ਭਾਵੇਂ ਕਿਤਨਾ ਵੀ ਇਕ ਸਤਿਗੁਰੂ ਕੁਰਬਾਨੀ ਕਰਦੇ ਹਨ, ਇਹ ਉਤਨਾ ਲਾਭਦਾਇਕ ਨਹੀ ਹੈ ਮਨੁਖਾਂ ਲਈ, ਘਟੋ ਘਟ ਇਸ ਸਟੇਜ ਵਿਚ ਉਨਾਂ ਦੇ ਵਿਕਾਸ ਦੇ। (ਹਾਂਜੀ।) ਉਹ ਸ਼ਾਇਦ ਉਚਾ ਚੁਕਣ ਸਮੁਚੀ ਐਨਰਜ਼ੀ ਗ੍ਰਹਿ ਦੇ ਵਾਤਾਵਰਨ ਦੀ, ਪਰ ਜਦੋਂ ਤਕ ਉਹ ਆਪ ਨਹੀਂ ਬਦਲਦੇ, ਨਾ ਕਹੋ ਸਤਿਗੁਰੂ ਨੂੰ ਉਨਾਂ ਲਈ ਕੁਰਬਾਨੀ ਕਰਨ ਲਈ, ਕਿਉਂਕਿ ਇਹ ਬੇਕਾਰ ਹੈ, ਵਿਅਰਥ ਹੈ।
ਚੀਨੀ ਸਤਿਗੁਰੂਆਂ ਵਿਚੋਂ ਇਕ, ਮੈਨੂੰ ਨਹੀਂ ਯਾਦ ਕਿਹੜਾ, ਭੁਲ ਗਈ ਹਾਂ ਨਾਮ। ਕਿਸੇ ਵਿਆਕਤੀ ਨੇ ਉਹਨੂੰ ਪੁਛਿਆ, ਕਿਉਂ ਨਹੀਂ ਉਹ ਪਸੰਦ ਕਰੇਗਾ ਸੰਸਾਰ ਦੀ ਮਦਦ ਕਰਨੀ। ਉਹਨੇ ਕਿਹਾ, "ਇਥੋਂ ਤਕ ਜੇਕਰ ਆਪਣੇ ਵਾਲਾਂ ਵਿਚੋਂ ਇਕ ਗੁਆਉਣ ਲਈ ਸੰਸਾਰ ਨੂੰ ਬਚਾਉਣ ਲਈ, ਮੈਂ ਇਹ ਨਹੀਂ ਕਰਾਂਗਾ।" (ਓਹ!) ਹਾਂਜੀ। ਇਥੋਂ ਤਕ ਇਕ ਵਾਲ ਗੁਆਉਣ ਲਈ ਉਹਦੇ ਆਪਣੇ ਵਾਲਾਂ ਵਿਚੋਂ ਮਦਦ ਕਰਨ ਲਈ ਸੰਸਾਰ ਦੀ, ਉਹ ਇਹ ਨਹੀਂ ਕਰੇਗਾ। ਇਸ ਕਰਕੇ ਨਹੀਂ ਕਿਉਂਕਿ ਉਹ ਪਰਵਾਹ ਨਹੀਂ ਕਰਦਾ, ਪਰ ਉਹ ਬਹੁਤ ਚੰਗੀ ਤਰਾਂ ਜਾਣਦਾ ਹੈ ਕਿ ਇਹ ਇਕ ਭਰਮਮਈ ਸੁਪਨਾ ਹੈ, ਅਤੇ ਲੋਕ ਬਸ ਇਤਨੇ ਹਠੀਲੇ ਹਨ, ਬਹੁਤ ਮੁਸ਼ਕਲ ਹੈ ਕੁਝ ਚੀਜ਼ ਵੀ ਸਿਖਾਉਣੀ। ਇਹ ਬਹੁਤ ਮੁਸ਼ਕਲ ਹੈ।
ਸੋ, ਬੋਧੀਧਰਮਾ ਦੇ ਕੋਲ ਕੇਵਲ ਪੰਜ ਪੈਰੋਕਾਰ ਸਨ, ਅਤੇ ਉਨਾਂ ਵਿਚੋਂ ਇਕ ਸਚਮੁਚ ਗਿਆਨਵਾਨ ਸੀ ਅਤੇ ਬਣ ਗਿਆ ਉਹਦਾ ਜਾਨਸ਼ੀਨ। ਤੁਹਾਨੂੰ ਯਾਦ ਹੈ ਇਹ ਕਹਾਣੀ, ਠੀਕ ਹੈ? ਬੋਧੀਧਰਮਾ ਬਾਰੇ। ਨਹੀਂ? ਤੁਸੀਂ ਨਹੀਂ ਜਾਣਦੇ। (ਨਹੀਂ, ਅਸੀਂ ਨਹੀਂ ਜਾਣਦੇ।) ਕੋਈ ਗਲ ਨਹੀਂ। ਤੁਸੀਂ ਚੀਨੀ ਨਹੀਂ ਹੋ, ਸੋ ਹੋ ਸਕਦਾ ਤੁਸੀਂ ਨਹੀਂ ਵਾਕਫ ਇਹਦੇ ਨਾਲ। ਅਨੇਕ ਚੀਨੀ ਲੋਕ ਵੀ ਇਹ ਨਹੀਂ ਜਾਣਦੇ ਕਿਵੇਂ ਵੀ। ਉਹ ਆਇਆ ਸਾਰੇ ਰਾਹ ਭਾਰਤ ਤੋਂ ਇਕ ਰਾਜ਼ ਕੁਮਾਰ ਵਜੋਂ। (ਵਾਓ।) ਸਭ ਚੀਜ਼ ਤਿਆਗ ਦਿਤੀ ਜਾਣ ਲਈ ਚੀਨ ਨੂੰ ਬਸ ਕੋਸ਼ਿਸ਼ ਕਰਨ ਲਈ ਇਕ ਬੀਜ਼ ਬੀਜ਼ ਲਈ ਗਿਆਨ ਦੀ ਉਥੇ। ਅਤੇ ਸਮੁਚਾ ਵਿਸ਼ਾਲ ਚੀਨ। ਤੁਸੀਂ ਜਾਣਦੇ ਹੋ ਕਿਤਨਾ ਵਡਾ ਚੀਨ ਹੈ, (ਹਾਂਜੀ।) ਅਤੇ ਕਿਤਨੀ ਵਡੀ ਆਬਾਦੀ ਹੈ। ਕੇਵਲ ਇਕ ਵਿਆਕਤੀ ਲਾਇਕ ਸੀ ਉਹਦੀ ਜਾਨਸ਼ੀਨ ਦਾ ਵਾਰਸ ਹੋਣ ਲਈ। ਕਲਪਨਾ ਕਰੋ ਸਮੁਚਾ ਸੰਸਾਰ । (ਵਾਓ।) ਕਿਤਨੇ ਲੋਕ ਉਹਨੂੰ ਸੁਣਨਗੇ? ਉਨਾਂ ਨੇ ਮਖਾਉਲ ਉਡਾਇਆ ਉਹਦਾ ਇਥੋਂ ਤਕ ਅਤੇ ਕੋਸ਼ਿਸ਼ ਕੀਤੀ ਉਹਦੀ ਜਿੰਦਗੀ ਉਤੇ ਵੀ (ਮਾਰਨ ਦੀ), ਕਈ ਵਾਰ। ਜੇਕਰ ਤੁਸੀਂ ਦੇਖਦੇ ਹੋ ਫਿਲਮ, ਤੁਹਾਨੂੰ ਪਤਾ ਚਲ ਜਾਏਗਾ। ਪਰ ਖੁਸ਼ਕਿਸਮਤੀ ਨਾਲ ਉਹਦੇ ਪਾਸ ਸੁਰਖਿਆ ਸੀ ਅਤੇ ਉਹਦੇ ਕੋਲ ਸ਼ਕਤੀ ਸੀ। ਉਹ ਦਿਖਾਉਂਦੇ ਹਨ ਉਹਨੂੰ ਕੁੰਗ ਫੂ ਅਤੇ ਉਹ ਸਭ ਨਾਲ, ਮਾਰਸ਼ਲ ਆਰਟ, ਪਰ ਅਸਲ ਵਿਚ, ਲੋਕੀਂ ਇਹ ਨਹੀਂ ਸਮਝਦੇ। ਉਹਨੂੰ ਉਹ ਸਭ ਦੀ ਵਰਤੋਂ ਕਰਨ ਦੀ ਨਹੀਂ ਲੋੜ ਸੀ। ਉਹਦੇ ਕੋਲ ਅੰਦਰੂਨੀ ਸ਼ਕਤੀ ਸੀ। ਉਹ ਹੈ ਜੋ ਉਨਾਂ ਦਾ ਭਾਵ ਸੀ, ਪਰ ਬਾਹਰ ਇਹਦਾ ਅਨੁਵਾਦ ਕੀਤਾ ਗਿਆ ਕੁੰਗ ਫੂ ਵਿਚ ਦੀ। (ਹਾਂਜੀ, ਸਤਿਗੁਰੂ ਜੀ।) ਉਹ ਹੈ ਜੋ ਇਹ ਸੀ। ਅਨੇਕ ਹੀ ਫਿਲਮਾਂ ਉਸ ਤਰਾਂ ਹਨ। ਜਿਵੇਂ ਉਹ ਬਣਾਉਂਦੇ ਹਨ ਇਕ ਫਿਲਮ ਇਕ ਸਤਿਗੁਰੂ ਬਾਰੇ ਅਤੇ ਫਿਰ ਉਹ ਬਣਾਉਂਦੇ ਹਨ ਉਹਨੂੰ ਜਿਵੇਂ ਇਕ ਕੁੰਗ ਫੂ ਗੁਰੂ ਵਜੋਂ, ਅਤੇ ਫਿਰ ਲੋਕੀਂ ਉਹਦੇ ਉਤੇ ਹਮਲਾ ਕਰਦੇ ਹਨ ਸਾਰੇ ਪਾਸਿਆਂ ਤੋਂ, ਅਤੇ ਉਹ ਇਕਲਾ ਹੈ ਜਿਵੇਂ, ਪਛਮ ਨੂੰ ਮਾਰਦਾ, ਲਤ ਮਾਰਦਾ ਪੂਰਬ ਨੂੰ। ਤੁਸੀਂ ਜਾਣਦੇ ਹੋ ਕੀ ਮੇਰਾ ਭਾਵ ਹੈ? (ਹਾਂਜੀ, ਸਤਿਗੁਰੂ ਜੀ।) ਅਗੇ ਨੂੰ ਆਉਂਦੇ, ਪਿਛੇ ਨੂੰ ਲਤ ਮਾਰਦਾ, ਘਸੁਨ ਮਾਰਦਾ। ਕੁਝ ਚੀਜ਼ ਉਸ ਤਰਾਂ। (ਹਾਂਜੀ।) ਉਹ ਸਾਰੇ ਪਾਸੇ ਹਨ ਅਤੇ ਉਹ ਜਿਤ ਸਕਦਾ ਹੈ ਉਨਾਂ ਸਾਰਿਆਂ ਨੂੰ। ਹਮੇਸ਼ਾਂ ਨਹੀਂ। ਕਦੇ ਕਦਾਂਈ ਉਹਨੂੰ ਵੀ ਸਟ ਲਗਦੀ ਹੈ, ਬਿਨਾਂਸ਼ਕ।
ਸੋ, ਜੋ ਮੈਂ ਕਹਿ ਰਹੀ ਹਾਂ ਉਹ ਹੈ, ਭਾਵੇਂ ਕਿਤਨੀ ਵੀ ਇਕ ਸਤਿਗੁਰੂ ਕੁਰਬਾਨੀ ਕਰੇ, ਇਹ ਲਾਭਦਾਇਕ ਨਹੀਂ ਮਨੁਖਾਂ ਲਈ ਬਹੁਤੀ, ਘਟੋ ਘਟ ਉਨਾਂ ਦੇ ਵਿਕਾਸ ਦੀ ਇਸ ਅਵਸਥਾ ਵਿਚ। (ਹਾਂਜੀ।) ਉਹ ਸ਼ਾਇਦ ਉਚਾ ਚੁਕਣ ਸਮੁਚੀ ਐਨਰਜ਼ੀ ਗ੍ਰਹਿ ਦੇ ਮਹੌਲ਼ ਦੀ, ਪਰ ਜਦੋਂ ਤਕ ਉਹ ਆਪ ਨਹੀਂ ਬਦਲਦੇ, ਸਤਿਗੁਰੂ ਨੂੰ ਨਾ ਕਹੋ ਉਨਾਂ ਲਈ ਕੁਰਬਾਨੀ ਕਰਨ ਲਈ, ਕਿਉਂਕਿ ਇਹ ਬੇਕਾਰ ਹੈ। ਇਹ ਬਿਹਤਰ ਹੈ ਸਤਿਗੁਰੂ ਜਿੰਦਾ ਰਹੇ, ਸੁਰਖਿਅਤ, ਅਤੇ ਮਦਦ ਕਰੇ ਉਨਾਂ ਦੀ ਆਪਣੀ ਐਨਰਜ਼ੀ ਨਾਲ, ਉਚਾ ਚੁਕਣ ਲਈ ਸਮੁਚੀ ਮਨੁਖ ਜਾਤੀ ਨੂੰ ਅਤੇ ਸਮੁਚੇ ਗ੍ਰਹਿ ਨੂੰ। ਸਾਡਾ ਗ੍ਰਹਿ ਪਹਿਲੇ ਹੀ ਬਰਬਾਦ ਹੋ ਗਿਆ ਹੁੰਦਾ ਲੰਮਾਂ ਸਮਾਂ ਪਹਿਲਾਂ, ਸਾਡਾ ਸੰਸਾਰ ਖਤਮ ਹੋ ਗਿਆ ਹੁੰਦਾ ਮੌਜ਼ੂਦ ਰਹਿਣ ਲਈ ਜੇਕਰ ਸਾਡੇ ਕੋਲ ਅਨੇਕ ਹੀ ਉਦਾਰਚਿਤ, ਦਿਆਲੂ ਸਤਿਗੁਰੂ ਨਾ ਹੁੰਦੇ ਜਿਹੜੇ ਆਏ ਅਤੇ ਗਏ ਮਾਨਵਤਾ ਦੇ ਸਾਡੇ ਸਾਰੇ ਇਤਿਹਾਸ ਦੌਰਾਨ। (ਹਾਂਜੀ, ਸਤਿਗੁਰੂ ਜੀ।) ਅਤੇ ਇਥੋਂ ਤਕ ਹੁਣ ਵੀ, ਭਾਵੇਂ ਜੇੁਕਰ ਉਥੇ ਕੋਈ ਅਭਿਆਸੀ ਨਾ ਹੋਣ, ਕੋਈ ਸਤਿਗੁਰੂ ਸ਼ਕਤੀ ਇਸ ਗ੍ਰਹਿ ਨੂੰ ਬਣਾਈ ਰਖਣ ਲਈ, ਇਹ ਖਤਮ ਹੋ ਗਿਆ ਹੁੰਦਾ। ਕਿਉਂਕਿ ਪਾਪ ਸਤ ਬਿਲੀਅਨ ਲੋਕਾਂ ਦੇ ਬਹੁਤ ਜਿਆਦਾ ਹਨ। ਬਹੁਤ ਭਾਰੇ। ਇਹਨੇ ਹਿਲਾ ਦਿਤਾ ਸਵਰਗ ਅਤੇ ਧਰਤੀ ਨੂੰ। (ਵਾਓ।) ਇਹਨੇ ਸਾਰੇ ਦੇਵਤਿਆਂ ਅਤੇ ਦੇਵੀਆਂ ਦੇ ਦਿਲਾਂ ਨੂੰ ਵਿੰਨ ਦਿਤਾ ਸਾਰੀ ਜਗਾ ਸਮੁਚੇ ਬ੍ਰਹਿਮੰਡ ਵਿਚ। ਸੋ, ਇਹ ਨਹੀਂ ਹੈ ਜਿਵੇਂ ਤੁਸੀਂ ਕੁਝ ਚੀਜ਼ ਕਰ ਸਕਦੇ ਹੋ ਇਹਦੇ ਬਾਰੇ, ਅਤੇ ਉਨਾਂ ਨੂੰ ਬਸ ਜ਼ਾਰੀ ਰਹਿਣ ਦੇ ਸਕਦੇ ਆਪਣੇ ਦੁਸ਼ਟ ਨਿਰਦਈ ਤਰੀਕੇ ਨਾਲ। (ਹਾਂਜੀ, ਸਤਿਗੁਰੂ ਜੀ।)
ਜੇਕਰ ਉਹ ਨਹੀਂ ਬਦਲਦੇ, ਉਹ ਜ਼ਾਰੀ ਰਹਿਣਗੇ ਇਸ ਤਰਾਂ ਅਤੇ ਹੋਰ ਬਦਤਰ ਅਤੇ ਹੋਰ ਬਦਤਰ ਬਣੇਗਾ, ਜਿਵੇਂ ਤੁਸੀਂ ਦੇਖ ਸਕਦੇ ਹੋ। (ਹਾਂਜੀ, ਸਤਿਗੁਰੂ ਜੀ।) ਤੁਸੀਂ ਦੇਖ ਸਕਦੇ ਹੋ ਇਹ ਅਜ਼ਕਲ। ਇਹ ਜਿਵੇਂ ਇਕ ਤੇਜ਼ੀ ਹੈ। ਤੁਸੀਂ ਜਾਣਦੇ ਹੋ, ਵਡੀਆਂ ਅਗਾਂ ਸਾਰੀ ਜਗਾ। ਜੇਕਰ ਤੁਸੀਂ ਦੇਖਦੇ ਹੋ ਨਕਸ਼ਿਆਂ ਉਤੇ, ਇਹ ਬਿੰਦੀ, ਬਿੰਦੀ, ਬਿੰਦੀ, ਬਿੰਦੀ ਲਗੀ ਸਾਰੀ ਜਗਾ, ਅਤੇ ਫਿਰ ਸੂਨਾਮੀ ਵੀ ਨਾਲ ਹੀ। ਅਤੇ ਫਿਰ ਕੀ? ਹੜ, ਅਤੇ ਫਿਰ ਵਿਨਾਸ਼ਕ ਟਿਡੀਆਂ, ਅਤੇ ਫਿਰ ਮਹਾਂਮਾਰੀ, ਅਤੇ ਫਿਰ ਇਕ ਹੋਰ ਨਵਾਂ ਵਾਏਰਸ, ਅਤੇ ਪੁਰਾਣੇ ਵਾਏਰਸ ਮੁੜ ਉਭਰ ਰਹੇ ਹਨ, ਆਦਿ।
ਅਤੇ ਫਿਰ ਆਰਥਕ ਦਿਸ਼ਾ ਢਹਿਢੇਰੀ ਹੋ ਰਹੀ ਹੈ, ਅਤੇ ਅੰਦੋਲਨ ਸਭ ਜਗਾ, ਮਿਸਾਲ ਵਜੋਂ ਉਸ ਤਰਾਂ। ਅੰਦੋਲਨ ਬਾਹਰ ਜਾ ਕੇ ਕੰਮ ਕਰਨ ਲਈ, ਅੰਦੋਲਨ ਆਜ਼ਾਦੀ ਲਈ, ਲਾਕਡਾਉਨ ਵਿਚ ਨਾ ਰਹਿਣ ਲਈ, ਅੰਦੋਲਨ ਰੰਗ ਭੇਦ ਭਾਵ ਦਾ। (ਹਾਂਜੀ, ਸਤਿਗੁਰੂ ਜੀ।) ਅਤੇ ਅਨੇਕ ਹੀ ਹੋਰ ਭੇਦ ਭਾਵ ਵੀ, ਜਿਵੇਂ ਲਿੰਗਾਂ ਵਿਚਕਾਰ ਭੇਦ ਭਾਵ, (ਹਾਂਜੀ) ਨਰ ਅਤੇ ਮਾਦਾ ਵਿਚਕਾਰ ਦਫਤਰਾਂ ਵਿਚ ਸਭ ਜਗਾ, ਉਸ ਤਰਾਂ। ਇਥੋਂ ਤਕ ਇਹ ਸਭ ਬਰਾਬਰੀ ਦੇ ਝਗੜਿਆਂ ਨਾਲ ਇਨਾਂ ਸਾਰੇ ਦਹਾਕਿਆਂ ਦੌਰਾਨ, ਔਰਤਾਂ ਅਜ਼ੇ ਵੀ ਆਦਮੀਆਂ ਦੇ ਬਰਾਬਰ ਨਹੀਂ ਹਨ ਨੌਕਰੀਅਂ ਦੇ ਖੇਤਰ ਵਿਚ। (ਹਾਂਜੀ।) ਖਾਸ ਕਰਕੇ ਬੁਧੀਮਾਨ ਖੇਤਰ ਵਿਚ, ਕਾਰੋਬਾਰਾਂ ਵਿਚ। (ਹਾਂਜੀ।) ਉਥੇ ਬਹੁਤੇ ਹੀ ਮਹਾਂਮਾਰੀਆਂ ਹਨ ਸਭ ਜਗਾ। ਕੇਵਲ ਬਸ ਕੋਵਿਡ-19 ਹੀ ਨਹੀਂ। (ਹਾਂਜੀ।) ਰੰਗ ਭੇਦ ਭਾਵ , ਲਿੰਗ ਭੇਦ ਭਾਵ (ਸੈਕਸੀਜ਼ਮ), ਇਹ ਵੀ ਮਹਾਂਮਾਰੀਆਂ ਹਨ, ਅਤੇ ਉਹ ਹਨ ਗੰਭੀਰ ਮਹਾਂਮਾਰੀਆਂ । (ਹਾਂਜੀ।) ਇਹ ਸ਼ੁਰੂ ਹੋਈਆਂ ਜਦ ਸਦਾ ਤੋਂ ਹੀ, ਅਤੇ ਫਿਰ ਇਹ ਜ਼ਾਰੀ ਰਿਹਾ, ਸਦਾ ਲਈ ਸ਼ਾਇਦ। ਸੋ, ਮੈਂ ਨਹੀਂ ਜਾਣਦੀ ਕੀ ਅਸੀਂ ਕਰ ਰਹੇ ਹਾਂ। ਅਸੀਂ ਤੈਰ ਰਹੇ ਹਾਂ ਸਮਸਿਆਵਾਂ ਵਿਚ। ਇਹ ਸੰਸਾਰ ਸਚਮੁਚ ਗੜਬੜ ਵਿਚ ਹੈ, ਗਹਿਰੇ, ਗਹਿਰੇ, ਗਹਿਰੇ, ਗਹਿਰੇ ਗੜਬੜੀ ਪਾਣੀਆਂ ਵਿਚ। ਅਤੇ ਮੈਂ ਡਰਦੀ ਹਾਂ ਮਾਨਵਤਾ ਲਈ, ਕੀ ਵਾਪਰੇਗਾ ਅਗੇ।
ਜਦੋਂ ਮੈਂ ਛੋਟੀ ਜਿਹੀ ਇਕ ਬਚੀ ਸੀ, ਮੈਂ ਇਕ ਫਿਲਮ ਦੇਖੀ ਤਾਰਜ਼ਨ। (ਹਾਂਜੀ।) ਅੰਤ ਵਿਚ, ਉਥੇ ਦੋ ਪਹਾੜ ਸਨ ਇਕਠੇ ਆ ਰਹੇ, ਘਟੋ ਘਟ ਦੋ ਵਡੇ ਪਥਰ, ਅਤੇ ਉਹਨੂੰ ਆਪਣੇ ਦੋਨੋਂ ਹਥ ਫੈਲਾਉਣੇ ਪਏ ਰੋਕਣ ਲਈ ਪਥਰਾਂ ਨੂੰ ਅੰਦਰਵਾਰ ਢਹਿਣ ਹੋਣ ਤੋਂ। (ਹਾਂਜੀ, ਸਤਿਗੁਰੂ ਜੀ।) ਤੁਹਾਡੀ ਆਵਾਜ਼ ਜਿਆਦਾ ਨਹੀਂ ਸਾਫ।) (ਠੀਕ ਹੈ। ਇਹ ਬਿਹਤਰ ਹੈ।) ਕੀ ਤੁਸੀਂ ਸੁਣ ਸਕਦੇ ਹੋ ਹੁਣ? (ਹਾਂਜੀ।) ਮੇਰੇ ਖਿਆਲ ਟੈਲੀਫੋਨ ਬੇਹਦ ਜਿਆਦਾ ਤਣਾਉ ਵਿਚ ਸੀ, ਜਿਵੇਂ ਮਾਲਕ ਵਾਂਗ। ਮੇਰੇ ਵਾਂਗ। ਤੁਸੀਂ ਦੇਖੋ, ਇਥੋਂ ਤਕ ਇਕ ਮਸ਼ੀਨ ਦੇ ਕੋਲ ਵੀ ਇਕ ਸੀਮਾ ਹੈ, ਸਾਡੇ ਮਨੁਖਾਂ ਬਾਰੇ ਗਲ ਕਰਨੀ ਤਾਂ ਪਾਸੇ ਰਹੀ ਮਾਸ ਅਤੇ ਹਡੀਆਂ ਨਾਲ। (ਹਾਂਜੀ, ਸਤਿਗੁਰੂ ਜੀ।) ਅਤੇ ਇਕ ਸਤਰ ਤੋਂ ਉਪਰ ਉਮਰ ਦੀ ਔਰਤ ਮੇਰੇ ਵਰਗੀ, ਅਤੇ ਇਤਨੇ ਜਿਆਦਾ ਕੰਮ ਕਰ ਰਹੀ ਹਰ ਰੋਜ਼। ਅਤੇ ਕੇਵਲ ਭੌਤਿਕ ਕੰਮ ਹੀ ਨਹੀਂ, ਉਥੇ ਅਦਿਖ ਕੰਮ ਵੀ ਹਨ, (ਹਾਂਜੀ।) ਜੋ ਤੁਸੀਂ ਨਹੀਂ ਦਸ ਸਕਦੇ, ਤੁਸੀਂ ਨਹੀਂ ਜਾਣਦੇ। ਇਥੋਂ ਤਕ ਜੇਕਰ ਮੈਂ ਬਿਆਨ ਵੀ ਕਰਾਂ, ਤੁਸੀਂ ਕੁਝ ਚੀਜ਼ ਨਹੀਂ ਸਮਝੋਂਗੇ, ਸੋ ਮੈਂ ਆਲਸੀ ਹਾਂ ਇਹਦੇ ਬਾਰੇ ਗਲ ਕਰਨ ਦੇ। ਹੁਣ, ਸੋ ਤਾਰਜ਼ਨ ਆਪਣੇ ਹਥਾਂ ਦੀ ਵਰਤੋਂ ਕਰ ਰਿਹਾ ਸੀ ਰੋਕਣ ਲਈ ਦੋ ਪਹਾੜਾ ਨੂੰ ਜੋ ਢਹਿ ਢੇਰੀ ਹੋ ਰਹੇ ਸੀ ਇਕ ਦੂਸਰੇ ਵਿਚ ਦੀ, ਜਦੋਂ ਉਹ ਇਨਾਂ ਦੇ ਵਿਚਾਲੇ ਸੀ। (ਹਾਂਜੀ।) ਅਤੇ ਸੁਰਖਿਅਤ ਰਖਣ ਲਈ, ਮੇਰੇ ਖਿਆਲ, ਤੁਹਾੀ ਪਿਆਰੀ ਕੁੜੀ ਵੀ। ਪਰ ਕਲਪਨਾ ਕਰੋ, ਕਿਤਨਾ ਚਿਰ ਉਹ ਕਰਦਾ ਰਹੇਗਾ ਉਹ ? (ਹਾਂਜੀ।) ਕਿਤਨਾ ਚਿਰ ਉਹ ਕਰ ਸਕਦਾ ਹੈ? ਕਿਤਨਾ ਤਾਕਤਵਰ ਉਹ ਹੋ ਸਕਦਾ ਹੈ ਦੋ ਪਹਾੜਾਂ ਵਿਚਕਾਰ ਢਹਿ ਢੇਰੀ ਹੋ ਰਹੀਆਂ ਇਕ ਦੂਸਰੀ ਪ੍ਰਤੀ? (ਹਾਂਜੀ, ਸਤਿਗੁਰੂ ਜੀ।) ਅਤੇ ਉਹ ਪਹਿਲੇ ਹੀ ਉਤਨੀਆਂ ਲਾਗੇ ਹਨ ਜਿਵੇਂ ਉਹਦੇ ਦੋ ਫੈਲੀਆਂ ਬਾਹਾਂ ਦੇ। ਉਹਨੇ ਆਪਣੀਆਂ ਦੋਨੋਂ ਬਾਹਾਂ ਫੈਲਾਈਆਂ ਉਨਾਂ ਨੂੰ ਰੋਕਣ ਲਈ। ਫਿਲਮ ਚਾਹੁੰਦੀ ਸੀ ਦਿਖਾਉਣਾ ਕਿਤਨਾ ਸ਼ਕਤੀਸ਼ਾਲੀ ਹੈ ਉਹ। (ਹਾਂਜੀ।) ਪਰ ਫਿਰ ਵੀ, ਕਿਤਨੇ ਸਮੇਂ ਤਕ ਉਹ ਬਲ ਬਣਾਈ ਰਖ ਸਕਦਾ ਹੈ? (ਹਾਂਜੀ, ਬਹੁਤੇ ਚਿਰ ਲਈ ਨਹੀਂ।) ਹਾਂਜੀ, ਜੇਕਰ ਇਹ ਇਤਨੀ ਅਤਿ-ਅਵਸ਼ਕ ਹੋਵੇ ਉਸ ਤਰਾਂ। ਜਾਂ ਤਾਂ ਪਹਾੜ ਰੁਕ ਜਾਣੇ ਗਏ ਢਹਿਣੋ ਇਕ ਦੂਸਰੇ ਉਪਰ, ਜਾਂ ਉਹ ਬਸ ਇਕ ਦਿਨ ਥਕ ਜਾਵੇਗਾ। ਸੋ, ਸਥਿਤੀ ਸੰਸਾਰ ਦੀ ਉਸ ਤਰਾਂ ਹੈ।
ਅਸੀਂ ਇਹਨੂੰ ਤਰਦੇ ਰਖ ਸਕਦੇ ਹਾਂ, ਪਰ ਮਨੁਖਾਂ ਨੂੰ ਬਦਲਣਾ ਜ਼ਰੂਰੀ ਹੈ। (ਹਾਂਜੀ, ਸਤਿਗੁਰੂ ਜੀ।) ਮੈਂ ਨਹੀਂ ਰੋਕ ਸਕਦੀ ਉਨਾਂ ਨੂੰ ਮਰਨ ਤੋਂ ਜਾਂ ਬਿਮਾਰੀ ਦੇ ਛੂਤ ਲਗਣ ਤੋਂ, ਕਿਉਂਕਿ ਮੈਂ ਤੁਹਾਨੂੰ ਪਹਿਲੇ ਹੀ ਦਸ ਚੁਕੀ ਹਾਂ, ਇਕੇਰਾ ਕਰਮਾਂ ਦਾ ਮਹਾਨ ਪਹੀਆ ਘੰਮ ਰਿਹਾ ਹੋਵੇ, ਫਿਰ ਇਹ ਅਸੰਭਵ ਹੈ ਉਲਟਾਉਣਾ, ਜਾਂ ਰੋਕਣਾ ਇਹਨੂੰ ਬਸ ਜਿਥੇ ਇਹ ਹੋਵੇ। ਇਨਸਾਫ ਲਈ ਜ਼ਰੂਰੀ ਹੈ ਹੋ ਕੇ ਰਹਿਣਾ। (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਇਸ ਸੰਸਾਰ ਵਿਚ ਵੀ, ਜੇਕਰ ਕੋਈ ਵਿਆਕਤੀ ਮਾਰਦਾ ਹੈ ਕਿਸੇ ਵਿਆਕਤੀ ਨੂੰ, ਫਿਰ ਤੁਹਾਨੂੰ ਜ਼ਰੂਰੀ ਹੈ ਕੈਦ ਵਿਚ ਸਮਾਂ ਭੋਗਣਾ। (ਹਾਂਜੀ।) ਜਾਂ ਇਥੋਂ ਤਕ ਮਾਰੇ ਜਾਣਾ, ਨਿਰਭਰ ਕਰਦਾ ਹੈ ਦੇਸ਼ ਉਤੇ। ਸੋ ਅਸੀਂ ਕਿਵੇਂ ਮਾਰਨਾ ਜ਼ਾਰੀ ਰਖ ਸਕਦੇ ਹਾਂ, ਸਾਰੇ ਇਹਨਾਂ ਨਿਰਦੋਸ਼ਾਂ ਨੂੰ ਵਡੀ ਗਿਣਤੀ ਵਿਚ ਇਸ ਤਰਾਂ ਅਤੇ ਫਿਰ ਹਤਿਆ ਤੋਂ ਬਚ ਸਕੀਏ? ਨਹੀਂ! ਸੰਭਵ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਇਹ ਸੰਭਵ ਹੋ ਸਕਦਾ ਸੀ ਜੇਕਰ ਉਹ ਰੋਕ ਦਿੰਦੇ ਬੰਦ ਕਰ ਦਿੰਦੇ ਇਹਨੂੰ ਲੰਮਾਂ ਸਮਾ ਪਹਿਲਾਂ, ਕੁਝ ਸਾਲ ਪਹਿਲਾਂ, ਫਿਰ ਇਹ ਵਧੇਰੇ ਸੌਖਾ ਹੋਣਾ ਸੀ ਮੇਰੇ ਲਈ ਮਦਦ ਕਰਨੀ।
ਐਸ ਵਖਤ, ਮੈਂ ਕੇਵਲ ਉਨਾਂ ਦੀਆਂ ਆਤਮਾਵਾਂ ਦੀ ਮਦਦ ਕਰ ਸਕਦੀ ਹਾਂ। ਇਹ ਵਧੇਰੇ ਸੌਖਾ ਹੈ ਗਲਾਂ ਕਰਨੀਆਂ ਉਨਾਂ ਦੀਆਂ ਆਤਮਾਵਾਂ ਨਾਲ ਉਹਦੇ ਨਾਲੋਂ ਜਦੋਂ ਉਹ ਜਿੰਦਾ ਸਨ ਆਤਮਾਂ ਨਾਲ ਆਪਣੇ ਸਰੀਰ ਅੰਦਰ। (ਹਾਂਜੀ, ਸਤਿਗੁਰੂ ਜੀ।) ਪਰ ਫਿਰ ਵੀ, ਉਨਾਂ ਕੋਲ ਕੋਈ ਬਹਾਨੇ ਦੀ ਲੋੜ ਹੈ, ਕੁਝ ਗੁਣ ਮੇਰੇ ਲਈ ਇਹ ਕਰਨ ਲਈ, ਕਿਉਂਕਿ ਉਨਾਂ ਨੇ ਇਹ ਨਹੀਂ ਕੀਤਾ ਕਾਫੀ ਅਗੇਤਰਾ। ਮੈਂ ਬਸ ਮਦਦ ਕਰ ਸਕਦੀ ਹਾਂ ਉਨਾਂ ਦੀ ਜਿਹੜੇ ਹਨ, ਜਿਵੇਂ, ਉਨਾਂ ਕੋਲ ਕੁਝ ਥੋੜਾ ਜਿਹਾ ਬਹਾਨਾ ਹੈ ਕਿਸੇ ਜਗਾ, (ਹਾਂਜੀ।) ਜਾਂ ਵਿਸ਼ਵਾਸ਼ ਕਰਦੇ ਹਨ ਮੇਰੇ ਵਿਚ ਕਿਵੇਂ ਵੀ ਜਾਂ ਕੁਝ ਸਤਿਕਾਰ ਹੈ ਮੇਰੇ ਲਈ ਕਿਵੇਂ ਵੀ।
ਅਤੇ ਭਾਵੇਂ ਜੇਕਰ ਮੇਰੇ ਕੋਲ ਹੋ ਸਕਦੀਆਂ ਹਨ ਆਪਣੀਆਂ ਬਖਸ਼ਿਸ਼ਾਂ ਸਮੁਚੇ ਸੰਸਾਰ ਲਈ, ਅਤੇ ਮਹਾਂਮਾਰੀ ਬਿਹਤਰ ਹੋ ਜਾਵੇ, ਸੂਨਾਮੀਆਂ ਨਾਂ ਆਉਣ ਅਤੇ ਉਹ ਸਭ, ਭਾਵੇਂ ਜੇਕਰ ਮੈਂ ਉਹ ਸਭ ਕਰ ਸਕਦੀ ਹੋਵਾਂ, ਮੈਂ ਤੁਹਾਨੂੰ ਨਹੀਂ ਦਸਾਂਗੀ। ਜੇਕਰ ਮੈਂ ਤੁਹਾਨੂੰ ਦਸਦੀ ਹਾਂ ਅਤੇ ਗਰੰਟੀ ਦਿੰਦੀ ਉਸ ਤਰਾਂ, ਫਿਰ ਹਰ ਇਕ ਜ਼ਾਰੀ ਰਖੇਗਾ ਇਕ ਦੂਸਰੇ ਨੂੰ ਮਾਰਨਾ ਅਤੇ ਜਾਨਵਰਾਂ ਨੂੰ ਤੰਗ ਕਰਨਾ ਬਸ ਆਪਣੇ ਸੁਆਦ ਲਈ, ਜਦੋਂ ਉਨਾਂ ਕੋਲ ਹੋਰ ਬਹੁਤ ਹੀ ਸਾਰੀਆਂ ਹੋਰ ਚੀਜ਼ਾਂ ਹਨ ਖਾਣ ਲਈ। ਸੋ ਹੁਣ, ਮੈਂ ਆਸ ਕਰਦੀ ਹਾਂ ਇਕੇਰਾਂ ਅਤੇ ਆਖਰੀ ਵਾਰ ਮੈਂ ਜਵਾਬ ਦੇ ਦਿਤਾ ਹੈ ਇਸ ਬਹੁਤ ਹੀ ਅਸੁਖਾਵੇਂ ਮਾੜੇ ਸਵਾਲ ਦਾ। ਅਗਲਾ ਸਵਾਲ, ਕ੍ਰਿਪਾ ਕਰਕੇ।
( ਸਤਿਗੁਰੂ ਜੀ, ਪਿਛਲੇ ਮਹੀਂਨੇ ਜੂਨ ਵਿਚ, ਕਨੇਡੀਅਨ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਉਹਦੀ ਸਰਕਾਰ 74 ਮੀਲੀਅਨ ਅਮਰੀਕਨ ਡਾਲਰ ਦੇਵੇਗੀ ਪੈਦਾ ਕਰਨ ਲਈ ਪੌਂਦਿਆਂ ਅਧਾਰਿਤ ਪ੍ਰੋਟੀਨ, ਵਧਦੀ ਜਾ ਰਹੀ ਮੰਗ ਕਰਕੇ ਪੌਂਦਿਆਂ ਅਧਾਰਿਤ ਭੋਜ਼ਨਾਂ ਲਈ। ਇਹ ਕਦਮ ਵੀ ਨਵੀਂਆਂ ਨੌਕਰੀਆਂ ਸਿਰਜ਼ੇਗਾ। ਲੀਡਰ ਹੋਰ ਕੀ ਕਰ ਸਕਦੇ ਹਨ ਇਸ ਸਮੇਂ ਵਿਚ ਇਕ ਵੀਗਨ ਸੰਸਾਰ ਵਿਚ ਪ੍ਰਵੇਸ਼ ਕਰਨ ਲਈ? )
ਹਾਂਜੀ। ਉਹ ਹੈ ਜੋ ਉਨਾਂ ਨੂੰ ਕਰਨਾ ਚਾਹੀਦਾ ਹੈ। ਸ਼ਾਬਾਸ਼ ਵਧਾਈਆਂ ਪ੍ਰਧਾਨ ਮੰਤਰੀ ਲਈ। (ਹਾਂਜੀ।) ਹੋਰ ਉਹ ਕੀ ਕਰ ਸਕਦੇ ਹਨ? ਉਨਾਂ ਨੂੰ ਹਰ ਇਕ ਨੂੰ ਦਸਣਾ ਚਾਹੀਦਾ ਹੈ, ਹੁਣ ਤੋਂ, ਹੋਰ ਮਾਸ ਨਹੀਂ। ਬਸ ਇਹੀ! (ਹਾਂਜੀ।) ਬੰਦ ਕਰ ਦੇਣ ਸਾਰੇ ਬੁਚੜਖਾਨਿਆਂ ਨੂੰ, ਸਾਰੀਆਂ ਜਾਨਵਰਾਂ ਦੀਆਂ ਫੈਕਟਰੀਆਂ ਨੂੰ। ਜਾਨਵਰਾਂ ਨੂੰ ਆਜ਼ਾਦ ਕਰ ਦੇਣ। ਉਨਾਂ ਨੂੰ ਨਾਂ ਮਾਰਨ ਪਰ ਉਨਾਂ ਨੂੰ ਆਜ਼ਾਦ ਕਰ ਦੇਣ। ਉਨਾਂ ਨੂੰ ਦੌੜਣ ਦੇਣ। ਉਨਾਂ ਨੂੰ ਕਰਨ ਦੇਣ ਜੋ ਉਹ ਕਰਦੇ ਹਨ, ਜਿਵੇਂ ਉਨਾਂ ਨੂੰ ਚਾਹੀਦਾ ਹੈ, ਕੁਦਰਤੀ। ਜਾਂ ਉਨਾਂ ਦੀ ਮਦਦ ਕਰਨ ਉਨਾਂ ਨੂੰ ਖੁਆਉਣ ਲਈ ਜਦੋਂ ਤਕ ਉਹ ਕੁਦਰਤੀ ਢੰਗ ਨਾਲ ਮਰ ਨਹੀਂ ਜਾਂਦੇ। ਅਤੇ ਫਿਰ ਪੈਦਾ ਕਰਨ ਵੀਗਨ ਵਸਤਾਂ, ਕਾਫੀ ਹਰ ਇਕ ਨੂੰ ਖੁਆਉਣ ਲਈ - ਸਿਹਤਮੰਦ, ਸੁਆਦਲੇ, ਅਤੇ ਉਦਾਰਚਿਤ। ਉਹ ਹੈ ਜੋ ਉਨਾਂ ਨੂੰ ਕਰਨਾ ਜ਼ਰੂਰੀ ਹੈ। ਕਾਨੂੰਨ ਬਣਾਵੋ , ਬਸ ਉਵੇਂ ਜਿਵੇਂ ਉਹ ਵਰਜ਼ਿਤ ਕਰਦੇ ਹਨ ਲੋਕਾਂ ਨੂੰ ਸਿਗਰਟਨੋਸ਼ੀ ਕਰਨ ਤੋਂ ਅੰਦਰਵਾਰ ਅਤੇ ਉਹ ਸਭ। (ਹਾਂਜੀ, ਸਤਿਗੁਰੂ ਜੀ।) ਸਭ ਚੀਜ਼ ਕੀਤੀ ਜਾ ਸਕਦੀ ਹੈ ਸਮਾਨ ਹੀ। (ਹਾਂਜੀ।) ਭਾਵੇਂ ਜੇਕਰ ਉਹ ਵਰਜ਼ਿਤ ਨਹੀਂ ਕਰਦੇ ਮਾਸ ਖਾਣ ਤੋਂ, ਜ਼ਲਦੀ ਹੀ ਉਨਾਂ ਕੋਲ ਕੁਝ ਚੀਜ਼ ਨਹੀਂ ਹੋਵੇਗੀ ਖਾਣ ਲਈ, ਜੇਕਰ ਸੰਸਾਰ ਗਰਕ ਗਿਆ। (ਹਾਂਜੀ, ਸਤਿਗੁਰੂ ਜੀ।) ਜੇਕਰ ਉਥੇ ਕੋਈ ਵੀ ਨਾ ਹੋਇਆ ਉਗਾਉਣ ਲਈ, ਅਤੇ ਕੋਈ ਨਾ ਹੋਇਆ ਉਥੇ ਭੋਜ਼ਨ ਦੀ ਫਸਲ ਵਢਣ ਲਈ ਕਿਉਂਕਿ ਹਰ ਇਕ ਬਿਮਾਰ ਹੈ। (ਹਾਂਜੀ, ਸਤਿਗੁਰੂ ਜੀ।) ਫਿਰ ਮਾਸ ਬਾਰੇ ਗਲ ਕਰਨ ਦੀ ਹੀ ਨਹੀਂ ਲੋੜ, ਇਥੋਂ ਤਕ ਫਲ ਵੀ ਨਹੀਂ, ਉਹਨਾਂ ਕੋਲ ਕੁਝ ਚੀਜ਼ ਨਹੀਂ ਹੋਵੇਗੀ ਖਾਣ ਲਈ।
ਇਸ ਸਾਲ, ਪਿਛਲੇ ਕੁਝ ਮਹੀਨਿਆਂ ਵਿਚ, ਅਨੇਕ ਹੀ ਕਿਸਾਨ ਨਹੀਂ ਆਪਣੇ ਫਲ ਨੂੰ ਵਢ ਸਕੇ। ਤੁਸੀਂ ਉਹ ਜਾਣਦੇ ਹੋ। (ਹਾਂਜੀ।) ਅਨੇਕ ਹੀ ਉਨਾਂ ਵਿਚੋਂ ਵਿਆਰਥ ਗਏ, ਵੀ। ਇਥੋਂ ਤਕ ਫੁਲ, ਜਿਵੇਂ ਹੌਲੈਂਡ ਵਿਚ, ਉਹ ਉਨਾਂ ਨੂੰ ਇਕਠੇ ਬੰਨਦੇ ਹਨ ਬਸ ਇਹ ਰਖਦੇ ਹਨ ਉਥੇ ਗਲਣ ਲਈ ਕਿਉਂਕਿ ਉਹ ਵੇਚ ਨਹੀਂ ਸਕਦੇ। ਕੋਈ ਨਹੀਂ ਆ ਰਿਹਾ ਬਾਹਰ ਖਰੀਦਣ ਲਈ। (ਹਾਂਜੀ।) ਅਤੇ ਡੀਲੀਵਰੀ, ਕੀਤੀ ਜਾ ਸਕਦੀ ਹੈ। ਪਰ ਕਿਵੇਂ ਉਹ ਇਥੋਂ ਤਕ ਲਭ ਸਕਦੇ ਹਨ ਕਾਫੀ ਲੋਕ ਡੀਲੀਵਰੀ ਕਰਨ ਲਈ? (ਹਾਂਜੀ, ਸਤਿਗੁਰੂ ਜੀ।) ਕਿਉਂਕਿ ਸਾਡੇ ਕੋਲ ਕਰਮਚਾਰੀਆਂ ਦੀ ਕਮੀ ਹੈ। ਹਰ ਇਕ ਬਿਮਾਰ ਹੈ, ਹਰ ਇਕ ਨੂੰ ਬੇਰੁਜ਼ਗਾਰ ਕੀਤਾ ਗਿੳ ਹੈ, ਜਾਂ ਹਰ ਇਕ ਡਰਦਾ ਹੈ ਬਾਹਰ ਜਾ ਕੇ ਕੰਮ ਕਰਨ ਤੋਂ। (ਹਾਂਜੀ, ਸਤਿਗੁਰੂ ਜੀ।) ਸੋ, ਉਹ ਉਡੀਕ ਰਹੇ ਹਨ ਕਿਆਮਤ ਦੇ ਦਿਨ ਲਈ। ਜੇਕਰ ਉਹ ਨਹੀਂ ਸ਼ੁਰੂ ਕਰਦੇ ਇਕ ਵੀਗਨ ਕਾਰੋਬਾਰੇ ਪਹਿਲੇ ਹੀ ਅਤੇ ਜੇਕਰ ਉਹ ਨਹੀਂ ਬੰਦ ਕਰਦੇ ਸਾਰੀਆਂ ਜਾਨਵਰਾਂ ਦੀਆਂ ਫੈਕਟਰੀਆਂ ਨੂੰ, ਫਿਰ ਇਹ ਜ਼ਾਰੀ ਰਹੇਗਾ ਮਹਾਂਮਾਰੀ ਨਾਲ, ਅਤੇ ਹੋਰ ਸਕਦਾ ਹੋਰ, ਇਥੋਂ ਤਕ। ਵਧੇਰੇ ਮਹਾਂਮਾਰੀਆਂ, ਵਧੇਰੇ ਹੋਰ ਆਫਤਾਂ।
ਇਥੋਂ ਤਕ ਮਹਾਂਮਾਰੀ ਦੇ ਅੰਦਰੇ, ਪਹਿਲੇ ਹੀ ਲੋਕ ਬਾਹਰ ਨਹੀਂ ਜਾ ਸਕਦੇ ਅਤੇ ਅਨੇਕ ਹੀ ਹੋਰ ਕਿਸਮਾਂ ਦੇ ਅੰਦੋਲਨ ਚਲ ਰਹੇ ਹਨ ਹਰ ਜਗਾ। ਅਨੇਕ ਚੀਜ਼ਾਂ ਵਾਪਰ ਰਹੀਆਂ ਹਨ ਸਾਰਾ ਸਮਾਂ। ਅਨੇਕ ਹੀ ਕੰਪਨੀਆਂ ਦਿਵਾਲੀਆ ਹੋ ਰਹੀਆਂ ਅਤੇ ਲੋਕਾਂ ਕੋਲ ਕੰਮ ਨਹੀਂ ਹੈ, ਅਤੇ ਭੁਖ ਹਰ ਜਗਾ ਇਥੋਂ ਤਕ। ਕਿਤਨੇ ਚਿਰ ਲਈ ਸਰਕਾਰਾਂ ਧੰਨ ਦਿੰਦੀਆਂ ਰਹਿਣਗੀਆਂ ਜਾਂ ਸਹਾਇਤਾ ਮਾਯੂਸ ਲੋਕਾਂ ਨੂੰ ਜਦੋਂ ਉਤੇ ਕੋਈ ਆਮਦਨ ਹੀ ਨਾ ਰਹੀ ਸਰਕਾਰ ਲਈ ਕਰ ਲਾਉਣ ਨਾਲ ਧੰਨ ਕਮਾਉਣ ਲਈ ਅਤੇ ਉਹੋ ਜਿਹਾ ਕੁਝ? ਜਦੋਂ ਕੋਈ ਨਹੀਂ ਕੰਮ ਕਰੇਗਾ, ਉਹ ਬਸ ਘਰੇ ਬੈਠੇ ਰਹਿਣ ਉਥੇ ਅਤੇ ਖਾਂਦੇ, ਫਿਰ ਇਹ ਨਹੀਂ ??? (ਹਾਂਜੀ, ਸਤਿਗੁਰੂ ਜੀ।) ਸੋ, ਇਹ ਸਿਸਟਮ ਨੂੰ ਜ਼ਲਦੀ ਨਾਲ ਹੀ ਖਤਮ ਹੋਣਾ ਜ਼ਰੂਰੀ ਹੈ, ਜਿਵੇਂ ਕਲ ਹੀ। ਮੈ ਨਹੀਂ ਜਾਣਦੀ ਕਿਉਂ ਕੋਈ ਨਹੀਂ ਉਹ ਦੇਖ ਸਕਦਾ। ਧੰਨ ਦੇਣਾ ਅਤੇ ਸਹਾਇਤਾ ਦੇਣੀ ਇਕ ਲੰਮੇ ਸਮੇਂ ਦਾ ਹਲ ਨਹੀਂ ਹੈ।
ਮਾਫ ਕਰਨਾ, ਮੈਂ ਜਿਵੇਂ ਭਾਵਕ ਹਾਂ। ਮੈਂ ਗੁਸੇ ਹਾਂ ਹਰ ਇਕ ਦੇ ਨਾਲ, ਕਿਉਂਕਿ ਉਹ ਕਿਉਂ ਆਪਣੇ ਆਪ ਨੂੰ ਮਾਰ ਰਹੇ ਹਨ ਜਾਨਵਰਾਂ ਦੀਆਂ ਵਸਤਾਂ ਖਾਣ ਨਾਲ ਜਦੋਂ ਉਹ ਜਾਣਦੇ ਹਨ ਇਹ ਚੰਗਾ ਨਹੀਂ ਹੈ? ਨਹੀਂ ਚੰਗਾ ਉਨਾਂ ਲਈ, ਨਹੀਂ ਚੰਗਾ ਉਨਾਂ ਦੀ ਸਿਹਤ ਲਈ, ਨਹੀਂ ਚੰਗਾ ਵਾਤਾਵਰਨ ਲਈ, ਨਹੀ ਚੰਗਾ ਗ੍ਰੀਹ ਦੇ ਲਈ। ਇਹ ਸਭ ਸਰਕਾਰੀ ਹੈ ਪਹਿਲੇ ਹੀ, ਯੂਐਨ (ਸਯੁੰਕਤ ਰਾਜ਼ਾਂ) ਵਲੋਂ ਇਤੋਂ ਤਕ, ਸਾਰੇ ਸਾਇੰਸਦਾਨਾਂ ਤੋਂ। ਮੈਂ ਨਹੀਂ ਜਾਣਦੀ ਕਿਉਂ ਲੋਕ ਅਜ਼ੇ ਵੀ ਆਪਣੇ ਆਪ ਨੂੰ ਮਾਰਨਾ ਚਾਹੁੰਦੇ ਹਨ। ਜੇਕਰ ਉਹ ਚਾਹੁੰਦੇ ਹਨ ਆਪਣੇ ਆਪ ਨੂੰ ਮਾਰਨਾ, ਤੁਸੀਂ ਕਿਉਂ ਆਸ ਰਖਦੇ ਹੋ ਮੇਰੇ ਤੋਂ ਕੁਝ ਚੀਜ਼ ਕਰਨ ਦੀ? ਮੈਂ ਕੌਣ ਹੁੰਦੀ ਹਾਂ ਉਨਾਂ ਨੂੰ ਦਸਣ ਵਾਲੀ ਆਪਣੇ ਆਪ ਨੂੰ ਨਾ ਮਾਰਨ ਲਈ? ਕੌਣ ਹਾਂ ਮੈਂ ਉਨਾਂ ਨੂੰ ਦਸਣ ਵਾਲੀ ਇਹ ਕਰਨ ਲਈ, ਉਹ ਕਰਨ ਲਈ? ਮੇਰੇ ਕੋਲ ਕੋਈ ਅਧਿਕਾਰ ਨਹੀਂ ਹੈ ਆਪਣੇ ਹਥ ਵਿਚ। ਮੇਰਾ ਭਾਵੇ ਹੈ ਇਹ ਭੌਤਿਕ ਚੀਜ਼ਾਂ ਦੇ ਲਈ ਭੌਤਿਕ ਕਾਨੂੰਨਾਂ, ਰੈਗੂਲੇਸ਼ਨਾਂ ਦੀ ਲੋੜ ਹੈ ਸਿਝਣ ਲਈ। (ਹਾਂਜੀ, ਸਤਿਗੁਰੂ ਜੀ।)
ਸਰਕਾਰ ਨੂੰ ਵਰਜ਼ਿਤ ਕਰਨਾ ਚਾਹੀਦ ਹੈ ਮਾਸ ਖਾਣਾ - ਮਾਸ, ਅੰਡੇ, ਕੋਈ ਵੀ ਜਾਨਵਰਾਂ ਤੋਂ ਚੀਜ਼ - ਜੇਕਰ ਉਹ ਚਾਹੁੰਦੇ ਹਨ ਸਚਮੁਚ ਆਪਣੇ ਨਾਗਰਿਕਾਂ ਨੂੰ ਬਚਾਉਣਾ, ਅਤੇ ਆਪਣੇ ਦੇਸ਼ ਨੂੰ ਬਚਾਉਣਾ, ਅਤੇ ਆਪਣੇ ਅਰਥ ਪ੍ਰਬੰਧ ਨੂੰ ਬਚਾਉਣਾ। ਉਨਾਂ ਨੂੰ ਬੰਦ ਕਰਨਾ ਪਵੇਗਾ ਸਾਰੇ ਜਾਨਵਰਾਂ ਦੇ ਉਤਪਾਦਨਾਂ ਨੂੰ ਹੁਣੇ ਹੀ! ਅਤੇ ਹੋ ਸਕਦਾ ਉਹ ਅਜ਼ੇ ਵੀ ਆਪਣੇ ਲੋਕਾਂ ਨੂੰ ਬਚਾ ਸਕਣ, ਆਪਣੇ ਆਪ ਨੂੰ, ਅਤੇ ਸੰਸਾਰ ਨੂੰ। ਉਹੀ ਹੈ ਜੋ ਮੈਂ ਕਹਿ ਸਕਦੀ ਹਾਂ। ਮੈਂ ਇਹ ਸਭ ਕਹਿੰਦੀ ਰਹੀ ਹਾਂ, ਇਹਨਾਂ ਸਾਰੇ ਸਾਲਾਂ ਦੌਰਾਨ ਪਹਿਲੇ ਹੀ। (ਹਾਂਜੀ, ਸਤਿਗੁਰੂ ਜੀ।)