ਸਰੰਗਾਮਾ ਸੂਤਰ: ਪਚੀ ਸਾਧਨ ਗਿਆਨ ਪ੍ਰਾਪਤੀ ਪ੍ਰਤੀ, ਸੈਸ਼ਨ ਛੇਵਾਂ, ਸਤ ਹਿਸਿਆਂ ਦਾ ਸਤਵਾਂ ਭਾਗ April 8, 20192019-12-20ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ / ਸੂਰੰਗਾਮਾ ਸੂਤਰ ਵਿਸਤਾਰਡਾਓਨਲੋਡ Docxਹੋਰ ਪੜੋਉਨਾਂ ਨੇ ਕਿਹਾ ਕਿ "ਉਹ ਜਿਹੜੇ ਗਲਤਾਨ ਹਨ ਅਖੀਰਲੇ ਯੁਗ ਵਿਚ, ਉਨਾਂ ਨੂੰ ਚਾਹੀਦਾ ਹੈ ਅਭਿਆਸ ਕਰਨਾ ਇਸ ਸੁਣਨ ਦੇ ਅੰਗ ਵਿਚ।" ਭਾਵ ਅਸਲੀ ਸੁਣਨਾ। ਇਕ ਪੂਰਨ ਪ੍ਰਵੇਸ਼ ਹੈ ਜੋ ਹੋਰ ਸਭ ਤੋਂ ਪਰੇ ਹੈ। ਇਹ ਹੈ ਮਾਰਗ ਅਸਲੀ ਬੋਧ ਦਾ।