ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਏ, ਹਰ ਇਕ ਨੂੰ, ਸਭ ਨੇਕ ਰੂਹਾਂ। ਮੈਂ ਬਸ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ, ਹਰ ਇਕ ਦਾ ਇਸ ਗ੍ਰਹਿ ਉਤੇ ਜਿਨਾਂ ਨੇ ਯੋਗਦਾਨ ਪਾਇਆ ਹੈ, ਅਤੇ ਯੋਗਦਾਨ ਪਾ ਰਹੇ ਹਨ, ਅਤੇ ਯੋਗਦਾਨ ਪਾਉਂਦੇ ਰਹਿਣਗੇ ਸਾਲਾਂ ਤੋਂ ਸੁਪਰੀਮ ਮਾਸਟਰ ਟੈਲੀਵੀਜ਼ਨ ਵਿਚ। ਇਸ ਚੌਥੇ ਵਰੇ ਗੰਢ ਦੇ ਅਵਸਤਰ ਉਤੇ, ਅਤੇ ਇਹ ਨੇੜੇ ਵੀਆ ਰਿਹਾ ਹੈ ਵਾਲਡ ਜਾਨਵਰ ਦਿਵਸ ਦੇ, 4 ਅਕਤੂਬਰ, ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜਿਨਾਂ ਨੇ ਕਦੇ ਵੀ ਯੋਗਦਾਨ ਪਾਇਆ ਹੈ, ਪਾ ਰਹੇ ਹਨ, ਪਾਉਂਦੇ ਰਹਿਣਗੇ ਜਾਨਵਰਾਂ ਦੀ ਭਲਾਈ ਲਈ, ਸਾਡੇ ਸਾਥੀ-ਨਿਵਾਸੀ, ਸਾਡੇ ਸਹਾਇਕ, ਸਾਡੇ ਦੋਸਤ, ਜਾਨਵਰ ਇਸ ਗ੍ਰਹਿ ਉਤੇ, ਕਿਸੇ ਵੀ ਤਰੀਕੇ ਨਾਲ ਸੰਭਵ, ਆਪਣੇ ਸਾਰੇ ਪਿਆਰ ਅਤੇ ਯਤਨ ਨਾਲ। ਤੁਹਾਡਾ ਸਾਰਿਆਂ ਦਾ ਧੰਨਵਾਦ ਤੁਹਾਡੇ ਸਮੇਂ ਲਈ, ਤੁਹਾਡੇ ਸਮਰਪਣ ਲਈ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਖਸ਼ੇ। ਪ੍ਰਭੂ ਤੁਹਾਨੂੰ ਦਿਖਾਵੇ ਆਪਣਾ ਪਿਆਰ, ਆਪਣੀ ਦਇਆ-ਮਿਹਰ, ਆਪਣੀਆਂ ਅਸੀਸਾਂ ਤੁਹਾਡੇ ਸਮੁਚੇ ਜੀਵਨ ਦੌਰਾਨ, ਅਤੇ ਨਾਲੇ ਤੁਹਾਡੇ ਪ੍ਰੀਵਾਰਾਂ ਅਤੇ ਦੋਸਤਾਂ ਨੂੰ। ਅਸੀਂ ਇਕਠੇ ਕੰਮ ਕਰ ਰਹੇ ਹਾਂ ਇਕ ਵਧੇਰੇ ਪਰਉਪਕਾਰੀ ਗ੍ਰਹਿ ਲਈ, ਜੋਸ਼ ਅਤੇ ਸਮਰਪਣ ਨਾਲ, ਇਕਠੇ, ਇਕੋ ਦਿਸ਼ਾ, ਉਹੀ ਟੀਚੇ, ਉਹੀ ਆਦਰਸ਼ ਲਈ। ਸੋ ਅਸੀਂ ਇਕਠੇ ਹਾਂ, ਇਕਜੁਟ ਅਤੇ ਮਜ਼ਬੂਤ, ਅਤੇ ਜਿਵੇਂ ਜਿਵੇਂ ਦਿਨ ਲੰਘ ਰਹੇ ਹਨ ਅਸੀਂ ਸਿਰਫ ਹੋਰ ਵਧੇਰੇ ਮਜ਼ਬੂਤ ਅਤੇ ਵਧੇਰੇ ਇਕਜੁਟ ਹੀ ਹੋ ਸਕਦੇ ਹਾਂ। ਅਸੀਂ ਨਹੀਂ ਰੁਕਾਂਗੇ। ਅਸੀਂ ਪਿਛੇ ਨਹੀਂ ਡਗਮਗਾਵਾਂਗੇ। ਅਸੀਂ ਡੌਰ ਭੌਰ ਨਹੀਂ ਹੋਵਾਂਗੇ ਜਾਂ ਨਿਰ-ਉਤਸ਼ਾਹਿਤ ਕਿਸੇ ਵੀ ਤਰਾਂ। ਮੈਨੂੰ ਤੁਹਾਡੇ ਨਾਲ ਹੋਣ ਤੇ ਬਹੁਤ ਮਾਣ ਹੈ। ਮੈਂਨੂੰ ਤੁਹਾਡੇ ਨਾਲ, ਇਸ ਪੀੜੀ ਦੀਆਂ ਨੇਕ, ਪਿਆਰੀਆਂ, ਰਹਿਮਦਿਲ, ਦਿਆਲੂ ਰੂਹਾਂ ਨਾਲ ਕੰਮ ਕਰਨ ਵਿਚ ਬਹੁਤ ਮਾਣ ਹੈ। ਪ੍ਰਮਾਤਮਾ ਸਾਡੇ ਸਾਰਿਆਂ ਦਾ ਸਮਰਥਨ ਕਰਨ। ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਅਸੀਸ ਦੇਣ। ਪ੍ਰਮਾਤਮਾ ਸਾਨੂੰ ਇਸ ਧਰਤੀ ਤੇ ਇਕ ਈਡਨ ਬਣਨ ਵਿਚ ਸਹਾਇਤਾ ਕਰਨ ਲਈ ਆਪਣੀ ਯਾਤਰਾ ਵਿਚ ਮਜ਼ਬੂਤ ਅਤੇ ਸਥਿਰ ਰਖਣ, ਜਿਥੇ ਸਾਰੇ ਜੀਵਾਂ ਨੂੰ ਕਦੇ ਵੀ ਨਾਂ ਇਕ ਦੂਸਰੇ ਤੋਂ ਡਰਨਾ ਪਵੇ। ਸਾਰੇ ਜੀਵ ਜਿੰਦਾ ਰਹਿਣ ਸ਼ਾਂਤੀ, ਖੁਸ਼ੀ ਅਤੇ ਬਖਸ਼ਿਸ਼ਾਂ ਵਿਚ ਸਰਬ ਸ਼ਕਤੀਮਾਨ ਪ੍ਰਮਾਤਮਾ ਅਤੇ ਉਪਰੋਂ ਸਾਰੇ ਸਵਰਗਾਂ ਤੋਂ । ਅਮੇਨ। ਮੇਰਾ ਪਿਆਰ ਤੁਹਾਨੂੰ ਸਾਰਿਆਂ ਨੂੰ। ਮੇਰਾ ਧੰਨਵਾਦ ਤੁਹਾਨੂੰ ਸਾਰਿਆਂ ਨੂੰ। ਮੇਰੀਆਂ ਅਸੀਸਾਂ ਤੁਹਾਨੂੰ ਸਾਰਿਆਂ ਨੂੰ, ਜੇਕਰ ਪ੍ਰਭੂ ਮੈਨੂੰ ਦਿੰਦੇ ਹਨ ਕੋਈ ਬਖਸ਼ਿਸ਼ਾਂ ਦੇਣ ਲਈ। ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਦਾ ਸਭ ਚੀਜ਼ ਲਈ ਜੋ ਸਾਡੇ ਕੋਲ ਮੌਜ਼ੂਦ ਹੈ, ਸਭ ਤਾਕਤ ਜੋ ਸਾਡੇ ਕੋਲ ਹੈ, ਅਤੇ ਸਾਰੀਆਂ ਬਖਸ਼ਿਸ਼ਾਂ ਲਈ ਹਰ ਰੋਜ਼। ਤੁਹਾਡਾ ਧੰਨਵਾਦ, ਮੇਰੇ ਪ੍ਰਭੂ, ਧਰਤੀ ਉਤੇ ਸਾਡੇ ਸਾਰਿਆਂ ਲਈ ।