ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 100 - ਮਹਾਨ ਸੰਤ ਚੀਨੀ ਭਵਿਖਬਾਣੀਆਂ ਵਿਚ2020-07-26ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਵਿਸਤਾਰਡਾਓਨਲੋਡ Docxਹੋਰ ਪੜੋ"ਭਵਿਖਬਾਣੀ ਕਹਿੰਦੀ ਹੈ: ਜਦੋਂ ਇਕ ਚੀਜ ਪਹੁੰਚਦੀ ਹੈ ਆਪਣੇ ਅੰਤ ਉਤੇ, ਇਹ ਆਪਣੇ ਪੁਠੇ ਗੇਅਰ ਵਿਚ ਪੈਂਦੀ ਹੈ, ਜਿਵੇਂ ਦੁਸ਼ਟ ਲੜਾਈ ਕਰਨਗੇ ਦੁਸ਼ਟਾਂ ਨਾਲ।" "ਇਕ ਬਚਾ ਤਿੰਨ ਫੁਟ ਦੀ ਉਚਾਈ ਵਾਲਾ ਪ੍ਰੇਰਤ ਕਰੇਗਾ ਆਸਥਾ ਨੂੰ ਸਾਰੇ ਦੇਸ਼ਾਂ ਤੋਂ ਚਾਰ ਦਿਸ਼ਾਵਾਂ ਵਿਚ।"