਕਰਦੀ। ਜਾਂ ਲਿਆਉਂਦੀ ਉਨਾਂ ਨੂੰ ਹਸਪਤਾਲ ਨੂੰ, ਬੁਲਾਉਂਦੀ ਐਮਰਜ਼ੈਂਸੀ ਸਰਵਿਸ ਨੂੰ, ਆਦਿ, ਆਦਿ। (ਹਾਂਜੀ, ਸਤਿਗੁਰੂ ਜੀ।) ਲੋਕਾਂ ਨੂੰ ਜਾਨਣਾ ਜ਼ਰੂਰੀ ਹੈ, ਇਸ ਸੰਸਾਰ ਵਿਚ ਉਥੇ ਕੋਈ ਪੂਰਨਤਾ ਨਹੀਂ। ਸੋ, ਸਾਨੂੰ ਵਡੀ ਗਿਣਤੀ ਦੇ ਨਾਲ ਚਲਣਾ ਜ਼ਰੂਰੀ ਹੈ। ਜੇਕਰ ਵਡੀ ਗਿਣਤੀ ਚੰਗਿਆਈ ਵਲ ਵਧੇਰੇ ਹੋਵੇ ਨਾਕਾਰਾਤਮਿਕ ਛੋਟੀ ਗਿਣਤੀ ਤੋਂ , ਫਿਰ ਸਾਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ। ਜਿਵੇਂ ਤੁਹਾਡੇ ਘਰ ਵਿਚ, ਜੇਕਰ ਇਕ ਕੋਨਾ ਘਰ ਦਾ ਟੁਟਾ ਹੋਵੇ, ਤੁਸੀ ਨਹੀਂ ਸਮੁਚੇ ਘਰ ਨੂੰ ਢਾਹੁੰਦੇ। ਤੁਸੀਂ ਬਸ ਮੁਰੰਮਤ ਕਰਦੇ ਹੋ ਉਸ ਕੋਨੇ ਦੀ। (ਸਹੀ ਹੈ। ਹਾਂਜੀ।) ਸੋ, ਮੇਰੇ ਖਿਆਲ ਵਿਚ ਲੋਕਾਂ ਨੂੰ ਦੁਬਾਰਾ ਸੋਚਣਾ ਚਾਹੀਦਾ ਹੈ ਅਤੇ ਪੁਲੀਸ ਨੂੰ ਆਪਣਾ ਕੰਮ ਕਰਨ ਦੇਣਾ। ਉਹ ਇਕ ਸਹੀ ਜਗਾ ਵਿਚ ਸੀ ਸਹੀ ਸਮੇਂ ਵਿਚ।
ਪੁਲੀਸ ਨਹੀਂ ਹਮੇਸ਼ਾਂ ਤੰਗ ਕਰਦੀ ਕਾਲੇ ਲੋਕਾਂ ਨੂੰ। ਮੈਂ ਦੇਖਿਆ ਹੈ ਉਹ ਵੀ ਉਤਨਾ ਹੀ ਜ਼ੋਰ ਵਰਤਦੇ ਹਨ ਜਾਂ ਸਮਾਨ ਸਲੂਕ ਗੋਰੇ ਲੋਕਾਂ ਨਾਲ, ਔਰਤਾਂ ਨਾਲ ਵੀ। ਬਚਿਆਂ ਨਾਲ ਵੀ। ਨਿਰਭਰ ਕਰਦਾ ਹੈ ਸਥਿਤੀ ਉਤੇ। (ਹਾਂਜੀ, ਸਤਿਗੁਰੂ ਜੀ।) ਉਹ ਨਹੀਂ ਬਸ ਗੋਲੀ ਮਾਰਦੇ, ਮੇਰਾ ਭਾਵ ਹੈ ਤੁਰੰਤ ਹੀ, ਕੇਵਲ ਕਾਲੇ ਲੋਕਾਂ ਨੂੰ ਹੀ। ਨਾਲੇ, ਉਹ ਕਰਦੇ ਹਨ ਸਮਾਨ ਗੋਰਿਆਂ ਨਾਲ ਵੀ। ਤੁਸੀਂ ਉਹ ਦੇਖਿਆ ਹੈ, ਠੀਕ ਹੈ? (ਹਾਂਜੀ, ਅਸੀਂ ਦੇਖਿਆ ਹੈ, ਸਤਿਗੁਰੂ ਜੀ।) ਸੋ, ਇਹ ਨਿਆਂ ਨਹੀਂ ਹੈ ਕਹਿਣਾ ਕਿ ਪੁਲੀਸ ਬਸ ਕਾਲੇ ਲੋਕਾਂ ਨਾਲ ਚੰਗਾ ਵਿਹਾਰ ਨਹੀਂ ਕਰਦੇ। ਅਤੇ ਇਥੋਂ ਤਕ ਜੇਕਰ ਉਹ ਕਰਦੇ ਹਨ, ਕ੍ਰਿਪਾ ਕਰਕੇ, ਲੋਕਾਂ ਨੂੰ ਆਪਣੇ ਅੰਦਰ ਦੇਖਣਾ ਚਾਹੀਦਾ ਹੈ ਕਿ ਤੁਸੀਂ ਚੰਗਾ ਕਰ ਰਹੇ ਹੋ ਸਮਾਜ਼ ਵਿਚ, ਜਾਂ ਤੁਸੀਂ ਨਿਭਾ ਰਹੇ ਹੋ ਆਪਣੀ ਨਾਗਰਿਕ ਦੀ ਜੁੰਮੇਵਾਰੀ ਜਾਂ ਨਹੀਂ। ਕੀ ਤੁਸੀਂ ਕਾਨੂੰਨ ਦਾ ਸਤਿਕਾਰ ਕਰਦੇ ਹੋ? ਜਾਂ ਕੁਝ ਚੀਜ਼? ਕਿਉਂਕਿ ਕਦੇ ਕਦਾਂਈ ਬਸ ਇਕ ਜਾਂ ਦੋ ਵਿਆਕਤੀ ਕੁਝ ਚੀਜ਼ ਗਲਤ ਕਰਦੇ ਹਨ, ਫਿਰ ਲੋਕਾਂ ਕੋਲ ਇਕ ਪਖਪਾਤ ਹੁੰਦਾ ਹੈ ਸਾਰਿਆਂ ਦੇ ਵਿਰੁਧ ਜਾਣ ਲਈ। (ਹਾਂਜੀ।) ਸਮਾਨ ਪੁਲੀਸ ਨਾਲ, ਉਹ ਵੀ ਇਨਸਾਨ ਹਨ। ਪੁਲੀਸ ਸੰਤ ਨਹੀਂ ਹਨ। ਮੈਨੂੰ ਮਾਫ ਕਰਨਾ, ਮੈਂ ਕਾਮਨਾ ਕਰਦੀ ਹਾਂ ਉਹ ਹੋਣ। ਪਰ ਜੇਕਰ ਉਹ ਸੰਤ ਹੋਣ, ਮੇਰੇ ਖਿਆਲ ਉਹ ਨਹੀਂ ਕਰ ਸਕਦੇ ਪੁਲੀਸ ਦਾ ਕੰਮ। (ਹਾਂਜੀ, ਸਹੀ ਹੈ, ਸਤਿਗੁਰੂ ਜੀ।) ਪੁਲੀਸ ਨੂੰ ਸਿਖਲਾਈ ਦਿਤੀ ਜਾਂਦੀ ਹੈ ਕਰਨ ਲਈ ਇਸ ਕਿਸਮ ਦਾ ਕਾਰਜ਼। ਅਤੇ ਕਦੇ ਕਦਾਂਈ ਉਹ ਗਲਤੀ ਨਾਲ ਕਿਸੇ ਵਿਆਕਤੀ ਨੂੰ ਗੋਲੀ ਮਾਰ ਦਿੰਦੇ ਹਨ, ਕਾਲਾ ਜਾਂ ਚਿਟਾ, ਇਹ ਉਹਨਾਂ ਦਾ ਇਰਾਦਾ ਨਹੀਂ ਹੁੰਦਾ ਮਾਰਨ ਦਾ। ਕਲਪਨਾ ਕਰੋ ਤੁਸੀਂ ਹੋਵੋਂ।
ਪੁਲੀਸ ਕੰਮ, ਮੇਰੇ ਖਿਆਲ ਵਿਚ, ਵਧੇਰੇ ਖਤਰਨਾਕ ਹੈ ਇਥੋਂ ਤਕ ਇਕ ਸਿਪਾਹੀ ਦੇ ਕੰਮ ਨਾਲੋਂ ਇਕ ਯੁਧ ਮੈਦਾਨ ਵਿਚ, ਕਿਉਂਕਿ ਸਿਪਾਹੀ, ਉਹ ਨਹੀਂ ਬਹੁਤਾ ਨੇੜੇ ਜਾਂਦੇ ਤਥਾ-ਕਥਿਤ ਦੁਸ਼ਮਨਾਂ ਨੂੰ ਗੋਲੀ ਮਾਰਨ ਲਈ। ਜਿਆਦਾਤਰ ਉਹ ਛੁਪੇ ਹੁੰਦੇ ਹਨ ਬੈਰਕਾਂ ਵਿਚ ਜਾਂ ਕੁਝ ਚੀਜ਼। (ਹਾਂਜੀ, ਸਤਿਗੁਰੂ ਜੀ।) ਉਹ ਸੁਰਖਿਅਤ ਹਨ ਕਿਸੇ ਜਗਾ। ਕਿਸੇ ਹਦ ਤਕ, ਉਹ ਸੁਰਖਿਅਤ ਹਨ। ਪਰ ਪੁਲੀਸ, ਉਨਾਂ ਨੂੰ ਆਮੋ-ਸਾਹਮੁਣੇ ਹੋਣਾ ਪੈਂਦਾ ਹੈ ਬਸ ਕੁਝ ਕੁ ਮੀਟਰ, ਜਾਂ ਬਸ ਆਮੋ ਸਾਹਮੁਣੇ ਤੁਰੰਤ ਹੀ। ਉਹਨੂੰ ਇਕ ਕਾਰ ਰੋਕਣੀ ਪੈਂਦੀ ਅਤੇ ਇਕ ਡਰਾਈਵਰ ਲਾਈਸੇਂਸ ਦੀ ਮੰਗ ਕਰਨੀ, ਅਤੇ ਇਕ ਸਾਹ ਦਾ ਟੈਸਟ ਲੈਣ ਲਈ, ਭਾਵੇਂ ਉਹ ਨਸ਼ਾ ਪੀ ਕੇ ਚਲਾ ਰਿਹਾ ਹੋਵੇ ਜਾਂ ਡਰਗ ਲੈਕੇ ਚਲਾ ਰਿਹਾ। ਅਤੇ ਉਹ ਆਮੋ ਸਾਹਮੁਣੇ ਹੁੰਦਾ ਹੈ। ਮੈਂ ਦੇਖਿਆ ਹੈ ਕੁਝ ਖਬਰਾਂ ਵਿਚ ਕਿ ਇਥੋਂ ਤਕ ਡਰਾਈਵਰ ਬਸ ਗੋਲੀ ਮਾਰਦਾ ਹੈ ਅਤੇ ਪੁਲੀਸ ਨੂੰ ਉਥੇ ਹੀ ਮਾਰ ਦਿੰਦਾ। ਕੀ ਤੁਸੀਂ ਇਹ ਖਬਰਾਂ ਦੇਖੀਆਂ ਹਨ? (ਹਾਂਜੀ, ਸਤਿਗੁਰੂ ਜੀ।) ਸੋ, ਪੁਲੀਸ ਹਮੇਸ਼ਾਂ ਹੀ ਖਤਰੇ ਵਿਚ ਹੁੰਦੇ ਹਨ। ਅਤੇ ਕੋਈ ਨਹੀਂ ਉਹਦੇ ਬਾਰੇ ਸੋਚਦਾ। ਉਹ ਖਤਰਨਾਕ ਸਥਿਤੀਆਂ ਵਿਚ ਹਨ, ਜਿਆਦਾਤਰ ਸਮੇਂ। (ਹਾਂਜੀ, ਸਤਿਗੁਰੂ ਜੀ।) ਸੋ, ਜਦੋਂ ਉਹ ਸਾਹਮੁਣਾ ਕਰਦੇ ਹਨ ਤਥਾ-ਕਥਿਤ ਸ਼ਕੀ ਵਿਆਕਤੀ ਦਾ, ਅਤੇ ਜੇਕਰ ਸ਼ਕੀ ਵਿਆਕਤੀ ਕੁਝ ਚੀਜ਼ ਕਰਦਾ ਹੈ, ਮੇਰਾ ਭਾਵ ਵਧੇਰੇ ਸ਼ਕ ਕਰਨ ਵਾਲੀ ਚੀਜ਼, ਫਿਰ ਪੁਲੀਸ ਦੇ ਕੋਲ ਸਮਾਂ ਨਹੀਂ ਹੁੰਦਾ ਸੋਚਣ ਲਈ। (ਹਾਂਜੀ।) ਉਹ ਸ਼ਾਇਦ ਸੋਚੇ ਕਿ ਉਹ ਸ਼ਕੀ ਚਾਹੁੰਦਾ ਹੈ ਉਹਦੇ ਸਹਿਯੋਗੀ ਨੂੰ ਗੋਲੀ ਮਾਰਨੀ, ਫਿਰ ਉਹਨੂੰ ਤੁਰੰਤ ਹੀ ਕੁਝ ਕਰਨਾ ਪੈਂਦਾ ਹੈ। ਇਹ ਬਣ ਜਾਂਦੀ ਹੈ ਸਿਖਲਾਈ, ਅਤੇ ਬਣ ਜਾਂਦਾ ਜਿਵੇਂ ਸਵੈ-ਚਲਤ, ਅਤੇ ਉਨਾਂ ਕੋਲ ਸਮਾਂ ਨਹੀਂ ਸੋਚਣ ਲਈ। ਜਾਂ ਉਹ ਜਿੰਦਾ ਰਹਿਣਗੇ ਜਾਂ ਸ਼ਕੀ। (ਹਾਂਜੀ, ਸਤਿਗੁਰੂ ਜੀ।) ਉਹ ਨਹੀਂ ਤੁਰੰਤ ਸੋਚ ਸਕਦੇ। ਉਹ ਨਹੀਂ ਕਰ ਸਕਦੇ। ਉਹ ਸੁਰਖਿਅਤ ਖੇਤਰ ਵਿਚ ਨਹੀਂ ਹੁੰਦੇ ਸੋਚਣ ਲਈ। ਸੋ, ਉਹ ਸ਼ਾਇਦ ਗੋਲੀ ਮਾਰਨ ਅਤੇ ਇਹ ਸ਼ਾਇਦ ਇਕ ਗਲਤੀ ਹੋਵੇ। ਉਹ ਨਹੀਂ ਉਹ ਕਰਨਾ ਚਾਹੁਣਗੇ। ਕੋਈ ਪੁਲੀਸ ਨਹੀ ਚਾਹੁੰਦੀ ਬਸ ਲੋਕਾਂ ਨੂੰ ਗੋਲੀ ਮਾਰਨੀ ਬਿਨਾਂ ਕਿਸੇ ਮੰਤਵ ਦੇ। (ਸਹੀ ਹੈ, ਸਤਿਗੁਰੂ ਜੀ।) ਇਹ ਹੈ ਕੁਝ ਚੀਜ਼ ਜਿਹੜੀ ਉਹਦੇ ਪਿਛੇ ਹੁੰਦੀ ਹੈ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਉਹ ਹਮੇਸ਼ਾਂ ਖਤਰੇ ਵਿਚ ਹੁੰਦੇ ਹਨ। ਉਨਾਂ ਨੂੰ ਜ਼ਰੂਰੀ ਹੈ ਸੁਰਖਿਅਤ ਰਖਣਾ ਆਪਣੇ ਆਪ ਨੂੰ ਅਤੇ ਸੁਰਖਿਅਤ ਰਖਣਾ ਆਪਣੇ ਸਹਿਯੋਗੀਆਂ ਨੂੰ ਅਤੇ/ਜਾਂ ਹੋਰਨਾਂ ਨੂੰ, ਪਾਸੇ ਖਲੋਤਿਆਂ ਨੂੰ ਜਾਂ ਸ਼ਿਕਾਰਾਂ ਨੂੰ। ਉਨਾਂ ਨੂੰ ਸਾਰਿਆਂ ਨੂੰ ਸੁਰਖਿਅਤ ਰਖਣਾ ਜ਼ਰੂਰੀ ਹੈ। (ਹਾਂਜੀ।) ਸੋ, ਸਾਨੂੰ ਇਹ ਸਭ ਬਾਰੇ ਸੋਚਣਾ ਜ਼ਰੂਰੀ ਹੈ ਅਤੇ ਪੁਲੀਸ ਨੂੰ ਇਕ ਮੌਕਾ ਦੇਣਾ। ਕਿਉਂਕਿ ਇਹ ਸਾਰੀਆਂ ਚੀਜ਼ਾਂ ਪੁਲੀਸ ਦੀ ਮਾਨਸਿਕ ਸੇਵਾ ਦੀ ਰੁਚੀ ਨੂੰ ਵਿਗਾੜਦੀਆਂ ਹਨ। ਉਹ ਡਰਦੇ ਹਨ, ਉਹ ਨਿਰਾਸ਼ਾ ਮਹਿਸੂਸ ਕਰਦੇ ਹਨ, ਉਹ ਬਹੁਤ ਉਦਾਸ ਮਹਿਸੂਸ ਕਰਦੇ, ਉਹ ਉਦਾਸੀ ਮਹਿਸੂਸ ਕਰਦੇ ਹਨ । (ਹਾਂਜੀ।) ਕਿਉਂਕਿ ਉਨਾਂ ਵਿਚੋਂ ਅਨੇਕ ਹੀ ਸਚਮੁਚ ਆਪਣੀ ਜਿੰਦਗੀ ਤਲੀ ਉਤੇ ਰਖਦੇ ਹਨ ਲੋਕਾਂ ਦੀ ਮਦਦ ਕਰਨ ਲਈ ਅਤੇ ਉਹ ਸੰਜ਼ੀਦਗੀ ਨਾਲ ਉਹ ਕਰਦੇ ਹਨ। ਇਸੇ ਕਰਕੇ ਉਹ ਭਰਤੀ ਹੁੰਦੇ ਹਨ ਪੁਲੀਸ ਵਿਚ। ਮਦਦ ਕਰਨ ਲਈ ਚੰਗਿਆਂ ਦੀ ਅਤੇ ਸਿਝਣ ਲਈ ਮਾੜਿਆਂ ਨਾਲ। (ਹਾਂਜੀ, ਸਤਿਗੁਰੂ ਜੀ।) ਜਿਆਦਾਤਰ ਪੁਲੀਸ ਕੋਲ ਇਹ ਮਾਨਸਿਕ ਆਦਰਸ਼ ਹੁੰਦਾ ਹੈ ਉਨਾਂ ਦੇ ਪੁਲੀਸ ਵਿਚ ਭਰਤੀ ਹੋਣ ਤੋਂ ਪਹਿਲਾਂ। ਨਹੀਂ ਤਾਂ, ਉਹ ਕੁਝ ਹੋਰ ਚੀਜ਼ ਕਰਨਗੇ। ਅਤੇ ਇਕ ਪੁਲੀਸ ਬਣਨ ਲਈ, ਇਹ ਬਹੁਤ ਹੀ ਸਖਤ ਸਿਖਲਾਈ ਹੈ। ਤੁਸੀਂ ਉਹ ਜਾਣਦੇ ਹੋ? (ਹਾਂਜੀ।) ਇਹ ਉਤਨੀ ਹੀ ਹੈ ਜਿਵੇਂ ਸੈਨਾ ਲਈ ਹੈ। ਅਤੇ ਉਹਨਾਂ ਕੋਲ ਉਤਨੀ ਸੁਰਖਿਆ ਨਹੀਂ ਹੁੰਦੀ ਜਿਵੇਂ ਸੈਨਾ ਵਾਲੇ ਲੋਕਾਂ ਕੋਲ ਹੁੰਦੀ ਹੈ। ਮੈਂ ਪੁਲੀਸ ਨਹੀਂ ਹਾਂ; ਮੇਰੇ ਕੋਲ ਕੋਈ ਪੁਲੀਸ ਵਾਲਾ ਨਹੀਂ ਹੈ ਆਪਣੇ ਪ੍ਰੀਵਾਰ ਵਿਚ ਇਸ ਪਲ, ਕੁਝ ਨਹੀਂ। ਮੈਂ ਬਸ ਗਲ ਕਰਦੀ ਹਾਂ ਨਿਆਂਪੂਰਨ ਅਤੇ ਨਿਰਪਖਤਾ ਨਾਲ। (ਹਾਂਜੀ।) ਅਤੇ ਮੈਂ ਆਸ ਕਰਦੀ ਹਾਂ ਕੋਈ ਵੀ ਜਿਹੜਾ ਪੁਲੀਸ ਦੇ ਵਿਰੁਧ ਗਿਆ ਹੋਵੇ, ਕ੍ਰਿਪਾ ਕਰਕੇ ਮੈਨੂੰ ਮਾਫ ਕਰ ਦੇਣ।